Don't Worry

Sunny Malton

ਗੱਲ ਮੋੜੀ ਨਾ ਮੇਰੀ ਸੋਹਣਿਆਂ ਨਾ ਹੋਵੀਂ ਮੈਥੋਂ ਦੂਰ
ਗੱਲ ਮੋੜੀ ਨਾ ਮੇਰੀ
ਸੋਹਣਿਆਂ ਨਾ ਹੋਵੀਂ ਮੈਥੋਂ ਦੂਰ

ਗੱਲ ਦਿਲ ਦੀ ਦੱਸਾਂ ਨਾ ਹੋਵੀ ਪੱਰਦਾ
ਤੇਰੇ ਬਿਨ ਨੀ ਸਰਦਾ ਤੇਰੇ ਉਤੇ ਮਰਦਾ
ਲੱਗਦਾ ਏ ਡਰ ਤੇਰੇ ਹੱਥ ਨਾ ਛੱਡੇ
ਮੌਤ ਤੋਂ ਨੀ ਡਰਦਾ ਮੌਤ ਤੋਂ ਨੀ ਡਰਦਾ
ਕਰਦੇ ਦੇਫੈਮ ਬੜੇ ਗੱਲਾਂ ਕਰ ਕੇ
Care ਨਾ ਕਰੀ ਕੁੜੇ care ਨਾ ਕਰੀ
ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ
Don't Worry about me
Don't Worry about me
ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ
Don't Worry about me
Don't Worry about me

ਗੱਲ ਮੋੜੀ ਨਾ ਮੇਰੀ ਸੋਹਣਿਆਂ ਨਾ ਹੋਵੀਂ ਮੈਥੋਂ ਦੂਰ

ਇਕ ਰੁਗਾਂ ਬਲੈਕ
ਰੱਸੀਆਂ ਦੀ ਰਾਣੀ ਇਕ ਡਿੱਗੀ ਚ ਰੱਖੀ
ਕਰਦਾ ਨੀ ਧੱਕਾ ਜੇ ਕੋਈ ਅਗਲਾ ਕਰੂਗਾ
ਮੈਨੂੰ ਫੇਰ ਨਾ ਢਕੀ ਮੈਨੂੰ ਫੇਰ ਨਾ ਢਕੀ
ਕਾਹਤੋਂ ਦਿਲ ਹੋਲਾ ਕਰੇ ਨੀ ਤੂੰ
ਕਿਲ ਜੱਟ ਸੁਨ ਕੋਲੋਂ weapon 3 ਕੋਲ weapon 3
ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ
Don't Worry about me
Don't Worry about me
ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ
Don't Worry about me
Don't Worry about me
ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ
Don't Worry about me
Don't Worry about me

ਗੱਲ ਮੋੜੀ ਨਾ ਮੇਰੀ ਸੋਹਣਿਆਂ ਨਾ ਹੋਵੀਂ ਮੈਥੋਂ ਦੂਰ

Baby my baby u know i love you
ਕਿੰਨੀ ਕਰਦੀ ਆ ਤੇਰੀ ਪ੍ਰਵਾਹ
ਏਨਾ ਹੰਜੂਆ ਨੂੰ ਪੁੱਛ ਕੇ ਤਾ ਦੇਖੀ
ਕੀਤੇ ਲੜ ਦੀ ਆ ਤੇਰੇ ਲਈ ਦੁਆ
ਰੱਬ ਜਾਂ ਕੇ ਲਿਖਿਆ ਲੇਖੀ
ਵੇ ਇਜਹਾਰ ਨਾ ਕਰਾ
ਮੈ ਤੈਨੂੰ ਖੋਣ ਤੋਂ ਡਰਾਂ
ਤੇਰੀ ਫਿਕਰਾਂ ਚ ਸਾਰੀ ਰਾਤ ਜਾਗਦੀ ਰਹੀ
I think about you day and night
You always on my mind
ਜੇ ਤੂੰ ਮੇਰੇ ਕੋਲੋਂ ਨਾ ਕਿਵੇਂ ਦਿਲ ਨੂੰ ਮੈ ਸਮਝਾਵਾਂ
ਸਦਾ ਤੇਰੇ ਨਾਲ ਖੜਾ ਨਾਲ ਤੁਰਾਂ ਬਣ ਤੇਰਾ ਪਰਛਾਵਾਂ

ਤੈਨੂੰ ਕੋਈ ਨਾ ਫਿਕਰ ਕਿੰਝ ਪੈਂਦੇ ਤੇਰੇ ਹੌਲ
ਯਾਰ ਮੇਰੇ ਕੋਲ ਲੈ ਕੇ ਡੱਬ ਪਸਤੌਲ
ਕਰਦੇ ਆ ਚਿੱਲ ਨੀ ਤੂੰ ਆਜਾ ਸਾਡੇ ਕੋਲ
ਬਣਿਆ ਮਾਹੌਲ ਦੇਖ ਬਣਿਆ ਮਾਹੌਲ
ਕਿੰਨੇ time ਚਲਦੇ ਆ ਸਾਡੇ ਸਾਹ ਜੱਟੀਏ
ਰਹਿੰਦੇ ਆ ਆਪਾ ਦੋਵੇ ਨਾਲ ਜੱਟੀਏ
ਸਾਰਿਆਂ ਨੂੰ ਛੱਡ ਵਹਿਮ ਦਿਲੋਂ ਕੱਢ
ਮੇਰੇ ਨਾਲ ਤੂੰ ਖੜੀ ਬਸ ਨਾਲ ਤੂ ਖੜੀ
ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ
Don't Worry about me
Don't Worry about me
ਇਕ ਗੱਲ ਦਿਲ ਚ ਬਿਠਾ ਲੈ ਮਿੱਠੀਏ
Don't Worry about me
Don't Worry about me

ਗੱਲ ਮੋੜੀ ਨਾ ਮੇਰੀ ਸੋਹਣਿਆਂ ਨਾ ਹੋਵੀਂ ਮੈਥੋਂ ਦੂਰ
ਗੱਲ ਮੋੜੀ ਨਾ ਮੇਰੀ
ਸੋਹਣਿਆਂ ਨਾ ਹੋਵੀਂ ਮੈਥੋਂ ਦੂਰ

Andere Künstler von Old school hip hop