Sandookh

Wazir Patar, Azaad, Manna Shahkot

ਸਿੱਕਾ ਆਖ਼ਰੀ hustle ਦਾ ਅਖ਼ੀਰੀ ਸੀ ਗਾ ਕੋਲ
ਗਲੋਂ ਲਾਹੁਣੀ ਆ ਗੁਲਾਮੀ ਜਾਂਦੇ ਦਾਦੇ ਦੇ ਸੀ ਬੋਲ
ਕਿੱਥੇ ਦੱਬੇ ਗਏ ਹੱਕ ਦੇਖੀਂ history ਫਰੋਲ
Faithful ਇੱਕ ਪਾਸੇ, ਇੱਕ ਪਾਸੇ ਕੀਤੇ ਮੋੜ

ਇੱਕ ਹੋਰ ਧੋਖਾ ਸੁੱਟਿਆ ਸੰਦੂਕ ਵਿੱਚ ਮੈਂ
ਇੱਕ ਹੋਰ ਵੈਰੀ ਪਾ ਲਿਆ ਬੰਦੂਕ ਵਿੱਚ ਮੈਂ(Raahhhhhh)
Dose ਅਣਖਾਂ ਦੀ ਚਾੜ੍ਹਕੇ scoop ਵਿੱਚ ਮੈਂ
ਰੱਬ ਵੱਲ ਤੋਰੇ ਵੈਰੀ ਨਾ ਫਲੂਕ ਵਿੱਚ ਮੈਂ
ਇੱਕ ਹੋਰ ਧੋਖਾ ਸੁੱਟਿਆ ਸੰਦੂਕ ਵਿੱਚ ਮੈਂ
ਸੰਦੂਕ ਵਿੱਚ ਮੈਂ!

Yeah! yeah! yeah!
Mannhe-Wazir ਦੀ ਸੋਚ ਆ ਆਜ਼ਾਦੀ ਭਾਲਦੀ
ਮੁੜ੍ਹ ਗ਼ਲਤੀ ਨਾ ਕਰਾਂ "ਸਿੰਘ ਤਾਰੇ" ਨਾਲ਼ ਦੀ
ਸਾਨੂੰ ਗੁੜ੍ਹਤੀ ਮਿਲੀ ਆ ਜੱਟਾ "ਬਾਗ਼-ਮਾਰ" ਦੀ
ਸਾਡੀ ਅੜ੍ਹਦੀ ਗਰਾਰੀ ਨਿੱਤ ਚੰਦ ਚਾੜ੍ਹਦੀ

ਸਾਡੀ ਯਾਰੀਆਂ ਦੇ ਲਈ ਸਾਡੇ ਚੁੱਲ੍ਹੇ ਹੁੰਦੇ ਨੇ
ਕੱਦ ਉੱਚੇ, ਮਨ ਨੀਵੇਂ, ਲੀੜੇ ਖੁੱਲ੍ਹੇ ਹੁੰਦੇ ਨੇ
ਮੌਤ ਕਰਦੀ crew street-wise ਮੌਤਾਂ ਵਿੱਚ
ਕਰਾਦੀਏ ਨੀ ਰੱਬ ਯਾਦ ਜਿਹੜੇ ਭੁੱਲੇ ਹੁੰਦੇ ਨੇ

ਹਾਰ ਅਸਲੇ ਦਾ ਜਾਣੋ ਜਿਵੇਂ ਰੂਸ ਵਿੱਚ ਮੈਂ
ਮਾੜੇ ਜਿਗਰੇ ਤੋਂ ਦੂਰ death route ਵਿੱਚ ਮੈਂ

ਇੱਕ ਹੋਰ ਧੋਖਾ ਸੁੱਟਿਆ ਸੰਦੂਕ ਵਿੱਚ ਮੈਂ
ਇੱਕ ਹੋਰ ਵੈਰੀ ਪਾ ਲਿਆ ਬੰਦੂਕ ਵਿੱਚ ਮੈਂ(Raahhhhhh)

Dose ਅਣਖਾਂ ਦੀ ਚਾੜ੍ਹਕੇ scoop ਵਿੱਚ ਮੈਂ
ਰੱਬ ਵੱਲ ਤੋਰੇ ਵੈਰੀ ਨਾ ਫਲੂਕ ਵਿੱਚ ਮੈਂ
ਇੱਕ ਹੋਰ ਧੋਖਾ ਸੁੱਟਿਆ ਸੰਦੂਕ ਵਿੱਚ ਮੈਂ
ਸੰਦੂਕ ਵਿੱਚ ਮੈਂ! ਹਾਂ!

