Baa Kamaal
ਸੂਰਮੇ ਨੂ ਗੋਲਦਾ ਨੀ ਜੱਟ
ਪੌਂਡਾ ਹਥ ਗਲੇ’ਆਂ ਨੂ
ਜੱਟ ਦੇਖ ਕੇ ਪੈਂਦੀ ਬਿਪਤਾ
ਖਾ ਖਾ ਕੇ ਪਲੇ’ਆਂ ਨੂ
ਮੁੱਛਾਂ ਦਾ ਵੱਟਾ ਨਾਲ
ਗੇਹੜਾ ਆਏ ਨਾਤਾ ਨੀ
ਗੁੱਸੇ ਵਿਚ ਤਾਪਦੇਯਾ ਵਾਲਾ
ਖੋਲੇ ਜੱਟ ਖਾਤਾ ਨੀ
ਮੁਹ ਉੱਤੇ ਮਤੀ ਮਤੀ ਗਾਲ ਨੀ
ਜੱਟ ਰੱਬ ਨੇ ਦੇਖ ਲ
ਸ੍ਚਿਓ ਬਣਾਏ ਬਕਮਾਲ ਨੀ
ਜੱਟ ਰੱਬ ਨੇ ਦੇਖ ਲ
ਸ੍ਚਿਓ ਬਣਾਏ ਬਕਮਾਲ ਨੀ
ਜੱਟ ਰੱਬ ਨੇ ਦੇਖ ਲ
ਸ੍ਚਿਓ ਬਣਾਏ ਬਕਮਾਲ ਨੀ ( ਸਚਿਓ ਬਣਾਏ ਬਕਮਾਲ)
ਹਾਏ ਵੱਡੀਆਂ ਨੇ ਗੱਡੀਆਂ ਥੱਲੇ
ਨੇਚਰ ਦੇ ਕੱਬੇ ਨੇ
ਜੇਬ’ਆਂ ਵਿਚ ਨੋਟ ਨੀ ਸਾਡੇ
ਹੁੰਦੇ ਬਿੱਲੋ ਥੱਬੇ ਨੇ
ਹਾਏ ਵੱਡੀਆਂ ਨੇ ਗੱਡੀਆਂ ਥੱਲੇ
ਨੇਚਰ ਦੇ ਕੱਬੇ ਨੇ
ਜੇਬ’ਆਂ ਵਿਚ ਨੋਟ ਨੀ ਸਾਡੇ
ਹੁੰਦੇ ਬਿੱਲੋ ਥੱਬੇ ਨੇਇਕ ਨਾਲ ਆਏ ਯਾਰੀ ਸੈਡੀ
ਦੂਜਾ ਹਾਥ ਤਾਮੇਯਾ ਨਈ
ਲਾਜੇ ਕੋਈ ਰੇਟ ਪੈਲੀ ਦਾ
ਹੱਲੇ ਤਕ ਜੱਮਆ ਨਈ
ਪੱਕੀ ਓ ਰਾਖੀ ਦੀ ਆਂਖ ਲਾਲ ਨੀ
ਜੱਟ ਰੱਬ ਨੇ ਦੇਖ ਲ
ਸ੍ਚਿਓ ਬਣਾਏ ਬਾ ਕਮਾਲ ਨੀ
ਜੱਟ ਰੱਬ ਨੇ ਦੇਖ ਲ
ਸ੍ਚਿਓ ਬਣਾਏ ਬਾ ਕਮਾਲ ਨੀ
ਜੱਟ ਰੱਬ ਨੇ ਦੇਖ ਲ
ਸ੍ਚਿਓ ਬਣਾਏ ਬਾ ਕਮਾਲ ਨੀ
ਜਦ ਜੱਟ ਆਏ ਖ੍ਸੂਹੀ ਮਨੌਂਦੇ
ਮਾਰ’ਦੇ ਬਦਕਾਂ ਨੀ
