Jaguar [Remix 2]

JAANI, SUKHE

ਕੁੜੀ ਕਿਹੰਦੀ, ਕੁੜੀ ਕਿਹੰਦੀ, ਕੁੜੀ ਕਿਹੰਦੀ
ਕੁੜੀ ਕਿਹੰਦੀ baby ਪਿਹਲਾ Jaguar ਲੈ ਲਵੋ
ਫੇਰ ਜਿੰਨਾ ਮਰਜੀ ਪ੍ਯਾਰ ਲੈ ਲਵੋ (ਪ੍ਯਾਰ ਲੈ ਲਵੋ )

Every buddy hand in the air like this

Yeah Raja
Bohemia
Muzical Doctorz, Sukh-E
ਕੁੜੀ ਕਿਹੰਦੀ ਕੁੜੀ ਕਿਹੰਦੀ, ਕੁੜੀ ਕਿਹੰਦੀ ( yeah)
ਕੁੜੀ ਕਿਹੰਦੀ ( yeah)

ਕੁੜੀ ਕਿਹੰਦੀ ਕੁੜੀ ਕਿਹੰਦੀ
ਕੁੜੀ ਕਿਹੰਦੀ baby ਪਿਹਲਾ Jaguar ਲੈ ਲਵੋ
ਫੇਰ ਜਿੰਨਾ ਮਰਜੀ ਪ੍ਯਾਰ ਲੈ ਲਵੋ yeah ਅੱਹਾ
ਕੇਂਦੀ ਬਾਲੀ ਮੈਂ ਸ਼ੌਕੀਨ
ਇਕ week ਇਕ jean
ਸੂਟ ਪਟਿਆਲਾ ਸ਼ਾਹੀ ਚਾਰ ਲੈ ਲਵੋ
ਕੁੜੀ ਕਿਹੰਦੀ baby ਪਿਹਲਾ Jaguar ਲੈ ਲਵੋ
ਫੇਰ ਜਿੰਨਾ ਮਰਜੀ ਪ੍ਯਾਰ ਲੈ ਲਵੋ
Here we go!
ਕਿਹੰਦੀ ਓਹ੍ਨਾ ਚੀਰ ਮੈਂ ਵੀ ਹਾਂ ਨਹੀ ਕਰਨੀ
ਜਿੰਨਾ ਚੀਰ ਤੁੱਸੀ ਡੋਲਰਾ ਦੀ ਸ਼ਾਹ ਨੀ ਕਰਨੀ
ਆਖੇ ਅੱਧ ਵਿਚਕਾਰ ਤੈਨੂ ਸ਼ੱਡ ਜਉ ਗੀ
ਮੈਨੂ ਕਿੱਸੇ ਚੀਜ਼ ਤੋਂ ਵੀ ਨਾ ਨੀ ਕਰਨੀ
ਮੇਰੇ ਨਖਰੀ ਵਾਲਾ ਸਿਰ ਭੱਰ ਲੈ ਲਵੋ
ਫੇਰ ਜਿੰਨਾ ਮਰਜੀ ਪ੍ਯਾਰ ਲੈ ਲਵੋ
ਕੁੜੀ ਕਿਹੰਦੀ baby ਪਿਹਲਾ Jaguar ਲੈ ਲਵੋ
ਫੇਰ ਜਿੰਨਾ ਮਰਜੀ ਪ੍ਯਾਰ ਲੈ ਲਵੋ ਵੋ ਹੋ ਹੋ

ਕੁੜੀ ਕਿਹੰਦੀ , ਕੁੜੀ ਕਿਹੰਦੀ
ਸੋਹਣੀ model ਲੱਗਦੀ model town ਚ ਰਿਹੰਦੀ (ਟਾਉਨ ਚ ਰਿਹੰਦੀ)
ਸ਼ੋਟੇ ਮੋਟੇ ਲੋਕਾਂ ਨਾਲ ਨਾ ਮਿਲੇ
ਨਾਲਿ ਓ ਛੋਟੀ ਮੋਟੀ ਗੱਡੀ ਚ ਨੀ ਬੇਹੰਦੀ
ਛੋਟੀ ਮੋਟੀ ਗੱਡੀ ਚ ਨੀ ਬੇਹੰਦੀ
ਨਾਲੇ ਨਜ਼ਰ ਨਾ ਔਂਦੀ ਓਸਨੂ ਮੇਰੀ ਹੋਰ ਕੋਈ ਕਮ ਯਾਬੀ
ਦੱਸੋ ਕੀਤੇ ਲੈਕੇ ਆਵਾਂ Jaguar ਦੀ ਛੱਬੀ
ਬਿਨਾ l.e.d headlight ਦੇ ਤੈਨੂੰ ਪ੍ਯਾਰ ਮੇਰਾ ਦਿਸੇ ਨਜਰਦੀ
ਹੁਣ ਮਿੱਤਰਾਂ ਦਾ ਦਿਲ ਤੋੜ ਕੇ ਕਿਹੰਦੀ
ਸ਼ੇਰ ਘੁਮਾ ਮੈਨੂ sun roof ਖੋਲ ਕੇ (ਹਾ!)
ਹੁਣ ਮੈਂ ਅਥਰੂ ਸ਼ੂਪਾ ਕੇ ਓਹਦਾ ਦਿਲ ਭਰ ਲਹੂ ਡੋਲ ਕੇ
ਸੋਹਣੀਏ ਵੇ ਸਾਨੂ ਕਿ ਲੱਗੇ Jaguar ਤੋਂ
ਜੱਟਾਂ ਦਾ ਦਿਲ ਵੱਡਾ ਹੁੰਦਾ ਕਿੱਸੇ ਵੀ ਕਾਰ ਤੋਂ
ਤੂ ਸ਼ਧ ਮੇਰੇ ਦਿਲ ਦੀ
ਤੈਂਨੂੰ ਮੇਰੀ ਸੋਹ ਤੈਨੂੰ ਸੀਖਵਾ ਨੀ ਹੌਣਾ ਮੇਰੇ ਪ੍ਯਾਰ ਤੋਂ (ਨਾ!)

ਕੁੜੀ ਕਿਹੰਦੀ , ਕੁੜੀ ਕਿਹੰਦੀ
ਕੁੜੀ ਕਿਹੰਦੀ baby ਪਿਹਲਾ Jaguar ਲੈ ਲਵੋ
ਫੇਰ ਜਿੰਨਾ ਮਰਜੀ ਪ੍ਯਾਰ ਲੈ ਲਵੋ yeah
ਜਾਣੀ ਲੇਤੀ Jaguar ਐਵੀ ਨਾ ਲਉ ਗਾ ਪਿਯਾਰ
ਫੇਰ ਕਿੱਸੇ ਨੂ ਨਹ ਕਹੁ jaguar ਲ ਲਵੋ
ਕੁੜੀ ਕਿਹੰਦੀ baby ਪਿਹਲਾ Jaguar ਲੈ ਲਵੋ
ਫੇਰ ਜਿੰਨਾ ਮਰਜੀ ਪ੍ਯਾਰ ਲੈ ਲਵੋ ਹੋ

Every buddy hand in the air like this

Beliebteste Lieder von Sukh-E

Andere Künstler von Dance music