Link [Skit]
Wazir Patar
ਪੁੱਤ ਬੀਬੀ ਆਪਣੀ ਨੂੰ ਕਹਿ ਚਾਹ ਦਾ ਪਤੀਲਾ ਧਰ ਦੇ
ਬੰਦੇ ਅਯੂਨਦੇ ਆ
ਬਾਪੂ ਤੁਸੀਂ ਯਾਰਰੀ ਬੜੀ ਕਮਾਈ ਆ
ਘਰ ਭਰਿਆ ਹੀ ਰਹਿੰਦਾ
ਇਹ ਵਾਕਵੀ ਵੀ ਆ ਪੁੱਤ
ਯਾਰ ਤਾ ਅਸਲ ਚ 2-4 ਹੀ ਹੁੰਦੇ ਨੇ
ਜਿਨ੍ਹਾਂ ਨਾਲ ਦਿਲ ਦੀ ਗੱਲ ਸਾਂਝੀ ਕੀਤੀ ਜਾ ਸਕਦੀ ਏ
ਵਾਕਵੀ ਤੇ ਯਾਰੀ ਚ ਜ਼ਮੀਨ ਅਸਮਾਨ ਦਾ ਅੰਤਰ ਆ