Love You

Ullumanati

ਨਈਓ ਦਿਲ ਵਾਲੀ ਗਲ ਮੈਨੂ ਦਸਦੀ
ਮੇਰੀ ਵਲ ਤਕ ਤਕ ਕੇ ਆ ਹਸਦੀ
ਓ ਨਈਓ ਦਿਲ ਵਾਲੀ ਗਲ ਮੈਨੂ ਦਸਦੀ
ਮੇਰੀ ਵਲ ਤਕ ਤਕ ਕੇ ਆ ਹਸਦੀ
ਨੀ ਓ ਮੇਰੀ ਪਿੱਛੇ ਫਿਰਦੀ ਏ
ਅੱਜ ਦੀ ਨਾ ਕਲ ਦੀ ਨਾ ਚਿਰਦੀ
ਅੱਜ ਦੀ ਨਾ ਕਲ ਦੀ ਨਾ ਚਿਰਦੀ
ਅੱਜ ਦੀ ਨਾ ਕਲ ਦੀ ਨਾ
ਨੀ ਮੰਮੀ ਕੁੜੀ Love You ਕਹਿੰਦੀ ਏ
ਤੇਰਾ ਮੁੰਡਾ ਪੱਟਣ ਨੂ ਫਿਰਦੀ ਓ ਓ
ਨੀ ਮੰਮੀ ਕੁੜੀ Love You ਕਹਿੰਦੀ ਏ
ਤੇਰਾ ਮੁੰਡਾ ਪੱਟਣ ਨੂ ਫਿਰਦੀ ਓ ਓ

ਕੋਲ ਕੋਲ ਆਵੇ ਨੀ ਓ ਨਜ਼ਰਾ ਮਿਲਾਵੇ ਨੀਓ
ਦੁਨੀਆ ਤੋ ਜਮਾ ਵੀ ਨਾ ਦਰਦੀ ਏ
ਜਾਦੋ ਮੈਨੁ ਮਿਲਦੀ ਏ
ਹਾਲ ਚਾਲ ਪੁਛਦੀ ਨਾ
ਬੱਸ ਪਿਆਰ ਦੀ ਉਹ ਗਲ ਕਰਦੀ ਏ
ਕੋਲ ਕੋਲ ਆਵੇ ਨੀ ਓ ਨਜ਼ਰਾ ਮਿਲਾਵੇ ਨੀਓ
ਦੁਨੀਆ ਤੋ ਜਮਾ ਵੀ ਨਾ ਦਰਦੀ ਏ
ਜਾਦੋ ਮੈਨੁ ਮਿਲਦੀ ਏ
ਹਾਲ ਚਾਲ ਪੁਛਦੀ ਨਾ
ਬੱਸ ਪਿਆਰ ਦੀ ਉਹ ਗਲ ਕਰਦੀ ਏ
ਓ ਮੈਨੂੰ ਕਾਲ਼ਾਂ ਕਰਦੀ ਏ
ਅੱਜ ਦੀ ਨਾ ਕਲ ਦੀ ਨਾ ਚਿਰਦੀ
ਨੀ ਮੰਮੀ ਕੁੜੀ Love You ਕਹਿੰਦੀ ਏ
ਤੇਰਾ ਮੁੰਡਾ ਪੱਟਣ ਨੂ ਫਿਰਦੀ ਓ ਓ

ਦੱਸਿਆ ਨ ਓਹਨੂੰ ਕਦੇ ਪਰ ਮੇਰੇ
ਦਿਲ ਉਤੇ ਥੋੜਾ ਜਿਹਾ ਅਸਰ ਤਾ ਹੋ ਗਿਆ ਏ
ਲਗਦੀ ਨ ਭੁੱਖ ਨਹੀ ਨੀਂਦ ਮੈਨੁ ਆਵੇ
ਦਿਲ ਓਦੇ ਹੀ ਖਿਆਲਾ ਵਿੱਚ ਖੋਇਆ ਹੈ
ਦੱਸਿਆ ਨ ਓਹਨੂੰ ਕਦੇ ਪਰ ਮੇਰੇ
ਦਿਲ ਉਤੇ ਥੋੜਾ ਜਿਹਾ ਅਸਰ ਤਾ ਹੋ ਗਿਆ ਏ
ਲਗਦੀ ਨ ਭੁੱਖ ਨਹੀ ਨੀਂਦ ਮੈਨੁ ਆਵੇ
ਦਿਲ ਓਦੇ ਹੀ ਖਿਆਲਾ ਵਿੱਚ ਖੋਇਆ ਹੈ
ਓ ਮੈਨੂੰ ਸੋਹਣੀ ਲੱਗਦੀ ਏ
ਅੱਜ ਦੀ ਨਾ ਕਲ ਦੀ ਨਾ ਚਿਰਦੀ
ਅੱਜ ਦੀ ਨਾ ਕਲ ਦੀ ਨਾ ਚਿਰਦੀ
ਅੱਜ ਦੀ ਨਾ ਕਲ ਦੀ ਨਾ
ਨੀ ਮੰਮੀ ਕੁੜੀ Love You ਕਹਿੰਦੀ ਏ
ਤੇਰਾ ਮੁੰਡਾ ਪੱਟਣ ਨੂ ਫਿਰਦੀ
ਨੀ ਮੰਮੀ ਕੁੜੀ Love You ਕਹਿੰਦੀ ਏ
ਤੇਰਾ ਮੁੰਡਾ ਪੱਟਣ ਨੂ ਫਿਰਦੀ ਓ ਓ

Andere Künstler von Drum'n'Bass