Eyes Talk
ਕੁੜੀ ਅਖਾਂ ਨਾਲ ਗੱਲਾਂ ਕਰੇ ਸਾਰਿਆ
ਸੋਨੇ ਰੰਗੀਏ ਨੀ ਸੋਨੇ ਦਿਆ ਵਾਲਿਆ
ਕੁੜੀ ਅਖਾਂ ਨਾਲ ਗੱਲਾਂ ਕਰੇ ਸਾਰਿਆ
ਸੋਨੇ ਰੰਗੀਏ ਨੀ ਸੋਨੇ ਦਿਆ ਵਾਲਿਆ
ਹੋ ਦਿਨੇ ਜੁਗਨੂ ਜਗਾਯੀ ਜਾਵੇ
ਚੰਨ ਤੱਡਫਯੀ ਜਾਵੇ
ਸਚੀ ਦੱਸਾ ਹੁਸਨਾ ਦੀ ਕੇਹਰ ਆ
ਕੋਕਾ ਪਾਣੀ ਵਰਗਾ ਆਏ
ਲੈਜ਼ਾ ਰਾਣੀ ਵਰਗਾ ਏ
ਮਰੋਤਲ ਸ਼ਿਅਰ ਦੀ ਡੁਫੇਰ ਆਏ
ਖੁਲੀ ਰਾਖੀ ਆਏ ਸਾਰਾ ਦਿਨ ਵਾਲਿਆ
ਕਿੰਨੇ ਮੁੰਡੇਯਾ ਦਿਯਾ ਨੀ ਮੱਤਾ ਮਾਰਿਆ
ਓ ਕੁੜੀ ਅਖਾਂ ਨਾਲ ਗੱਲਾਂ ਕਰੇ ਸਾਰਿਆ
ਸੋਨੇ ਰੰਗੀਏ ਨੀ ਸੋਨੇ ਦਿਆ ਵਾਲਿਆ
ਓ ਕੁੜੀ ਅਖਾਂ ਨਾਲ ਗੱਲਾਂ ਕਰੇ ਸਾਰਿਆ
ਸੋਨੇ ਰੰਗੀਏ ਨੀ ਸੋਨੇ ਦਿਆ ਵਾਲਿਆ
ਭਰ ਭਰ ਕੇ ਰਖਦੀ ਆਏ
ਆਖਿਯਾ ਵਿਚ ਤੂ ਸੂਰਮਾ
ਸਾਨੂ ਦੱਸ ਗੋਰੀਏ ਨੀ
ਕਿਤੋ ਸਿਖੇਯਾ ਆਏ ਤੁਰਨਾ
ਕੀਹਦੇ ਹਿੱਸੇ ਆਏਗੀ
ਭਘਾ ਨੂ ਜਗਏਗੀ
ਮੈਨੂ ਇੰਝ ਲੱਗੇ ਕਯੀ
ਸ਼ਹਾਏਰ ਬਣਾਏਗੀ
ਨਾ ਸੋਯੀ ਦਾ ਨਾ ਖਾਯੀ ਦਾ
ਤੈਨੂ ਦੇਖੀ ਜਾਯੀ ਦਾ
ਗਲ ਐਥੇ ਮੁਕਦੀ ਆਏ
ਮਤੇ ਟੇਕਈ ਜਯਿਦਾ
ਮਤੇ ਟੇਕਈ ਜਯਿਦਾ
ਨਿੱਤ ਆਂਬ੍ਰਾ ਚ ਲੌਂਦੀ ਏ ਉਡਾਰਿਆ
ਤੇਤੋ ਪਰਿਆ ਵੀ ਸਾਡੀਆ ਸਾਰਿਆ
ਓ ਤੈਨੂ ਜਚਦਿਆ ਜੁਲਫਾ ਵੀ ਭਰਿਆ
ਸੋਨੇ ਰੰਗੀਏ ਨੀ ਸੋਨੇ ਦਿਆ ਵਾਲਿਆ
ਓ ਕੁੜੀ ਅਖਾਂ ਨਾਲ ਗੱਲਾਂ ਕਰੇ ਸਾਰਿਆ
ਸੋਨੇ ਰੰਗੀਏ ਨੀ ਸੋਨੇ ਦਿਆ ਵਾਲਿਆ
ਪੈਰਾ ਦੇ ਵਿਚ ਝਾਂਗਰ ਜਿਹਦੀ
ਚੰਨ ਚੰਨ ਚੰਨ ਚੰਨ ਕਰਦੀ ਆਏ
ਤੂ ਬੈਠੀ ਵਿਚ ਕੈਨਡਾ ਨੀ
ਸ਼ਿਵ ਦਿਯਨ ਕਿਤਾਬਾਂ ਪਧਦੀ ਆਏ
ਛਾ ਵਾਲਾ ਕਪ ਹੋਵੇ
ਤੇਰੇ ਨਾਲ ਗੈਪ ਹੋਵੇ
ਨਜ਼ਰਾ ਚ ਨਜ਼ਰਾ
ਤੇ ਹਥਾ ਵਿਚ ਹਾਥ ਹੋਵੇ
ਮਤੇ ਤੇਰੇ ਟਿੱਕਾ ਆਏ ਨੀ
ਚੰਨ ਹੋਯ ਫਿੱਕਾ ਆਏ ਨੀ
ਸੋਹ ਲੱਗੇ ਰੱਬ ਦੀ ਨੀ
ਚੱਲੇ ਤੇਰੇ ਸਿੱਕਾ ਆਏ ਨੀ
ਚੱਲੇ ਤੇਰੇ ਸਿੱਕਾ ਆਏ ਨੀ
ਫਰਮਾਂ ਚੱਕੂ ਆਪੇ ਜੁੱਮੇਵਾਰੀਆ
ਮੁੰਡਾ ਤੱੋਡਾ ਨੀ ਕਦੇ ਦਿਲਦਰਿਆ
ਤੈਨੂ ਜਚਦਿਆ ਜੁਲਫਾ ਵੀ ਭਰਿਆ
ਸੋਨੇ ਰੰਗੀਏ ਨੀ ਸੋਨੇ ਦਿਆ ਵਾਲਿਆ
ਓ ਕੁੜੀ ਅਖਾਂ ਨਾਲ ਗੱਲਾਂ ਕਰੇ ਸਾਰਿਆ
ਸੋਨੇ ਰੰਗੀਏ ਨੀ ਸੋਨੇ ਦਿਆ ਵਾਲਿਆ