Suneya Main
ਸੁਣਿਆ ਹਾਏ ਓਹਦੇ ਵਾਰੇ
ਸੁਣਿਆ ਹਵਾਵਾਂ ਤੋਂ ਮੈਂ
ਸੁਣਿਆ ਮੈਂ ਓਹਦੇ ਬਾਰੇ
ਸੁਣਿਆ ਹਵਾਵਾਂ ਤੋ ਮੈਂ
ਸੁਣਿਆ ਓਹਦਾ ਕੋਕਾ ਖਪੀ
ਸੁਣਿਆ ਓਹਦੀ ਦੀਦ ਰੂਹਾਨੀ
ਕੰਨਾ ਦੇ ਵਾਲੇ ਗੁਂਸੂਮ
ਝਾਂਜਰ ਕਰਦੀ ਸ਼ੈਤਾਨੀ
ਸੁਣਿਆ ਓਹਦੀ ਅੱਖ ਕਾਸ਼ਨੀ
ਸੁਣਿਆ ਓਹਦੇ ਵਾਲ ਘਟਾਵਾਂ
ਸੁਣਿਆ ਓਹਦੀ ਤੌਰ ਨਵਾਬੀ
ਨਖਰੇ ਲਿਖਦੇ ਕਵਿਤਾਵਾਂ
ਸਾਗਰ ਆ ਮਿਲਦਾ ਓਹਨੂ
ਸੁਣਿਆ ਰਾਹ ਪੂਛਣ ਰਹਵਾਂ
ਸੁਣਿਆ ਓਹਨੂ ਚੌਹੁੰਦਾ ਅੰਬਰ
ਓੰਨਾ ਜਿੰਨਾ ਮੈਂ ਚਾਵਾਂ
ਲੈ ਦੂੰ ਓਹਨੂ ਮੁੱਲ ਮੈਂ ਮੋਤੀ
ਲੈ ਦੂੰ ਦਰੀਯਾਵਾਨ ਤੋਂ ਮੈਂ
ਸੁਣਿਆ ਮੈਂ ਓਹਦੇ ਵਾਰੇ
ਸੁਣਿਆ ਹਵਾਵਾਂ ਤੋ ਮੈਂ
ਸੁਣਿਆ ਹਾਏ ਓਹਦੇ ਵਾਰੇ
ਸੁਣਿਆ ਹਵਾਵਾਂ ਤੋ ਮੈਂ
ਸੁਣਿਆ ਹਵਾਵਾਂ ਤੋ ਮੈਂ
ਸੁਣਿਆ ਹਵਾਵਾਂ ਤੋ ਮੈਂ
ਪੁਛਕੇ ਔਂਦੇ ਨੇ ਓਹਨੂ
ਰੁਖਾਂ ਤੇ ਬੁਵਰ ਮੈਂ ਸੁਨੇਯਾ
ਸੁਣਿਆ ਰੱਬ ਵਰਗਾ ਓਹਦੇ
ਮੁਖੜੇ ਤੇ ਨੂਰ ਮੈਂ ਸੁਨੇਯਾ
ਸੁਣਿਆ ਉਰਦੂ ਓਹਦੇ ਤੋਂ
ਸਿੱਖਦੀ ਆ ਅਦਬ ