Nit Khair Manga

Hans Raj Hans

ਹੋਰ ਕਿ ਮੰਗਣਾ ਮੈਂ ਰੱਬ ਕੋਲੋ,
ਨਿਤ ਖੈਰ ਮੰਗਾ ਤੇਰੇ ਦਮ ਦੀ,

ਨਿਤ ਖੈਰ ਮੰਗਾ
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ,
ਦੁਆ ਨਾ ਕੋਈ ਹੋਰ ਮੰਗਦੀ,ਹਾਏ
ਦੁਆ ਨਾ ਕੋਈ ਹੋਰ ਮੰਗਦੀ...
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ,
ਦੁਆ ਨਾ ਕੋਈ ਹੋਰ ਮੰਗਦੀ,
ਤੇਰੇ ਪੈਰਾਂ ਚ ਅਖੀਰ ਹੋਵੇ ਮੇਰੀ.
ਤੇਰੇ ਪੈਰਾਂ ਚ ਅਖੀਰ ਹੋਵੇ ਮੇਰੀ.
ਦੁਆ ਨਾ ਕੋਈ ਹੋਰ ਮੰਗਦੀ,ਹਾਏ
ਦੁਆ ਨਾ ਕੋਈ ਹੋਰ ਮੰਗਦੀ
ਨਿਤ ਖੈਰ ਮੰਗਾ
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ,
ਦੁਆ ਨਾ ਕੋਈ ਹੋਰ ਮੰਗਦੀ,

ਕਿਸੇ ਦਾ ਯਾਰ ਨਾ ਪਰਦੇਸ਼ ਜਾਵੇ
ਕਿਸੇ ਦਾ ਯਾਰ ਨਾ ਪਰਦੇਸ਼ ਜਾਵੇ
ਵਿਛੋੜਾ ਨਾ ਕਿਸੇ ਦੇ ਪੇਸ਼ ਆਵੇ
ਤੇਰੇ ਪ੍ਯਾਰ ਦਿੱਤਾ ਜਦੋ ਦਾ ਸਹਾਰਾ ਵੇ,
ਤੇਰੇ ਪ੍ਯਾਰ ਦਿੱਤਾ ਜਦੋ ਦਾ ਸਹਾਰਾ ਵੇ,ਸਹਾਰਾ ਵੇ,
ਤੇਰੇ ਪ੍ਯਾਰ ਦਿੱਤਾ ਜਦੋ ਦਾ ਸਹਾਰਾ ਵੇ,
ਮਾਹਿਯਾ ਭੁਲ ਗਯਾ ਮੈਨੂ ਜਗ ਸਾਰਾ ਵੇ,
ਮਾਹਿਯਾ ਭੁਲ ਗਯਾ ਮੈਨੂ ਜਗ ਸਾਰਾ ਵੇ,
ਖੁਸ਼ੀ ਈ ਹੋ ਮੈਨੂ ਸਜਨਾ ਬਥੇਰੀ,
ਦੁਆ ਨਾ ਕੋਈ ਹੋਰ ਮੰਗਦੀ,ਹਾਏ
ਦੁਆ ਨਾ ਕੋਈ ਹੋਰ ਮੰਗਦੀ
ਨਿਤ ਖੈਰ ਮੰਗਾ ਨਿਤ ਖੈਰ ਮੰਗਾ
ਨਿਤ ਖੈਰ ਮੰਗਾ ਨਿਤ

ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ,
ਦੁਆ ਨਾ ਕੋਈ ਹੋਰ ਮੰਗਦੀ

ਤੂ ਮਿਲੇਯਾ ਤੂ ਮਿਲੇਯਾ ਤੂ ਮਿਲੇਯਾ
ਤੂ ਮਿਲੇਯਾ ਤੇ ਮਿਲ ਗਯੀ ਖੁਦਾਈ ਵੇ,
ਤੂ ਮਿਲੇਯਾ ਤੇ ਮਿਲ ਗਯੀ ਖੁਦਾਈ ਵੇ,
ਹਥ ਜੋਡ਼ ਆਖਾ ਪਾਈ ਨਾ ਜੁਦਾਯੀ ਵੇ
ਹਥ ਜੋਡ਼ ਆਖਾ ਪਾਈ ਨਾ ਜੁਦਾਯੀ ਵੇ

ਮਰ ਜਾਵਾਂ ਗੀ ਮੈਂ ਮਰ ਜਾਵਾਂ ਗੀ ਮੈਂ
ਮਰ ਜਾਵਾਂ ਗੀ ਹਾ ਹਾਏ
ਮਰ ਜਾਵਾਂ ਗੀ ਜੇ ਅਖ ਮੈਂ ਤੋ ਫੇਰੀ
ਦੁਆ ਨਾ ਕੋਈ ਹੋਰ ਮੰਗਦੀ,ਹਾਏ
ਦੁਆ ਨਾ ਕੋਈ ਹੋਰ ਮੰਗਦੀ
ਨਿਤ ਖੈਰ ਮੰਗਾ ਸੋਨਿਯਾ ਮੈਂ ਤੇਰੀ,
ਦੁਆ ਨਾ ਕੋਈ ਹੋਰ ਮੰਗਦੀ,

ਤੇਰੇ ਪੈਰਾਂ ਚ ਅਖੀਰ ਹੋਵੇ ਮੇਰੀ.
ਤੇਰੇ ਪੈਰਾਂ ਚ ਅਖੀਰ ਹੋਵੇ ਮੇਰੀ.
ਦੁਆ ਨਾ ਕੋਈ ਹੋਰ ਮੰਗਦੀ
ਨਿਤ ਖੈਰ ਮੰਗਾ ਹਾਏ ਨਿਤ ਖੈਰ ਮੰਗਾ

Beliebteste Lieder von Sona Mohapatra

Andere Künstler von Film score