Ban

Archi, Sultan

ਬਸ ਬਜਨਾ ਚਾਹੀਏ ਗਾਨਾ

Archie music

ਹੁਸ੍ਨ ਮੈਂ ਕ਼ਹਰ ਦਾ
ਕੋਈ ਅੱਗੇ ਨਾਯੋ ਠਹਿਰਦਾ
ਹੁਸ੍ਨ ਮੈਂ ਕ਼ਹਰ ਦਾ
ਕੋਈ ਅੱਗੇ ਨਾਯੋ ਠਹਿਰਦਾ
ਗਬਰੂ ਨੇ ਸਾਰੇ ਮੇਰਾ ਪਾਣੀ ਭਰਦੇ
ਗਬਰੂ ਨੇ ਸਾਰੇ ਮੇਰਾ ਪਾਣੀ ਭਰਦੇ
ਨੈਣ ਦੋ ਬਿੱਲੋਰੀ ਪੈਨੇ ਰਖਨੇ ਲੁਕੋ ਕੇ
ਸਰਕਾਰਾਂ ਹਥਿਆਰ ਕਿਹਨੇ ban ਕਰਤੇ
ਨੈਣ ਦੋ ਬਿੱਲੋਰੀ ਪੈਨੇ ਰਖਨੇ ਲੁਕੋ ਕੇ
ਸਰਕਾਰਾਂ ਹਥਿਆਰ ਕਿਹਨੇ ban ਕਰਤੇ

I'll party like an emanation
She touch me, give me sensation
Oh my word, I've got a dedication
She flexin' everywhere
Won't meet my expectation
Won't meet my expectation

ਅਖਾਂ ਉੱਤੇ shade ਹੁਣ ਲੌਣੇ ਪੈਂਦੇ ਆ
ਹੋ ਜਾਏ ਨਾ ਨਜਾਯਜ ਕਿੱਤੇ fire ਮੁੰਡੇਯਾ
ਤੇਰੇ ਕੋਲੋਂ ਸਚੀ ਹੁਣ ਚੱਲੇਯਾ ਵੇ ਜਾਣਾ ਨੀ
ਕਿੱਤਾ ਜੇ ਮੈਂ ਹੁਸਨਾ ਦਾ ਕੇਹਰ ਮੁੰਡੇਯਾ
ਓਏ ਅਖਾਂ ਉੱਤੇ shade ਹੁਣ ਲੌਣੇ ਪੈਂਦੇ ਆ
ਹੋ ਜਾਏ ਨਾ ਨਜਾਯਜ ਕਿੱਤੇ fire ਮੁੰਡੇਯਾ
ਤੇਰੇ ਕੋਲੋਂ ਸਚੀ ਹੁਣ ਝੱਲਿਆ ਵੇ ਜਾਣਾ ਨੀ
ਕਿੱਤਾ ਜੇ ਮੈਂ ਹੁਸਨਾ ਦਾ ਕੇਹਰ ਮੁੰਡੇਯਾ
ਮੇਰੇ ਬਾਰੇ ਸਾਰੇ ਹੁਣ ਗੱਲਾਂ ਕਰਦੇ
ਆ ਮੇਰੇ ਬਾਰੇ ਸਾਰੇ ਹੁਣ ਗੱਲਾਂ ਕਰਦੇ
ਨੈਣ ਦੋ ਬਿੱਲੋਰੀ ਪੈਨੇ ਰਖਨੇ ਲੁਕੋ ਕੇ
ਸਰਕਾਰਾਂ ਹਥਿਆਰ ਕਿਹਨੇ ban ਕਰਤੇ
ਨੈਣ ਦੋ ਬਿੱਲੋਰੀ ਪੈਨੇ ਰਖਨੇ ਲੁਕੋ ਕੇ
ਸਰਕਾਰਾਂ ਹਥਿਆਰ ਕਿਹਨੇ ban ਕਰਤੇ

She got WAP, she got style, she got chicks, yeah
These boys hittin' on me, with me when she flex, yeah
She the best from the west, ain't gotta rest ya
She fully bulletproof, 'cause I'ma wrestle
I'm doing it for you, shorty, and I'm grinding hard
Your eyes killing me, this is just the start
She live her best life, living like a boss
She drippin' too much, she got the sauce

ਬੁੱਗੇਆ ਦੇਆਂ ਵੇ ਸੁਲਤਾਨਾ ਸੁਣ ਲੈ
ਚਲਨੀ ਨੀ ਤੇਰੀ ਹੁਣ ਪੇਸ਼ ਮੁੰਡੇਯਾ
ਤੇਰੀ ਜਾਂਣ ਜੌੂਗੀ ਜਯੋਂ ਜੋਗੇਯਾ
ਤੇ ਨੈਨਾ ਮੇਰੇਆ ਤੇ ਪਈ ਜੁ case ਮੁੰਡੇਯਾ
ਬੁੱਗੇਆ ਦੇਆਂ ਵੇ ਸੁਲਤਾਨਾ ਸੁਣ ਲੈ
ਚਲਨੀ ਨੀ ਤੇਰੀ ਹੁਣ ਪੇਸ਼ ਮੁੰਡੇਯਾ
ਤੇਰੀ ਜਾਂ ਜੌੂਗੀ ਜਯੋਂ ਜੋਗੇਯਾ
ਤੇ ਨੈਨਾ ਮੇਰੇਆ ਤੇ ਪਈ ਜੁ case ਮੁੰਡੇਯਾ
ਹੋ ਉਂਝ ਤੇਰੇ ਜਿਹੇ ਮੇਰੇ ਪਿਛੇ ਰਿਹਿੰਦੇ ਮਾਰਦੇ
ਤੇਰੇ ਜਿਹੇ ਮੇਰੇ ਪਿਛੇ ਰਿਹਿੰਦੇ ਮਾਰਦੇ
ਨੈਣ ਦੋ ਬਿੱਲੋਰੀ ਪੈਨੇ ਰਖਨੇ ਲੁਕੋ ਕੇ
ਸਰਕਾਰਾਂ ਹਥਿਆਰ ਕਿਹਨੇ ban ਕਰਤੇ
ਨੈਣ ਦੋ ਬਿੱਲੋਰੀ ਪੈਨੇ ਰਖਨੇ ਲੁਕੋ ਕੇ
ਸਰਕਾਰਾਂ ਹਥਿਆਰ ਕਿਹਨੇ ban ਕਰਤੇ

I'll party like an emanation
She touch me, give me sensation
Oh my word, I've got a dedication
She flexin' everywhere
Won't meet my expectation
Won't meet my expectation

(Archie music)

Beliebteste Lieder von Sunanda Sharma

Andere Künstler von Film score