Sanu Dekhda Zamana

Wazir Patar

ਸਾਨੂ ਦੇਖਦਾ ਜ਼ਮਾਨਾ ਫੱਟੇ ਚਕਦੇ ਜਵਾਨਾਂ
ਤੀਰ ਕੱਸਿਆ ਕਮਾਣਾ ਅਸੀ ਮਿਥਿਆ ਨਿਸ਼ਾਨਾ
ਜਾਂ ਵਾਰਦੇ ਆ ਯਾਰ ਪੌਣਾ ਚੋਂਦੀਆਂ ਰਕਾਣਾ
ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
Nwespaper ਆ ਦੇ ਪਿਹਲੇ ਪੰਨੇ ਉੱਤੇ ਔਂਦਾ ਯਾਰ
ਵਿਜਯ ਓਹੀ ਆ ਮੈਂ ਪੁੱਤ ਸਿੰਘੀ ਵਾਲੇ ਦਾ ਬ੍ਰਾੜ
AK 47 ਆ ਮੈਨੂ ਜਾਂ ਤੋਂ ਪ੍ਯਾਰੀ
ਓਹੀ custom ਪ੍ਲੇਟ ਵਾਲੀ Range ਕਾਲੀ ਕਾਰ
ਓਹੀ ਵਜ਼ੀਰ ਦੀ ਬੀਟ ਉੱਤੇ ਨੱਚਦਾ ਏ ਸ਼ਿਅਰ
ਸਾਡੇ ਡੀਨੋ ਦਿਨ ਜਾਂਦੇ ਸਾਲੇ ਵੱਡੇ ਵੈਰ
ਠੋਕਾ anti ਆ ਨੂ ਹੀਪ ਹਾਪ ਗਾਨੇਯਾ ਦੇ ਨਾਲ
ਸਾਲੇ ਮੁੰਧੇ ਹੋ ਹੋ ਡਿਗ ਦੇ ਜਦੋ ਵੱਜ ਦੇ ਆ fire
ਜਿਨਾ ਚਿਰ ਮੇਰੇ ਚਲਦੇ ਆ ਬਾਡੀ ਚ ਪ੍ਰਾਣ
End ਈਡਾ ਹੀ ਹੌੂਗੀ ਏ ਜੱਟ ਦੀ ਜ਼ਬਾਨ
ਅਸੀ ਦਬ੍ਦੇ ਨੀ ਲੋਕ ਸਾਨੂ ਚੌਂਦੇ ਆ ਦਾਬਨਾ
ਸਾਡੇ ਜਿਗਰੇ ਆ ਗੱਦਾਰ ਤੇ ਬੋਦੀਆਂ ਨੇ ਸਾਂਦ
ਹੋਰ ਸੁਣ ਨਾ ਹੋਯ ਤਾਂ ਕੁਜ ਆਜੀ ਮੇਰੇ ਪਿੰਡ
ਡਾਂਗ ਗਿਟਿਯਾ ਤੇ ਫੇਰੁੰ ਪੈਨੇ ਗੋਡੇਆ ਤੇ ਡੇਂਟ
ਮਾਰ ਚਿੱਤਰ ਸਿਰਾਂ ਚ ਪੋਲੀ ਕਰਦੂ ਮੈਂ ਟਿੰਡ
ਰੀਜ ਨਾਲ ਤੋਡ਼ਨ ਨਾਲੇ ਭਾਂਡਾ ਮੈਂ ਹਿੰਡ

ਮੇਰੇ ਗਾਨੇਯਾ ਚ ਅੱਗ ਬੇਹਿਕੇ ਸੇਕਦਾ ਜ਼ਮਾਨਾ
ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
ਦੱਬ ਗਯਾ ਏ ਬ੍ਰਾੜ ਅਵੇਈਂ ਫੇਕਦਾ ਜ਼ਮਾਨਾ
ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ

ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
ਥੋੜਾ ਰੁੱਕ ਜਾ ਆਔਗਾ ਜੱਟ ਖੇਡ ਦਾ ਜ਼ਮਾਨਾ
ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ

ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
ਦਿਲ ਉੱਤੇ ਸ੍ਕ੍ਰੈਚ ਪਾਕੇ ਮੇਟ ਦਾ ਜ਼ਮਾਨਾ
ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ

ਚੰਗਾ ਲਗਦਾ ਬਥੇਰਾ ਪਰ ਹੋਰ ਏ ਜ਼ਮਾਨਾ
ਕਰੇ ਠਗਿਆ ਫ੍ਰਾਡ ਸਾਲਾ ਚੋਰ ਏ ਜ਼ਮਾਨਾ
ਬੜੇ ਯਾਰ ਯਾਰ ਕਿਹਕੇ ਇਥੇ ਕਟ ਦੇ ਆ ਜੱਦਣ
ਕਦੇ ਚੱਕੇ ਨਾ stand ਭੋਰ ਦੇਂਦਾ ਆ ਜ਼ਮਾਨਾ
ਮੇਰੇ ਅੱਗੇ ਪਿਛੇ ਖਬੇ ਸੱਜੇ ਫਿਰਦੀ ਪੁਲਸ
ਫਿਰੇ ਲਬਦੀ ਸਬੂਤ ਕਿਨੇ ਚਿਰ ਦੀ ਪੁਲਸ
ਪੈਸੇ ਸਿੱਟ ਕੇ ਖਰੀਦੀ ਇਹਦੇ ਚਿਰ ਦੀ ਪੁਲਸ
ਗਾਣਾ ਕਰਕੇ remove ਸਾਲੀ ਚਿਰ ਦੀ ਪੁਲਸ

