Mang
ਤੂੰ ਮਿੱਤਰਾਂ ਦੀ ਮੰਗ ਕੁੜੇ ਨੀ ਤੂੰ ਮਿੱਤਰਾਂ ਦੀ ਮੰਗ ਨੀ
ਆਪਾਂ ਦੋਵੇਂ ਘੁਲ ਮਿਲੀਏ ਨੀ ਆ ਇਸ਼ਕੇ ਚ ਰੰਗ
ਤੂੰ ਮਿੱਤਰਾਂ ਦੀ ਮੰਗ ਕੁੜੇ ਨੀ ਤੂੰ ਮਿੱਤਰਾਂ ਦੀ ਮੰਗ ni
ਇਸ਼ਕ ਦਾ ਕਲਮਾਂ ਕੱਠੇ ਪੜ੍ਹਿਏ ਦੁਨੀਆ ਤੋਂ ਕੀ ਸੰਗ
ਮੁੜ੍ਹਦਾ ਨੀ ਪਿੱਛੇ ਹੁਣ ਭਾਵੇਂ ਹੋਣ ਕੱਚੀਆਂ ਨੇ ਰਾਹਾਂ
ਤੂੰ ਵੀ ਹੁਣ ਪੁੱਛ ਲਵੀਂ ਦੁਨੀਆ ਤੋਂ ਮੇਰਾ ਸਿਰਨਾਵਾਂ
ਸੁਣ ਲੈ ਨੀ ਨਾਰੇ ਹੁਣ ਹੋਣਾ ਤੇਰਾ ਮੇਰਾ ਮੁਕਲਾਵਾ
ਆਪਣੀ ਬਣੌਣਾ ਤੈਨੂੰ ਮੁੰਡਾ ਹੁਣ ਕਰਦਾ ਐ ਦਾਅਵਾ
ਹੁਸਨ ਲਕੋ ਨਾ ਤੱਕ ਮੇਰਾ ਮੂੰਹ ਨਾ ਦਿਲੋਂ ਤੇਰਾ ਕਰਦਾ ਮੈਂ ਨਾਜ਼
ਦਿਲ ਛਿੜੀ ਜੰਗ ਕੀਤਾ ਬੜਾ ਤੰਗ
ਹੋਜਾ ਸਾਡੇ ਉੱਤੇ ਮੇਹਰਬਾਨ
ਤੂੰ ਮਿੱਤਰਾਂ ਦੀ ਮੰਗ ਕੁੜੇ ਨੀ ਤੂੰ ਮਿੱਤਰਾਂ ਦੀ ਮੰਗ ਨੀ
ਆਪਾਂ ਦੋਵੇਂ ਘੁਲ ਮਿਲੀਏ ਨੀ ਆ ਇਸ਼ਕੇ ਚ ਰੰਗ
ਤੂੰ ਮਿੱਤਰਾਂ ਦੀ ਮੰਗ ਕੁੜੇ ਨੀ ਤੂੰ ਮਿੱਤਰਾਂ ਦੀ ਮੰਗ ਨੀ
ਇਸ਼ਕ ਦਾ ਕਲਮਾਂ ਕੱਠੇ ਪੜ੍ਹਿਏ ਦੁਨੀਆ ਤੋਂ ਕੀ ਸੰਗ
ਖੁਣਿਆ ਮੈਂ ਬਾਂਹ ਉੱਤੇ ਨਾ ਕੁੜੇ
ਬੰਨ ਗਿਆ ਨਾ ਮੇਰੀ ਜਾਨ ਕੁੜੇ
ਤੂੰ ਹੀ ਤਾਂ ਸਿਆਣੀ ਸਭ ਜਾਣਦੀ
ਯਾਰ ਬਿਨ ਨਾ ਸਰਦਾ ਕੁੜੇ
ਕਿਹੜੀਆਂ ਨੇ ਤਾਰਾਂ ਨੀ ਤੂੰ ਛੇੜ੍ਹਿਆਂ ਨੇ ਛੇੜ੍ਹਿਆਂ
ਜਾਣਾ ਮੁੱਕ ਗਈਆਂ ਹੁਣ ਮੇਰੀਆਂ
ਤੇਰਾ ਅੰਗ ਅੰਗ ਉੱਤੋਂ ਵੱਖਰੇ ਨੇ ਢੰਗ
ਨਾਲੇ ਮਿਸ਼ਰੀ ਤੋਂ ਮਿੱਠੀ ਨੀ ਜ਼ੁਬਾਨ
ਤੂੰ ਮਿੱਤਰਾਂ ਦੀ ਮੰਗ ਕੁੜੇ ਨੀ ਤੂੰ ਮਿੱਤਰਾਂ ਦੀ ਮੰਗ ਨੀ
ਆਪਾਂ ਦੋਵੇਂ ਘੁਲ ਮਿਲੀਏ ਨੀ ਆ ਇਸ਼ਕੇ ਚ ਰੰਗ
ਤੂੰ ਮਿੱਤਰਾਂ ਦੀ ਮੰਗ ਕੁੜੇ ਨੀ ਤੂੰ ਮਿੱਤਰਾਂ ਦੀ ਮੰਗ ਨੀ
ਇਸ਼ਕ ਦਾ ਕਲਮਾਂ ਕੱਠੇ ਪੜ੍ਹਿਏ ਦੁਨੀਆ ਤੋਂ ਕੀ ਸੰਗ