Yaar bolda

Youngstarr Pop Boy

ਜਿਹਦੇ ਹੇਠ ਘੋੜਾ ਮੋਡੇ ਤੇ ਦਨਾਲੀ ਨੀ
ਪੱਗ ਬੰਦਾ ਜੀਊਨੇ ਮੋੜ ਵਾਲੀ ਨੀ

ਜਿਹਦੇ ਹੇਠ ਘੋੜਾ ਮੋਡੇ ਤੇ ਦਨਾਲੀ ਨੀ
ਪੱਗ ਬੰਦਾ ਜੀਊਨੇ ਮੋੜ ਵਾਲੀ ਨੀ
ਜਿਹਦੀ ਪੱਚੀਆਂ ਪਿੰਡਾਂ ਚ' ਸਰਦਾਰੀ ਨੀ
ਲਾਲੀ ਏਹੋ ਜੇਹੀ ਵੇਲੀ ਨਾਲ ਯਾਰੀ ਨੀ
ਕਿਹੰਦੇ D.C.ਵੀ ਸਲੂਟ ਓਹਨੂ ਮਾਰਦਾ
ਕਿਹੰਦੇ D.C.ਵੀ ਸਲੂਟ ਓਹਨੂ ਮਾਰਦਾ
ਪੈਰਾਂ ਚਾ ਠਾਣੇ ਦਾਰ ਰੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ' ਤੇਰਾ ਯਾਰ ਬੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ ਤੇਰਾ ਯਾਰ ਬੋਲਦਾ

ਤੈਨੂੰ ਤੀਜੇ ਦਿਨ ਫਿਲਮ ਦਿਖੌਂਦਾ ਨੀ
ਹਥੀ ਪੁਨ ਕੇ ਬਦਾਮ ਖਵੌਂਦਾ ਨੀ
ਤੈਨੂੰ ਤੀਜੇ ਦਿਨ ਫਿਲਮ ਦਿਖੌਂਦਾ ਨੀ
ਹਥੀ ਛਿਲ ਕੇ ਬਦਾਮ ਖਵੌਂਦਾ ਨੀ
ਠੱਪਾ ਗੇੰਨਿਆ ਦਾ ਪਾਕੇ ਤੂ ਰਖ ਦੀ
ਝੂਟੇ jeep ਉਤੇ ਲੈਂਦੀ ਨਾ ਤੂ ਧੱਕਦੀ
ਓਦੇ ਇਸ਼ਕ਼ੇ ਦਾ ਭਾਰਾ ਹੈ ਭੋਹਲੀਏ
ਓਦੇ ਇਸ਼ਕ਼ੇ ਦਾ ਭਾਰਾ ਹੈ ਭੋਹਲੀਏ
ਨੀ ਤੇਰੀ ਨਾਲ ਨਾਲ ਬੋਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ' ਤੇਰਾ ਯਾਰ ਬੋਲਦਾ
ਤੂ ਨਹੀ ਬੋਲਦੀ ਬੋਲਦੀ ਤੂ ਨਹੀ ਬੋਲਦੀ
ਤੇਰੇ ਚ' ਤੇਰਾ ਯਾਰ ਬੋਲਦਾ

ਯਾਰ ਬੋਲਦਾ ਤੇਰੇ ਚ' ਤੇਰਾ ਯਾਰ ਬੋਲਦਾ
ਯਾਰ ਬੋਲਦਾ ਤੇਰੇ ਚ' ਤੇਰਾ ਯਾਰ ਬੋਲਦਾ
ਯਾਰ ਬੋਲਦਾ ਤੇਰੇ ਚ' ਤੇਰਾ ਯਾਰ ਬੋਲਦਾ

ਓਹਦੇ ਪੈਸੇ ਨੇ ਹੈ ਜਾਦੂ ਜਿਹਾ ਪਾ ਲਿਯਾ
ਤੇਰੇ ਦਿੱਲ ਤੇ ਦਿਮਾਗ ਉਤੇ ਸ਼ਾ ਗੇਯਾ
ਓਹਦੇ ਪੈਸੇ ਨੇ ਹੈ ਜਾਦੂ ਜਿਹਾ ਪਾ ਲਿਯਾ
ਤੇਰੇ ਦਿੱਲ ਤੇ ਦਿਮਾਗ ਉਤੇ ਸ਼ਾ ਗੇਯਾ
ਨਿਤ ਨਵੇ ਤੈਨੂੰ ਸੂਟ ਪਵੋਣ ਦਾ ਜਣੇ ਖਨੇ ਕੋਲ ਫਿਰ ਦਾ ਦਿਖੌਂਦਾ ਨੀ
ਓਹਦੇ ਜ਼ੋਰ ਨੂ ਤਾ ਸਾਰਾ ਜੱਗ ਜੰਦਾ
ਓਹਦੇ ਜ਼ੋਰ ਨੂ ਤਾ ਸਾਰਾ ਜੱਗ ਜੰਦਾ
ਨੀ ਬਾਹਾਂ ਤੇ ਪਹਾੜ ਤੋਂਲਦਾ
ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ' ਤੇਰਾ ਯਾਰ ਬੋਲਦਾ
ਹੋ ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ
ਤੇਰੇ ਚ' ਤੇਰਾ ਯਾਰ ਬੋਲਦਾ

Wissenswertes über das Lied Yaar bolda von Surjit Bindrakhia

Wer hat das Lied “Yaar bolda” von Surjit Bindrakhia komponiert?
Das Lied “Yaar bolda” von Surjit Bindrakhia wurde von Youngstarr Pop Boy komponiert.

Beliebteste Lieder von Surjit Bindrakhia

Andere Künstler von