Yeah! yeah! yeah!
ਵੈਰੀਆਂ ਲਈ ਮੌਤ ਵਾਲੇ ਰੂਪ ਵਿੱਚ ਮੈਂ (yeah!)
ਓਹਨਾਂ ਸਾਰਿਆਂ ਦੀ ਪੈਂਦੀ ਜਦੋਂ ਕੂਕ ਵਿੱਚ ਮੈਂ
ਉਹਨਾਂ ਸਾਲਿਆਂ ਦੇ ਕੰਨ ਭਰੇ ਫੂਕ ਵਿੱਚ ਮੈਂ
ਇੱਕ(shhhh!) ਹੋਰ ਗੀਤ ਭਰਿਆ ਬੰਦੂਕ(yeah!) ਵਿੱਚ ਮੈਂ
ਹਾਂ! ਸਾਨੂੰ ਕਿੱਥੇ ਕੈਦ ਆਜ਼ਾਦੀ ਦੂਜਾ ਨਾਂ
ਕਿਵੇਂ ਬੋਲੀਦਾ ਆ ਸਿੱਧਾ ਦੱਸੇ ਮੇਰੀ ਮਾਂ(yeah!)
ਮੈਂ ਬੈਠਾ ਘਰ ਵੇਹਲਾ ਰੱਬ ਨੇ ਹੀ ਖਿੱਚੀ ਬਾਂਹ
ਤਾਹੀਓਂ ਰੁੱਕਦੇ ਹੀ ਨਾ, ਕਦੇ ਝੁੱਕਦੇ ਹੀ ਨਾ(yeah!)
ਖੂਨ 'ਚ ਹੋਵੇ ਲਾਲ, ਭੂਰੇ ਕਿੱਕਰ ਦੇ ਰੁੱਖਾਂ ਤੋਂ
ਡੱਟਿਆ ਰਹੀਦਾ ਕਿਵੇਂ? ਸਿੱਖਿਆ ਸੰਦੂਕਾਂ ਤੋਂ
ਕਿਵੇਂ ਆਂ ਰਾਜਾਉਣੇ ਢਿਡ੍ਹ ਸਿੱਖਦੇ ਆਂ ਭੁੱਖਾਂ ਤੋਂ
ਸਾਡੀ ਗੱਲਬਾਤ history 'ਚ ਪੜ੍ਹੀਂ book ਆਂ ਤੋਂ
ਤੈਨੂੰ ਲੱਗਦੇ ਆ ਹਥਿਆਰ ਜੋ ਵਿਚਾਰ
ਜੜ੍ਹ ਪੱਟ, ਕੱਢ ਵੱਟ ਹੋਰ ਨਾ ਕੋਈ ਕੰਮ-ਕਾਰ
ਛੋਟੇ-ਮੋਟੇ ਵੈਰ Wazir ਦਾ ਗੀਤ ਦਿੰਦਾ ਸਾਰ
ਵਿੱਚ ਬੋਲਿਆ Azaad, ਗੱਲਬਾਤ ਹੱਦੋਂ ਪਾਰ ਹੋਗੀ
ਗੱਲਬਾਤ ਹੱਦੋਂ ਪਾਰ(ਹੱਦੋਂ ਪਾਰ!)
Yeah!
Who. the. fuck. wanna. see. Azaad?
Imma face 'em all!
ਸਮਝ ਨਹੀਂ ਆਉਣਾ ਗੀਤ, ਇੱਕ-ਅੱਧੀ ਵਾਰ
ਸੁਣਨਾ ਪੈਣਾ ਏਂ ਤੈਨੂੰ ਚਾਰ-ਪੰਜ ਵਾਰ ਲਗਾਤਾਰ
ਜਿਵੇਂ ਭਰੀ ਦਾ ਏ mag ਗਲ ਤੱਕ ਮਾਰੋ-ਮਾਰ
ਐਵੇਂ album ਹੋਈ ਆ ਤਿਆਰ

Wazir in the hood!

Wissenswertes über das Lied Sandookh von Wazir Patar

Wann wurde das Lied “Sandookh” von Wazir Patar veröffentlicht?
Das Lied Sandookh wurde im Jahr 2023, auf dem Album “Street Knowledge” veröffentlicht.
Wer hat das Lied “Sandookh” von Wazir Patar komponiert?
Das Lied “Sandookh” von Wazir Patar wurde von Wazir Patar, Azaad, Manna Shahkot komponiert.

Beliebteste Lieder von Wazir Patar

Andere Künstler von Dance music