Saab
ਪੁਤਰਾ ਓਏ ਬਾਪ ਤੇਰਾ ਗੱਲ ਆਖਦਾ
ਮੰਨ ਲਾਕੇ ਆਪਣੀ ਪੜਾਈ ਕਰਲੇ
ਚੰਗੇ ਕਿਸੇ ਕਿੱਤੇ ਵਿਚ ਨਿਗਾਹ ਮਾਰਕੇ
ਕਾਰੋਬਾਰ ਵਲ ਤੂ ਚੜਾਈ ਕਰਲੇ
ਔਖੀ ਬੜੀ ਹੋਗੀ ਪਿੰਡ ਜੂਨ ਜੱਟ ਦੀ
ਔਖੀ ਬੜੀ ਹੋਗੀ ਪਿੰਡ ਜੂਨ ਜੱਟ ਦੀ
ਆਪਣੇ ਮੁਕਦਰਾਂ ਨਾਲ ਪੈਂਦਾ ਲੜਨਾ
ਆਪਣੇ ਮੁਕਦਰਾਂ ਨਾਲ ਪੈਂਦਾ ਲੜਨਾ
ਲਭ ਕੇ ਕੋਯੀ ਨੌਕਰੀ ਤੂ ਸਾਬ ਬਾਨਿਯਾ
ਪਿੰਡ ਬੜਾ ਔਖਾ ਮਿੱਟੀ ਨਾਲ ਮਰਨਾ
ਠੰਡ ਵਿਚ ਸਾਰਾ ਦਿਨ ਧੁੰਦੇ ਮਰੀਏ
ਗਰਮੀ ਚ ਪੈਂਦਾ ਧੂਪ ਨਾਲ ਸੜਨਾ
ਰੌਲਾ ਬੜਾ ਸੁਨੇਯਾਨ ਆਏ ਬਾਹਰ ਜਾਂਣ ਦਾ
ਓਥੇ ਵੀ ਤਾਂ ਪੈਂਦੇ ਪੁੱਤ ਹੱਡ ਭੰਨੇ
ਕੌਣ ਉਥੇ ਇਕ ਦੂਜੇ ਨੂ ਆ ਪੁਛਦਾ
ਚੰਗੇ ਮਾੜੇ ਦਿਨ ਸਾਰੇ ਪੈਂਦੇ ਝੱਲਣੇ
ਵੇਖਲੇ ਤੂ ਜਿਵੇ ਤੇਰਾ ਮੰਨ ਮੰਦਾ
ਵੇਖਲੇ ਤੂ ਜਿਵੇ ਤੇਰਾ ਮੰਨ ਮੰਦਾ
ਜੇਓਂਣ ਜ਼ਿੰਦਗੀ ਲਯੀ
ਕੱਮ ਮੱਲੀ ਪੈਣਾ ਕਰਨਾ
ਲਭ ਕੇ ਕੋਯੀ ਨੌਕਰੀ ਤੂ ਸਾਬ ਬਾਨਿਯਾ
ਪਿੰਡ ਬੜਾ ਔਖਾ ਮਿੱਟੀ ਨਾਲ ਮਰਨਾ
ਠੰਡ ਵਿਚ ਸਾਰਾ ਦਿਨ ਧੁੰਦੇ ਮਰੀਏ
ਗਰਮੀ ਚ ਪੈਂਦਾ ਧੂਪ ਨਾਲ ਸੜਨਾ
ਹੋ
ਸਾਰਾ ਦਿਨ ਭੁਖੇ ਰਿਹਕੇ ਕੱਮ ਕਰਦੇ
ਤਾਂ ਵੀ ਚੰਗੇ ਮਾੜੇ
ਸਬ੍ਦੇ ਆਂ ਬੋਲ ਜ਼ੱਰਦੇ
ਚੜਦੀ ਕਲਾ ਚ ਸਦਾ ਰਿਹਨਾ ਸਿਖੇਯਾ
ਪਯੀ ਵਿਪਦਾ ਦੇ ਨਾਲ ਸਦਾ ਰਹੀਏ ਲੜਦੇ
Aim ਬਸ ਹੋਣਾ success life ਚ
Aim ਬਸ ਹੋਣਾ success life ਚ
ਕੱਮ ਛੋਟਾ ਭਵੇ ਵੱਡਾ
ਕੋਯੀ ਪੈਜੇ ਕਰਨਾ
ਹੋ ਹੋ ਹੋ ਹੋ ਹੋ..
ਓ ਕਦੇ ਕਦੇ ਲੱਗੇ ਸਿਧੂ ਮੂਸ ਵਲੇਯਾ
ਜੱਟ ਥੱਲੇ ਲਯਾ ਦੁਨਿਯਾ ਆਏ ਸਾਰੀ ਨੇ
ਓ ਚੋਨੇਯਾ ਨੇ ਬਾਲ ਸਾਡੇ ਚਿੱਟੇ ਕਰਤੇ
ਦੂਹੇ ਕੁੱਬੇ ਕਰਦੇ ਕਾਬੀਲਦਾਰੀ ਨੇ
ਓ ਕਰਮਾਂ ਚ ਬਸ ਸਾਡੇ ਡਾਂਗਾ ਲਿਖਿਆ
ਕਰ੍ਮਾ ਚ ਬਸ ਸਾਡੇ ਡਾਂਗਾ ਲਿਖਿਆ
ਯਾ ਸੜਕਾਂ ਤੇ ਲੌਣਾ ਬਸ ਰੋਸ਼ ਧਾਰਨਾ
ਲਭ ਕੇ ਕੋਯੀ ਨੌਕਰੀ ਤੂ ਸਾਬ ਬਾਨਿਯਾ
ਪਿੰਡ ਬੜਾ ਔਖਾ ਮਿੱਟੀ ਨਾਲ ਮਰਨਾ
ਠੰਡ ਵਿਚ ਸਾਰਾ ਦਿਨ ਧੁੰਦੇ ਮਰੀਏ
ਗਰਮੀ ਚ ਪੈਂਦਾ ਧੂਪ ਨਾਲ ਸੜਨਾ
ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ
ਹੋ ਹੋ ਹੋ