Rab jaane

Jatinder Shah, Kumaar


ਤੇਰੇ ਰੰਗਾ ਵਿਚ ਰੰਗਣ ਲੱਗਾ ਕ੍ਯੂਂ
ਦਿਲ ਮੇਰਾ ਦਿਲ ਮੰਗਣ ਲੱਗਾ ਕ੍ਯੂਂ
ਹੋ.. ਤੈਨੂੰ ਪ੍ਤਾ ਨਾ ਮੈਨੂ ਖਬਰ
ਪੁਛਦੀ ਰਿਹੰਦੀ ਮੇਰੀ ਨਜ਼ਰ
ਹੋ ਅੱਸੀ ਜੱਗਦੇ ਆ..
ਹੋ ਅੱਸੀ ਜੱਗਦੇ ਆ..
ਜਾਗ ਸੋਯੀ ਜਾਂਦਾ ਆਏ..

ਰਬ ਜਾਣੇ ਕਿ ਹੋਈ ਜਾਂਦਾ ਆਏ..
ਰੱਬ ਜਾਣੇ ਕਿ ਹੋਈ ਜਾਂਦਾ ਆਏ..

ਤੇਰੇ ਵਲ ਅੱਸੀ ਆਂਣ ਲੱਗੇ ਹਾਂ
ਦੁਨਿਯਾ ਤੋਂ ਦੂਰ ਜਾਂਣ ਲੱਗੇ ਹਾਂ
ਤੇਰੇ ਵਲ ਅੱਸੀ ਆਂਣ ਲੱਗੇ ਹਾਂ
ਦੁਨਿਯਾ ਤੋਂ ਦੂਰ ਜਾਂਣ ਲੱਗੇ ਹਾਂ

ਲਫ਼ਜ਼ਾਨ ਚ ਜੋ ਕਿਹ ਨਯੀ ਪਾਏ
ਓ ਗੱਲ ਅੱਖੀਆਂ ਦੇ ਨਾਲ ਕਿਹਣ ਲੱਗੇ ਹਾਂ
ਹੋ ਦਿਲ ਸਾਹਾਂ ਵਿਚ ਪ੍ਯਾਰ ਦੇ
ਹੋ ਦਿਲ ਸਾਹਾਂ ਵਿਚ ਪ੍ਯਾਰ ਦੇ
ਪਲ ਰੋਯੀ ਜਾਂਦਾ ਆਏ
ਰਬ ਜਾਣੇ ਕਿ ਹੋਈ ਜਾਂਦਾ ਆਏ
ਰਬ ਜਾਣੇ ਕਿ ਹੋਈ ਜਾਂਦਾ ਆਏ

ਤੇਰੇ ਨਾਲ ਜੱਦੋਂ ਨਿਗਾਹਾ ਮਿਲੀ ਆਂ
ਪ੍ਯਾਰ ਦਿਯਾ ਓਹ੍ਡੋਂ ਰਾਹਾਂ ਮਿਲੀ ਆਂ
ਹੋ.. ਤੇਰੇ ਨਾਲ ਜੱਦੋਂ ਨਿਗਾਹਾਂ ਮਿਲੀ ਆਂ
ਪ੍ਯਾਰ ਦਿਯਾ ਓਹ੍ਡੋਂ ਰਾਹਾਂ ਮਿਲਯਾਂ
ਹੁਣ ਆਏ ਜਹਾਂ ਕਿ ਕਰਨਾ
ਸਾਨੂ ਤੇਰਿਯਾਨ ਪਨਾਹਾਂ ਮਿੱਲੀ ਆਂ
ਦਿਲ ਪਾ ਕੇ ਟੇਣੂ ਖੁਦ ਨੂ
ਹੋ ਦਿਲ ਪਾ ਕੇ ਟੇਣੂ ਖੁਦ ਨੂ
ਖੋਯੀ ਜਾਂਦਾ ਆਏ

ਰਬ ਜਾਣੇ ਕਿ ਹੋਈ ਜਾਂਦਾ ਆਏ
ਰਬ ਜਾਣੇ ਕਿ ਹੋਈ ਜਾਂਦਾ ਆਏ

Wissenswertes über das Lied Rab jaane von Sonu Nigam

Wer hat das Lied “Rab jaane” von Sonu Nigam komponiert?
Das Lied “Rab jaane” von Sonu Nigam wurde von Jatinder Shah, Kumaar komponiert.

Beliebteste Lieder von Sonu Nigam

Andere Künstler von Pop