Brown Baddie

Sunny Malton

ਨੀ ਫੱਡਕੇ ਫੁੱਲ ਨੀ ਤੂੰ ਮਹਿਕਾਂ ਦਵੇ
ਚਿੜੀਆਂ ਤੋਂ ਨਾਮ ਆਪਣਾ ਚਹਿਕਾ ਦਵੇ
ਰੂਪ ਦੀ ਰਾਣੀ ਰੂਪ ਦੀ ਮਲਿਕਾ ਏ ਤੂੰ
ਚੰਗਾ ਭਲਾ ਬੰਦਾ ਨੀ ਤੂੰ ਬੇਹਕਾ ਦਵੇ
ਕਿਵੇਂ ਸਨਮੁਖ ਤੇਰੇ ਰਖਣ ਕੁਝ ਨੀ
ਸਬ ਫਿਕਾ ਚੰਨ ਸੂਰਜ ਤੇ ਕਾਲੇ
ਜਿੰਨੀ ਸੋਹਣੀ ਜਿੰਨੀ ਸੋਹਣੀ ਤੂੰ ਅੱਲੜੇ
ਤੇਰੇ ਜੇਹਾ ਹੋਰ ਨਾ ਕੋਈ ਨਾਰੇ

ਜੇ ਤੂੰ ਕੈਪਚੀਨੋ ਜੱਟ ਵੀ ਫੇਰ ਬੀਕਾਨੇਰ ਨੀ
ਦਿਲ ਲਾਉਣ ਨੂੰ ਮੈ ਲਾਉਣੀ ਬਹੁਤੀ ਦੇਰ ਨੀ
ਫਿਰ ਨੀ ਦਸ ਤੈਨੂੰ ਕਿਥੇ ਖਬਰਾਂ
ਸੇਂਟੀ ਹੋਇਆ ਫਿਰਦਾ ਤੇਰੇ ਤੇ ਸ਼ੇਰ ਨੀ
ਹਾਲ ਦੀ ਘੜੀ ਮੈ ਹਾਂ ਤੇਰੇ ਨਾ ਬਿਤਾਉਣੀ
ਕਿੰਨੇ ਕੱਲਿਆਂ ਨਾ ਪਲ ਮੈ ਗੁਜਾਰੇ
ਜਿੰਨੀ ਸੋਹਣੀ ਜਿੰਨੀ ਸੋਹਣੀ ਤੂੰ ਅੱਲੜੇ
ਤੇਰੇ ਜੇਹਾ ਹੋਰ ਨਾ ਕੋਈ ਨਾਰੇ
ਤੇਰੀ ਅੱਖ ਦਾ ਕੋਈ ਤੋੜ ਨੀ ਨਾ ਤੇਰੇ ਜੇਹਾ ਹੋਰ ਨੀ
ਹਾਂ ਲੈਕੇ ਭਜੇ ਮਸਕਾਰੇ ਜੇਹਾ ਚੋਰ ਨੀ ਨਾਗ ਵਲ ਪਾਵੇ
ਤੋਰ ਮੋਰਾਂ ਨੂੰ ਸਿਖਾਵੇ
ਕਾਲੀ ਘਟਾ ਦੇ ਬਰਾਬਰ ਆ ਜਦੋ ਵੱਲ ਲਹਿਰਾਵੇ
ਓ ਮੈ ਵੀ ਮਾਜਰੇ ਦਾ ਮੁੰਡਾ ਤੇਰੇ ਹਾਣ ਦਾ ਕੁੜੇ
ਜੀਤੋ ਤੂੰ ਕਰੋ ਕੋਈ ਕਾਰੇ
ਜਿੰਨੀ ਸੋਹਣੀ ਜਿੰਨੀ ਸੋਹਣੀ ਤੂੰ ਅੱਲੜੇ
ਤੇਰੇ ਜੇਹਾ ਹੋਰ ਨਾ ਕੋਈ ਨਾਰੇ

Andere Künstler von Old school hip hop