Watna Ve

Kabil, Goldboy

ਓ ਤੇਰੇ ਹੱਥ ਵਤਨ ਦੀ ਡੋਰ
ਤੂੰ ਭਾਵੇਂ ਸਾਂਭ ਲੈ ਸਾਂਭ ਰੋਲ
ਓ ਤੇਰੇ ਹੱਥ ਵਤਨ ਦੀ ਡੋਰ
ਤੂੰ ਭਾਵੇਂ ਸਾਂਭ ਲੈ ਸਾਂਭ ਰੋਲ
ਮਿੱਟੀ ਵਿਚ ਮਿਲਕੇ ਹੋ ਜਾ ਹੋਰ
ਬਣਾ ਦੇ stage ਗੰਦਾ ਮੋਰ
ਓ ਵਤਨਾਂ ਵੇ ਵਤਨਾਂ ਵੇ
ਚੱਲੂ ਹੁਣ ਹਾਕੀ ਵਾਲਾ ਜੋਰ
ਵਤਨਾਂ ਵੇ ਵਤਨਾਂ ਵੇ
ਹਾਕੀ ਹੁਣ ਬਣ ਗਈ 12 ਬੋਰੇ
ਵਤਨਾਂ ਵੇ

ਚੱਲਣ ਹਜੇ ਕਾਲੀਆਂ ਰਾਤਾਂ
ਇੱਕ ਦਿਨ ਤਾ ਹੋਊ ਸਵੇਰਾ
ਕੈਂਦੇ ਨੇ ਸਚ ਸਿਆਣੇ
ਦੀਵੇ ਥੱਲੇ ਹੁੰਦਾ ਹਨੇਰਾ
ਚੱਲਣ ਹਜੇ ਕਾਲੀਆਂ ਰਾਤਾਂ
ਇੱਕ ਦਿਨ ਤਾ ਹੋਊ ਸਵੇਰਾ
ਕੈਂਦੇ ਨੇ ਸਚ ਸਿਆਣੇ
ਦੀਵੇ ਥੱਲੇ ਹੁੰਦਾ ਹਨੇਰਾ
ਨਾ ਤੂੰ ਜਾਣੇ ਨਾ ਮੈਂ ਜਾਣਾ
ਕਿੰਨੇ ਰੁਕਣਾ ਕਿੰਨੇ ਜਾਣਾ
ਮੁਕਦਰਾ ਨਾਲ ਜੋ ਮੱਥੇ ਲੌਂਦੇ
ਓਹੀ ਡਿੱਗ ਦੇ ਤੇ ਹਿੱਕ ਤੇ ਅੱਡ ਜਾਂਦੇ

ਚੱਕ ਦੇ ਸ਼ੇਰਾ

ਓ ਵਤਨਾਂ ਵੇ ਵਤਨਾਂ ਵੇ
ਚੱਲੂ ਹੁਣ ਹਾਕੀ ਵਾਲਾ ਜੋਰ
ਵਤਨਾਂ ਵੇ ਵਤਨਾਂ ਵੇ
ਹਾਕੀ ਹੁਣ ਬਣ ਗਈ 12 ਬੋਰੇ
ਵਤਨਾਂ ਵੇ

ਸੂਰਜ ਨੂ ਅੱਗ ਵਾਂਗਰਾਂ
ਤੂ ਸਿਰ ਤੇ ਚੜ੍ਹਿਆ ਜਾਣਦੇ
ਓਹਨਾ ਨੂੰ ਸਬਕ ਸਿਖੌਣਾ
ਓ ਜਿਹੜੇ ਹਰੇਯਾ ਜਾਣਦੇ
ਸੂਰਜ ਨੂ ਅੱਗ ਵਾਂਗਰਾਂ
ਤੂ ਸਿਰ ਤੇ ਚੜ੍ਹਿਆ ਜਾਣਦੇ
ਓਹਨਾ ਨੂੰ ਸਬਕ ਸਿਖੌਣਾ
ਓ ਜਿਹੜੇ ਹਰੇਯਾ ਜਾਣਦੇ
ਨਾ ਤੂ ਜਾਣੇ ਨਾ ਮੈਂ ਜਾਣਾ
ਕਿੰਨੇ ਰੁਕਣਾ ਕਿੰਨੇ ਜਾਣਾ
ਜੱਟਾਂ ਦਾ ਪੁੱਤ ਸਿਰੇ ਗੱਲ ਲਾਵੇ
ਓਹੀ ਕਾਮ ਕਰਦਾ ਜੋ ਫਤਿਹ ਬੁਲਾਵੇ

ਬੋਲੇ ਸੋ ਨਿਹਾਲ

ਓ ਵਤਨਾਂ ਵੇ ਵਤਨਾਂ ਵੇ
ਚੱਲੂ ਹੁਣ ਹਾਕੀ ਵਾਲਾ ਜੋਰ
ਵਤਨਾਂ ਵੇ ਵਤਨਾਂ ਵੇ
ਹਾਕੀ ਹੁਣ ਬਣ ਗਈ 12 ਬੋਰੇ

ਓ ਵਤਨਾਂ ਵੇ
ਚੱਲੂ ਹੁਣ ਹਾਕੀ ਵਾਲਾ ਜੋਰ
ਹਾਕੀ ਹੁਣ ਬਣ ਗਈ 12 ਬੋਰੇ
ਚੱਲੂ ਹੁਣ ਹਾਕੀ ਵਾਲਾ ਜੋਰ
ਹਾਕੀ ਹੁਣ ਬਣ ਗਈ 12 ਬੋਰੇ

Wissenswertes über das Lied Watna Ve von Sukhwinder Singh

Wer hat das Lied “Watna Ve” von Sukhwinder Singh komponiert?
Das Lied “Watna Ve” von Sukhwinder Singh wurde von Kabil, Goldboy komponiert.

Beliebteste Lieder von Sukhwinder Singh

Andere Künstler von Film score