Chai Latte

Deol Harman

ਹੋਵੇ ਤੇਰੀ ਸਾਲਾਹ ਤੇ ਮਿਲੀਏ
ਚੱਲ ਕਿਸੇ ਦਿਨ ਚਾਅ ਤੇ ਮਿਲੀਏ
ਮਿਲਕੇ ਮਸਲੇ ਹੱਲ ਕਰ ਲਈਏ
ਆਜਾ ਥੋੜੀ ਜਹੀ ਗੱਲ ਕਰ ਲਈਏ
ਹੈਗਾ time ਕੇ ਕਲ ਕਰ ਲਈਏ
ਆਜਾ ਥੋੜੀ ਜਹੀ ਗੱਲ ਕਰ ਲਈਏ
ਹੈਗਾ time ਕੇ ਕਲ ਕਰ ਲਈਏ
ਸਾਲਾਹਾਂ ਕਰਦੇ ਹੀ ਰਹਿ ਜਾਨੇ ਆ
ਕਿਸੇ ਕੈਫੇ ਤੇ ਬਹਿ ਜਾਨੇ ਆ
Phone ਫਾਨ ਜਹੇ ਪਾਸੇ ਰੱਖ ਕੇ
ਨਜ਼ਰਾਂ ਨਜ਼ਰਾਂ ਦੇ ਵੱਲ ਕਰ ਲਈਏ
ਮੈਂ ਤੇ ਕਹਿਣਾ
ਆਜਾ ਥੋੜੀ ਜਹੀ ਗੱਲ ਕਰ ਲਈਏ
ਮੈ ਤਾ ਕਹਿਣਾ ਚਲ ਕਰ ਲਈਏ
ਆਜਾ ਥੋੜੀ ਜਹੀ ਗੱਲ ਕਰ ਲਈਏ
ਮੰਨ ਮੇਰੀ ਗੱਲ ਕੋਲ ਤਾ ਬਹਿਜਾ
ਸੁਨ ਨਾ ਆ ਮੈ ਹਾਏ ਕੁਜ ਨਾ ਕਹਿਜਾ
ਚਲ ਭਾਵੇਂ ਕੁਜ ਕਹਿ ਵੀ ਨਾ
ਮੰਨ ਮੇਰੀ ਗੱਲ ਕੋਲ ਤਾ ਬਹਿਜਾ

ਦੱਸ gift ਕੋਈ ਸੂਹੇ ਰੰਗ ਦਾ
ਲੈ ਕੇ ਤੈਨੂੰ shawl ਦਿਆਂ ਮੈਂ
ਖ਼ੌਰੇ ਮੇਰਾ ਹੋਂਸਲਾ ਪੈ ਜਾਏ
ਤੈਨੂੰ ਦਿਲ ਦੀ ਬੋਲ ਦਿਆਂ ਮੈਂ
Call ਤੇ ਗੱਲਾਂ ਰੋਜ਼ ਹੀ ਹੁੰਦੀਆਂ
ਚਾਰ ਕੁ ਸਾਂਝੇ ਪਲ ਕਰ ਲਈਏ
ਆਜਾ ਥੋੜੀ ਜਹੀ ਗੱਲ ਕਰ ਲਈਏ
ਹੈਗਾ time ਤੇ ਕਲ ਕਰ ਲਈਏ
ਆਜਾ ਥੋੜੀ ਜਹੀ ਗੱਲ ਕਰ ਲਈਏ
ਹੈਗਾ time ਤੇ ਕਲ ਕਰ ਲਈਏ
ਆਹ ਤੇਰੇ ਨਾਲ ਜੇ ਗੱਲ ਨਾ ਹੋਵੇ
Harman ਨੁੰ ਇਹ ਦੁਨੀਆ ਲੱਗਦੀ ਸੁੰਨੀ
ਤੂੰ ਵੀ ਦੱਸ ਜੇ ਸਾਡੇ ਕਰਕੇ
ਸੁਪਨੇ ਦੇ ਵਿਚ ਉਡਦੀ ਤੇਰੀ ਚੁੰਨੀ
ਉਹ ਤੂੰ ਵੀ ਦੱਸ ਜੇ ਤੇਰਾ ਜੀ ਐ
ਮੈਂ ਤਾਂ ਝੱਲਾ ਮੇਰਾ ਕੀ ਐ
ਦੱਸ ਖਾ ਦਿਲ ਜੇ ਤੇਰਾ ਵੀ ਐ
ਹੱਥ ਇਕ ਦੂਜੇ ਵੱਲ ਕਰ ਲਈਏ
ਮੈਂ ਤੇ ਕਹਿਣਾ
ਆਜਾ ਥੋੜੀ ਜਹੀ ਗੱਲ ਕਰ ਲਈਏ
ਹੈਗਾ time ਤੇ ਕਲ ਕਰ ਲਈਏ
ਆਜਾ ਥੋੜੀ ਜਹੀ ਗੱਲ ਕਰ ਲਈਏ
ਹੈਗਾ time ਤੇ ਕਲ ਕਰ ਲਈਏ

Wissenswertes über das Lied Chai Latte von Wazir Patar

Wer hat das Lied “Chai Latte” von Wazir Patar komponiert?
Das Lied “Chai Latte” von Wazir Patar wurde von Deol Harman komponiert.

Beliebteste Lieder von Wazir Patar

Andere Künstler von Dance music