Shreaam Pagal

Shah Ali

ਮੈਂ ਮਨੇਯਾ ਕੇ ਪਾਗਲ ਤੇਰੇ ਲਯੀ ਸੀ
ਸ਼੍ਰੇਆਂ ਲੋਕਾਂ ਚ ਦੱਸ ਕ੍ਯੂਂ ਬਣਾਯਾ
ਮੈਂ ਮਨੇਯਾ ਕੇ ਪਾਗਲ ਤੇਰੇ ਲਯੀ ਸੀ
ਸ਼੍ਰੇਆਂ ਲੋਕਾਂ ਚ ਦੱਸ ਕ੍ਯੂਂ ਬਣਾਯਾ
ਲਗਦਾ ਸੀ ਮੈਨੂ ਤੂ ਬਨੇਯਾ ਮੇਰੇ ਲਯੀ
ਦੋ ਸ਼ਕਲਾਂ ਵੀ ਹੁੰਦੀਆ
ਸਮਝ ਮੈਨੂ ਆਯਾ
ਮੈਂ ਮਨੇਯਾ ਕੇ ਪਾਗਲ

ਦੱਸ ਕਿ ਕਸੂਰ ਸੀ ਵੇ ਮੇਰਾ ਬੇਗੁਨਾਹੀ ਦਾ
ਤੇਰਾ ਜੇਯਾ ਝੂਟਾ ਯਾਰ ਮੈਨੂ ਨੀ ਚਾਹੀਦਾ
ਮੈਨੂ ਨੀ ਚਾਹੀਦਾ
ਆਂਖਾਂ ਬੰਧ ਕਰਕੇ ਚੌਂਦੇ ਰਹੇ ਆ
ਸ਼ੁਕਰ ਅੱਲਾਹ ਤੇਰਾ ਤੂ ਪਰਦਾ ਹਟਯਾ
ਪਰਦਾ ਹਟਯਾ
ਮੈਂ ਮਨੇਯਾ ਕੇ ਪਾਗਲ ਤੇਰੇ ਲਯੀ ਸੀ
ਸ਼ਰੇਆਮ ਲੋਕਾਂ ਚ ਦੱਸ ਕ੍ਯੂਂ ਬਣਾਯਾ
ਮੈਂ ਮਨੇਯਾ ਕੇ ਪਾਗਲ ਤੇਰੇ ਲਯੀ ਸੀ
ਸ਼ਰੇਆਮ ਲੋਕਾਂ ਚ ਦੱਸ ਕ੍ਯੂਂ ਬਣਾਯਾ
ਲਗਦਾ ਸੀ ਮੈਨੂ ਤੂ ਬਨੇਯਾ ਮੇਰੇ ਲਯੀ
ਦੋ ਸ਼ਕਲਾਂ ਵੀ ਹੁੰਦੀਆ
ਸਮਝ ਮੈਨੂ ਆਯਾ
ਮੈਂ ਮਨੇਯਾ ਕੇ ਪਾਗਲ

ਮੇਰੇ ਵਾਂਗੂ ਤੈਨੂ ਵੀ ਪ੍ਯਾਰ ਜਦੋਂ ਹੋਣਾ ਏ
ਸ਼ਾਹ ਅਲੀ ਵੇ ਤੂ ਵੀ ਤਡਪਨਾ ਤੇ ਰੋਣਾ ਏ
ਤਡਪਨਾ ਏ ਤੇ ਰੋਣਾ ਏ
ਰਸਤੇ ਵੀ ਵਖ ਕਰ ਲਏ ਮੈਂ ਤੇਰੇ ਤੋਂ
ਕਦੇ ਵੀ ਨਜ਼ਰ ਤੇਰਾ ਆਵੇ ਨਾ ਸਾਯਾ
ਆਵੇ ਨਾ ਸਾਯਾ
ਮੈਂ ਮਨੇਯਾ ਕੇ ਪਾਗਲ ਤੇਰੇ ਲਯੀ ਸੀ
ਸ਼ਰੇਆਮ ਲੋਕਾਂ ਚ ਦੱਸ ਕ੍ਯੂਂ ਬਣਾਯਾ
ਮੈਂ ਮਨੇਯਾ ਕੇ ਪਾਗਲ ਤੇਰੇ ਲਯੀ ਸੀ
ਸ਼੍ਰੇਆਂ ਲੋਕਾਂ ਚ ਦੱਸ ਕ੍ਯੂਂ ਬਣਾਯਾ
ਲਗਦਾ ਸੀ ਮੈਨੂ ਤੂ ਬਨੇਯਾ ਮੇਰੇ ਲਯੀ
ਦੋ ਸ਼ਕਲਾਂ ਵੀ ਹੁੰਦੀਆ
ਸਮਝ ਮੈਨੂ ਆਯਾ
ਮੈਂ ਮਨੇਯਾ ਕੇ ਪਾਗਲ

Wissenswertes über das Lied Shreaam Pagal von Sunidhi Chauhan

Wer hat das Lied “Shreaam Pagal” von Sunidhi Chauhan komponiert?
Das Lied “Shreaam Pagal” von Sunidhi Chauhan wurde von Shah Ali komponiert.

Beliebteste Lieder von Sunidhi Chauhan

Andere Künstler von Indie rock