Terian Gallan

Sun

ਉਮਰਾ ਵੀ ਘੱਟ ਪੈ ਜਾਂ ਲੰਮੇ ਪੈਂਡੇ ਇਸ਼ਕ਼ਾ ਦੇ
ਨਾ ਜੇਓਂਦੇ ਨਾ ਮਰਦੇ
ਜੋ ਵੱਸ ਪੈਂਦੇ ਇਸ਼ਕ਼ਾ ਦੇ
ਅੱਜ ਵੀ ਸੁਪਨੇ ਵਿਚ ਸੱਜਣਾ ਦਿਆ
ਝਾਕਾ ਪੈਂਡਿਯਾ ਨੇ
ਟਪਦਾ ਰਿਹੰਦਾ ਦਿਲ ਨੈਨਿ
ਬਰਸਾਤਾ ਪੈਂਡਿਯਾ ਨੇ
ਕੰਨਾ ਦੇ ਵਿਚ ਗੂੰਜੀ ਜਾਂਦਾ
ਹਾਸਾ ਸੱਜਣਾ ਦਾ
ਸਾਂਹ ਨੀ ਮੁਕਣ ਦਿੰਦਾ ਹਾਏ
ਦਿਲਾਸਾ ਸੱਜਣਾ ਦਾ
ਆਸਾ ਵੇਲ ਮਹਲ ਮੁਨਰੇ ਪੰਨੀ ਬੈਠੇ ਆ
ਅੱਜ ਵੀ ਤੇਰਿਆ ਗੱਲਾਂ ਪੱਲੇ ਬੰਨੀ ਬੈਠੇ ਆ
ਅੱਜ ਵੀ ਤੇਰਿਆ ਗੱਲਾਂ ਪੱਲੇ ਬੰਨੀ ਬੈਠੇ ਆ

ਘਰ ਤੇਰੇ ਦੇ ਅੱਗੇ ਜਾਕੇ
ਸੀਸ਼ ਝੁਕਾ ਲੈਣਾ
ਅੱਜ ਵੀ ਮਿੱਟੀ ਤੇਰੇ ਪਿੰਡ ਦੀ
ਮਤੇ ਲਾ ਲੈਣਾ
ਘਰ ਤੇਰੇ ਦੇ ਅੱਗੇ ਜਾਕੇ
ਸੀਸ਼ ਝੁਕਾ ਲੈਣਾ
ਅੱਜ ਵੀ ਮਿੱਟੀ ਤੇਰੇ ਪਿੰਡ ਦੀ
ਮਤੇ ਲਾ ਲੈਣਾ
ਦਿਲ ਤਾ ਤੇਰਾ ਅੱਜ ਵੀ ਮੇਰੇ
ਬੁਲੇਖੇ ਪਾਔਉਂਦਾ ਹੋਊ
ਪਗ ਵੇਖ ਸਰਦਾਰ ਤੇਰੇ ਦਾ
ਚੇਤਾ ਔਂਦਾ ਹੋਊ
ਪਗ ਵੇਖ ਸਰਦਾਰ ਤੇਰੇ ਦਾ
ਚੇਤਾ ਔਂਦਾ ਹੋਊ
ਹੋਲ ਤੇਰੇ ਵੀ ਵੀ ਪੈਂਦਾ ਹੋਊ
ਪਟਿਆਲੇ ਆਕੇ ਨੀ
ਮੈਂ ਅੱਜ ਵੀ ਸੂਖਾ ਸੁਖ ਦਾ
ਦੁਖ ਨਿਵਾਰਨ ਜਾਕੇ ਨੀ
ਉਂਝ ਤਾ ਕੁਲ ਦੁਨਿਯਾ ਤੋ
ਕਰਕੇ ਕੰਨੀ ਬੈਠੇ ਆ
ਅੱਜ ਵੀ ਤੇਰਿਆ ਗੱਲਾਂ ਪੱਲੇ ਬੰਨੀ ਬੈਠੇ ਆ
ਅੱਜ ਵੀ ਤੇਰਿਆ ਗੱਲਾਂ ਪੱਲੇ ਬੰਨੀ ਬੈਠੇ ਆ