ਕੋਈ ਲਖ ਲਵੇ ਜ਼ੋਰ ਜੱਟ ਰੋਕਿਆ ਨਾ ਰੁੱਕੇ
ਮੇਰੀ ਵੇਖ ਕੇ ਤਰਕੀ ਵੈਰੀ ਵਿਚੋ ਵਿਚ ਮੁੱਕੇ
ਕਿਹੰਦੇ ਕਰਨਾ ਕਾਂਪੀਟ ਦਾਰੂ ਪੀ ਕੇ ਲਾਕੇ ਹੁਕ
ਲਾਇਆ ਜੱਟ ਨੇ ਨਿਸ਼ਾਨਾ ਤੁਹਾਡੇ ਲੱਗ ਦੇ ਆ ਟੁੱਕੇ
ਬੜੇ ਦਿੰਦੇ ਨੇ ਸਲਾਹਾਂ ਸਾਲੇ ਬੰਦੇ ਆ ਗੁਰੂ
ਓਹਡੋ ਕਿਸੇ ਨੀ ਪੁੱਛਿਆ ਜਦੋ ਕੀਤਾ ਮੈਂ ਸ਼ੁਰੂ
ਕੱਡੇ ਆਪਣੀ ਪੀਡੀ ਤਾਲੇ ਮਾਰਦੇ ਨੀ ਸੋਤਾ
ਤੁਸੀ ਆਦਾਨੇ ਆ ਗਰੜੀ ਬੰਦਾ ਮੇਰੇ ਕੋਲੋਂ ਭੁਰੂ
ਮਾਲ੍ਕ ਨੇ ਚਾਹਿਆ ਫੇਰ ਦੁਰ ਨੀ ਤਰਕੀ
ਗਾਨੇ ਲਿਖਦਾ ਬ੍ਰਾੜ ਗਲ ਕਿਸੇ ਦੀ ਨਾ ਚੱਕੀ
ਜਿਨੇ ਸੁਣਾ ਵਿਜਯ ਨੂ ਓ ਮੁਰੀਦ ਮੇਰੀ ਪੱਕੀ
ਜੇ ਤੂ ਸੁਣਾ ਨੀ ਮੈਨੂ ਤੂ ਸਕਸ਼ unlucky
ਸਾਨੂ ਦੇਖਦਾ ਜ਼ਮਾਨਾ ਮੈਂ ਜ਼ਮਾਨੇ ਨੂ ਦਿਖਯਾ
ਬੋਹੀਮਿਯਾ ਚਮੀਕੱਲੇ ਤੋਂ ਮੈਂ ਗੁਰ ਲੇਕੇ ਆਯਾ
ਸਾਰੀ ਗਾਨੇਯਾ ਤੇ ਲਵਾਂ ਕੋਲ ਰਖਦਾ ਨੀ ਮਾਇਆ
ਹੋਰ ਕੋਈ ਵੀ ਨੀ ਮੇਰਾ ਬਸ ਨਾਲ ਮੇਰੇ ਸਾਇਆ

ਮੈਨੂ ਦੋਵੇ ਹਥ ਜੋਡ਼ ਮੱਥੇ ਟੇਕਦਾ ਜ਼ਮਾਨਾ
ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ

ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
ਜੜਾਂ ਕਟ ਦਾ ਰਿਹਾ ਨਾ ਹੁਣ ਫੇਤ ਦਾ ਜ਼ਮਾਨਾ
ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ

ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
ਥੋੜਾ ਰੁੱਕ ਜਾ ਆਔਗਾ ਜੱਟ ਖੇਡ ਦਾ ਜ਼ਮਾਨਾ
ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ

ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
ਦਿਲ ਉੱਤੇ scratch ਪਾਕੇ ਮੇਟ ਦਾ ਜ਼ਮਾਨਾ
ਸਾਨੂ ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ
ਦੇਖਦਾ ਜ਼ਮਾਨਾ ਸਾਨੂ ਦੇਖਦਾ ਜ਼ਮਾਨਾ

Wissenswertes über das Lied Sanu Dekhda Zamana von Wazir Patar

Wann wurde das Lied “Sanu Dekhda Zamana” von Wazir Patar veröffentlicht?
Das Lied Sanu Dekhda Zamana wurde im Jahr 2020, auf dem Album “Sanu Dekhda Zamana” veröffentlicht.

Beliebteste Lieder von Wazir Patar

Andere Künstler von Dance music