Na Na Na

Ulluminati

Ulluminati

One side ਤੈਨੂੰ ਲਵ ਨੀ ਮੈਂ ਕ੍ਰਦਾ
ਤੇਰੇ ਉੱਤੇ ਉੱਤੇ ਉੱਤੇ ਨਿਇ ਮੈਂ ਮਰਦਾ
ਦੂਰੋਂ ਖੜ ਖੜ ਕਰਦਾ ਮੈਂ stair ਸੋਨਿਏ

Late night ਤੈਨੂੰ text ਮੈਂ ਕਰਦਾ
Call ਕਰਨੇ ਤੋ ਦਿਲ ਮੇਰਾ ਡਰਦਾ
Seen ਕਰਕੇ ਵੀ ਕਰਦੀ ਨਾ care ਸੋਹਣੀਏ

ਨੀ ਤੂ single ਹੈ ਮੈਂ ਜਾਣਾ
ਸਬ ਪਤਾ ਹੈ ਜਗਾਹ ਠਿਕਾਣਾ
ਤੇਰਾ ਯਾਰ baby ਬਣ ਜਾਣਾ
ਮੈਨੂ ਕਰ ਨਾ ਦੇਵੀਂ ਨਾ

ਨਾ ਨਾ ਨਾ..
ਓ ਨਾ ਨਾ ਨਾ
ਮੈਨੂ ਕਰ ਨਾ ਦੇਵੀਂ ਨਾ
ਨਾ ਨਾ ਨਾ
ਓ ਨਾ ਨਾ ਨਾ..
ਮੈਨੂ ਕਰ ਨਾ ਦੇਵੀਂ ਤੂ

ਤੇਰੇ ਪਿਛੇ ਫਿਰਾਂ ਮਾਰਦਾ ਮੈਂ ਗੇੜੀਆਂ
ਓ baby ਬੜੇ ਦਿਨ ਦਾ ਨੀ
Wait ਕਰਾਂ ਤੇਰੀ ਕਿੰਨੇ ਘੰਟੇ ਰੋਜ਼ ਹੁਣ
ਘੜੀ ਵੇਖ time ਵੀ ਗਿਣਦਾ ਨੀ

ਤੇਰੇ ਪਿਛੇ ਫਿਰਾਂ ਮਾਰਦਾ ਮੈਂ ਗੇੜੀਆਂ
ਓ baby ਬੜੇ ਦਿਨ ਦਾ ਨੀ
Wait ਕਰਾਂ ਤੇਰੀ ਕਿੰਨੇ ਘੰਟੇ ਰੋਜ਼ ਹੁਣ
ਘੜੀ ਵੇਖ time ਵੀ ਗਿਣਦਾ ਨੀ

ਨੀ ਤੂ single ਹੈ ਮੈਂ ਜਾਣਾ
ਸਬ ਪਤਾ ਹੈ ਜਗਾਹ ਠਿਕਾਣਾ
ਤੇਰਾ ਯਾਰ baby ਬਣ ਜਾਣਾ
ਮੈਨੂ ਕਰ ਨਾ ਦੇਵੀਂ ਨਾ

ਨਾ ਨਾ ਨਾ..
ਓ ਨਾ ਨਾ ਨਾ..
ਮੈਨੂ ਕਰ ਨਾ ਦੇਵੀਂ ਨਾ
ਨਾ ਨਾ ਨਾ
ਓ ਨਾ ਨਾ ਨਾ..
ਮੈਨੂ ਕਰ ਨਾ ਦੇਵੀਂ ਤੂ

ਨਾ ਨਾ ਨਾ..
ਨਾ ਨਾ ਨਾ..
ਓ ਨਾ ਨਾ ਨਾ..
ਮੈਨੂ ਕਰ ਨਾ ਦੇਵੀਂ ਨਾ
ਨਾ ਨਾ ਨਾ
ਨਾ ਨਾ ਨਾ
ਓ ਨਾ ਨਾ ਨਾ
ਮੈਨੂ ਕਰ ਨਾ ਦੇਵੀਂ ਤੂ

ਓ ਨਾ ਨਾ ਨਾ
ਮੈਨੂ ਕਰ ਨਾ ਦੇਵੀਂ ਤੂ
ਨਾ ਨਾ ਨਾ

Andere Künstler von Drum'n'Bass