Ik Shahar Hai
ਏ ਚਾਰ ਸਾਹਿਬਜ਼ਾਦੇ
ਸਾਹਿਬਜ਼ਾਦੇ
ਸਾਹਿਬਜ਼ਾਦੇ
ਸਾਹਿਬਜ਼ਾਦੇ
ਸਾਹਿਬਜ਼ਾਦੇ
ਇਕ ਸ਼ਹਰ ਹੈ Anandpur ਰਮਣੀਕ ਨੇ ਨਜ਼ਾਰੇ
ਇਸ ਸ਼ਹਰ ਦੇ ਗਗਨ ਤੇ ਜਗ੍ਦੇ ਨੇ ਚਾਰ ਤਾਰੇ
ਹੱਸੇ Anandpur ਤੋ ਖੁਲ ਕੇ ਜਿਨਾ ਲੁਟਾਏ
ਤਾਰੇ ਆਕਾਸ਼ ਤੋ ਏ ਧਰਤੀ ਸਜੋਣ ਆਏ
ਏ ਚਾਰ ਸਾਹਿਬਜ਼ਾਦੇ ਏ ਚਾਰ ਸਾਹਿਬਜ਼ਾਦੇ
ਏ ਚਾਰ ਸਾਹਿਬਜ਼ਾਦੇ ਏ ਚਾਰ ਸਾਹਿਬਜ਼ਾਦੇ
ਏ ਚਾਰ ਸਾਹਿਬਜ਼ਾਦੇ
ਉਮਾਰਾ ਨਿਆਣੀਆਂ ਨੇ ਖੇਡਾਂ ਨਿਆਰੀਆਂ ਨੇ
ਬਚਪਨ ਦਿਯਾ ਹੁੰਨੇ ਤੋ ਅਰਸ਼ੀ ਉਡਾਰੀਆਂ ਨੇ
ਚਾਰਾ ਨੇ ਬਾਲ ਬੰਦੇ ਜਲਵੇ ਬੜੇ ਦਿਖਾਏ
ਧਰਤੀ ਨੇ ਚਾਰ ਗੋਬਿੰਦ ਫਿਰ ਗੋਧ ਵਿਚ ਖਿਡਾਏ
ਓਹੂ ਹੋ ਹੋ
ਏ ਚਾਰ ਸਾਹਿਬਜ਼ਾਦੇ
ਏ ਚਾਰ ਸਾਹਿਬਜ਼ਾਦੇ
ਏ ਚਾਰ ਸਾਹਿਬਜ਼ਾਦੇ
ਸਾਹਿਬਜ਼ਾਦੇ
ਸਾਹਿਬਜ਼ਾਦੇ
ਸਾਹਿਬਜ਼ਾਦੇ
ਸਾਹਿਬਜ਼ਾਦੇ
ਨੌਵੇਂ ਗੁਰੂ ਦੀ ਨਗਰੀ ਦਸਵੇ ਗੁਰੂ ਦਾ ਘਰ ਹੈ
ਏ ਖਾਲ੍ਸੇ ਦੀ ਵਾਸੀ ਚੜਦੀ ਕਲਾ ਦਾ ਦਰ ਹੈ
ਜੋ ਚਾਰ ਗੀਤ ਐਥੇ ਗੋਬਿੰਦ ਗੁਰੂ ਨੇ ਗਾਏ
ਅਨੰਦੁ ਦੀ ਪੂਰੀ ਨੇ ਓ ਗੀਤ ਗਨ ਗੁੰਣਾਏ
ਏ ਚਾਰ ਸਾਹਿਬਜ਼ਾਦੇ ਏ ਚਾਰ ਸਾਹਿਬਜ਼ਾਦੇ
ਏ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦੇ)
ਏ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦੇ)
ਏ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦੇ)
ਏ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦੇ)
ਏ ਚਾਰ ਸਾਹਿਬਜ਼ਾਦੇ