ਰੀਝਾ ਸੁਪਨੇ ਅੱਖੀਆਂ ਦੇ ਵਿਚ
ਮੁੰਡੇ ਰਿਹ ਗਏ ਨੀ
ਹਾਸੇ ਮੇਰੇ ਗੁੱਟ ਤੇਰੀ ਵਿਚ
ਗੁੰਡੇ ਰਿਹ ਗਏ ਨੀ
ਰੀਝਾ ਸੁਪਨੇ ਅੱਖੀਆਂ ਦੇ ਵਿਚ
ਮੁੰਡੇ ਰਿਹ ਗਏ ਨੀ
ਹਾਸੇ ਮੇਰੇ ਗੁੱਟ ਤੇਰੀ ਵਿਚ
ਗੁੰਡੇ ਰਿਹ ਗਏ ਨੀ
ਸਨ ਤੇਰਾ ਦੱਸ ਸਾਰੀ ਜ਼ਿੰਦਗੀ
ਕਿਵੇ ਗੁਜਰੂਗਾ
ਰਿਹੇੰਡਿਯਾ ਉਮਰਾ ਤਕ ਕੈਲਂਡਰ
ਮੇਨੇ ਮਾਰੂਗਾ
ਰਿਹੇੰਡਿਯਾ ਉਮਰਾ ਤਕ ਕੈਲਂਡਰ ਮੇਨੇ ਮਾਰੂਗਾ
ਇੱਕ ਵਾਰੀ ਤਾ ਗੱਲਾਂ ਕਰ ਜਾ
ਕੋਲ ਬੈਠਾ ਕੇ ਨੀ
ਫੇਰਰ ਦੋਬਾਰਾ ਛਡ ਦੀ ਚਾਹੇ
ਗੱਲ ਨਾਲ ਲਾਕੇ ਨੀ
ਜੋ ਤੂ ਕਰ ਗਯੀ ਭਾਣਾ ਤੇਰਾ
ਮੰਨੀ ਬੈਠੇ ਆ
ਅੱਜ ਵੀ ਤੇਰਿਆ ਗੱਲਾਂ ਪੱਲੇ ਬੰਨੀ ਬੈਠੇ ਆ
ਅੱਜ ਵੀ ਤੇਰਿਆ ਗੱਲਾਂ ਪੱਲੇ ਬੰਨੀ ਬੈਠੇ ਆ

ਭੁੱਲ ਭੁਲੇਖੇ ਇਸ਼ਕ ਕਿਸੇ ਨਾਲ ਹੋ ਵੀ ਜਾਵੇ ਤੇ
ਰੂਹ ਤੇਰੀ ਨੂੰ ਹਲਕਾ ਜਾ ਕੋਈ ਚੋ ਵੀ ਜਾਵੇ ਜੇ
ਅਕਲ ਨੂੰ ਮਾਰੀ ਹੱਕ ਮੈਂ ਐਂਵੇ ਹੋਸ਼ ਗਵਾ ਬੈਠਾ
ਓਹਨੂੰ ਓਹਦੀ ਇਜ੍ਜਤ ਨਾਲੋਂ ਵੱਧ ਨਚਾ ਬੈਠਾ
ਜਿਥੋਂ ਤੱਕ ਹੈ ਨਿਬਦਾ ਉਥੋਂ ਤੱਕ ਨਿਬਾਈ ਦਾ
ਧੀ ਤੇ ਪਯੋ ਦੇ ਵਿਚ ਸੋਹਣਿਆ ਕਦੇ ਨੀ ਆਈ ਦਾ
ਧੀ ਤੇ ਪਯੋ ਦੇ ਵਿਚ ਸੋਹਣਿਆ ਕਦੇ ਨੀ ਆਈ ਦਾ

Beliebteste Lieder von Sun

Andere Künstler von Funk