Regret
ਜੇ ਰੱਬ ਨੇ ਰੂਪ ਮਿਜਾਜ ਦਿੱਤੇ ਹੋਏ
ਐਟੇ ਬਹੁਤਿਆ ਗੁਮਾਨ ਵੀ ਚਾਹੀਦਾ ਨਈ
ਓ ਜਿੰਨੇ ਕਦਮਾਂ ਵਿਚ ਹੀ ਜਾਂ ਧਰਦੀ
ਹੋ ਓਹਨੂ ਧੌਣ ਤੋਂ ਫੜ ਝੁਕਾਇਦਾ ਨੀ
ਹੋ ਜਿਹਦਾ ਇਸ਼੍ਕ਼ ਦੇ ਵਿਚੋ ਐਤਬਾਰ ਉਠ ਜਾਏ
ਐੱਨਾ ਆਸ਼ਿਕ਼ ਨੂ ਜ਼ਮਾਈ ਦਾ ਨੀ
ਓ ਜਿਹਡਾ ਹੌਂਕੀਆ ਵਿਚ ਹੀ
ਸੱਜਣ ਮੁੱਕ ਜਾਏ
ਓ ਸਿਧੂ ਇੰਨਾ ਵੀ ਕਦੇ ਰਵਾਈ ਦਾ ਨਈ
ਸਿਧੂ ਇੰਨਾ ਵੀ ਕਦੇ ਰਵਾਈ ਦਾ ਨਈ
ਅੱਸੀ ਸਿਧੇ ਸਾਢੇ ਵਿਂਗ'ਵਲ ਨਈ ਔਂਦੇ
ਬਸ ਸਬਰ ਹੀ ਏ ਸਦਾ ਰੌਲਾ ਨਈ ਪੌਂਦੇ
ਏ ਕਰਮਾਂ ਦੇ ਰੋਣੇ ਹੋ ਤੈਨੂ ਸਮਝ ਨੀ ਔਣੇ
ਜੋ ਬੀਜੇਯਾ ਹੈ ਤੂ ਓ ਪਾਵੇਗੀ ਨੀ
ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ
ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ
ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ
ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ
ਓ ਕਹਾਣੀ ਖੁੱਲੀ ਇਹਦੀ ਹਾਏ
ਜਿੰਨਾ ਚੋ-ਹੋ ਮੈਨੂ ਨਾ ਨਿਕਲੀ
ਕਿ ਕਰਾਂ ਸਿਫਤ ਮੈਂ ਬੁੱਲੀਆ ਦੀ
ਤੇਰੇ ਚੱਮ ਸੁਨੇਯਾ ਮੈਂ ਗਾਹਕ ਬੜੇ ਨੇ
ਸਾਡੇ ਸਚੇ ਰੱਬ ਨਾਲ ਰਿਸਤੇ ਪਾਕ ਬੜੇ ਨੇ
ਓ ਜਦੋਂ ਰੂਪ ਤੇਰੇ ਦਾ ਆ ਸੂਰਜ ਡੂਬੇਯਾ
ਮੈਨੂ ਦੱਸ ਦੇ ਕੀਤੇ ਜਾਵੇਗੀ ਨੀ
ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ
ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ
ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ
ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ
ਇਹ ਵਰਜ਼ ਅਨੋਖੇ ਨੇ
ਸੱਜਣ ਹਨ ਜਿੰਨੇ ਵਧ ਸੋਹਣੇ
ਓਹਨੇ ਵੱਡੇ ਦਿੰਦੇ ਧੋਖੇ ਨੇ
ਜਦੋਂ ਮਾਨ ਹੀ ਖਾਵੇ ਓ ਰਾਖੀ ਕਾਹਦੀ
ਜਿਹਦੀ ਚਲ ਜੇ ਸਿਧੇ ਤੇ ਓ ਚਲਾਕੀ ਕਾਹਦੀ
ਓ ਜਦੋਂ ਕਿੱਤੀਯਾਂ ਵਾਲਾ ਹਿਸਾਬ ਓ ਮੰਗੂ
ਮੈਂ ਦੱਸ ਕਿ ਚਲਾਕੀ ਲਾਵੇਗੀ ਨੀ
ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ
ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ
ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ
ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ
ਜਗ ਜ਼ਹਿਰ ਬਣਾ ਦਿੱਤਾ
ਹੋ ਜਗ ਜ਼ਹਿਰ ਬਣਾ ਦਿੱਤਾ
ਹੋ ਤੇਰੇਯਾ ਗਮਾ ਨੇ ਅੱਲੜੇ
ਨੀ ਸਿਧੂ ਸ਼ਾਯਰ ਬਣਾ ਦਿੱਤਾ
ਮੁੰਡਾ ਸ਼ਾਯਰ ਬਣਾ ਦਿੱਤਾ
ਹੋ ਜੱਟ ਸ਼ਾਯਰ ਬਣਾ ਦਿੱਤਾ
ਜਿਸ੍ਮਫਰੋਸ਼ੀ ਕਿ ਇਸ਼੍ਸ ਦੁਨਿਯਾ ਮੇਂ
ਨਾ ਜਾਣੇ ਤੇਰਾ ਕ੍ਯਾ ਕ੍ਯਾ ਬਿਕਾ ਹੂਆ ਹੈ
ਮੈਂ ਤੋਹ ਭੂਲ ਜੌਂਗਾ ਜੇਯਥਤੀਯਾਂ ਤੇਰੀ
ਪਰ ਉਸਨੇ ਸਬ ਲਿਖਾ ਹੂਆ ਹੈ