ਬਾਹਲੇ ਏਗ੍ਜ਼ਾਇਟੇਡ ਹੁੰਦੇ
ਭੰਨ’ਆਂ ਲਾਯੀ ਮਾਦਕਾਂ ਨੀ
ਓ ਜਦ ਜੱਟ ਆਏ ਖ੍ਸੂਹੀ ਮਨੌਂਦੇ
ਮਾਰ’ਦੇ ਬਦਕਾਂ ਨੀ
ਬਾਹਲੇ ਏਗ੍ਜ਼ਾਇਟੇਡ ਹੁੰਦੇ
ਭੰਨ’ਆਂ ਲਾਯੀ ਮਾਦਕਾਂ ਨੀ
ਕਾਂਡੇ ਸਿਰ ਚੀਨੀ ਖਾਕੇ
ਕਰਦੇ ਫੇਰ ਸ਼ੂਗਲ ਕੁੜੇ
ਪੁਛਕੇ ਜਰਾ ਦੇਖੀ ਓਹਨੂ
ਕਿਹੰਦੇ ਜਿਹਿਨੂ ਗੂਗਲੇ ਕੁੜੇ
ਮਨੀ ਦੀ ਥੋਡੀ ਕੱਬੀ ਚਾਲ ਨੀ
ਜੱਟ ਰੱਬ ਨੇ ਦੇਖ ਲ
ਸ੍ਚਿਓ ਬਣਾਏ ਬਾ ਕਮਾਲ ਨੀ
ਜੱਟ ਰੱਬ ਨੇ ਦੇਖ ਲ
ਸ੍ਚਿਓ ਬਣਾਏ ਬਾ ਕਮਾਲ ਨੀ
ਜੱਟ ਰੱਬ ਨੇ ਦੇਖ ਲ
ਸ੍ਚਿਓ ਬਣਾਏ ਬਾ ਕਮਾਲ ਨੀ
ਸ੍ਚਿਓ ਬਣਾਏ ਬਾ ਕਮਾਲ
ਜੀਨ’ਆਂ ਤਾ ਪੌਂਦੇ ਨੇ ਜੱਟ
ਭੁੱਲੇ ਨਾ ਕੁਰਤੇ ਨੀ
ਕੱਦ’ਦਾ ਜੋ ਪਿਹਲੇ ਟਾਡ ਦੀ
ਮਾਨ ਆ ਗੁਡ’ਤੇ ਨੀ
ਜੀਨ’ਆਂ ਤਾ ਪੌਂਦੇ ਨੇ ਜੱਟ
ਭੁੱਲੇ ਨਾ ਕੁਰਤੇ ਨੀ
ਕੱਦ’ਦਾ ਜੋ ਪਿਹਲੇ ਟਾਡ ਦੀ
ਮਾਨ ਆ ਗੁਡ’ਤੇ ਨੀ
ਅਣਖ’ਆਂ ਦੇ ਪੱਤੇ ਨੇ ਜੱਟ
ਹਿੱਕ ਥੋਕ ਕੇ ਜੇਯੱੋੰਦੇ ਨੇ
ਅੱਡਿਆ ਰਿਹ ਜਾਂ ਨੀ ਆਂਖਾਂ
ਤੌਰ ਟੱਪਾ ਲੌਂਦੇ ਨੇ
ਚੜਦੀ ਕਲਾ ਰਹੇ ਹਰ ਹਾਲ ਨੀ
ਜੱਟ ਰੱਬ ਨੇ ਦੇਖ ਲ
ਸ੍ਚਿਓ ਬਣਾਏ ਬਕਮਾਲ ਨੀ
ਜੱਟ ਰੱਬ ਨੇ ਦੇਖ ਲ
ਸ੍ਚਿਓ ਬਣਾਏ ਬਕਮਾਲ ਨੀ
ਜੱਟ ਰੱਬ ਨੇ ਦੇਖ ਲ
ਸ੍ਚਿਓ ਬਣਾਏ ਬਕਮਾਲ ਨੀ
ਸ੍ਚਿਓ ਬਣਾਏ ਬਕਮਾਲ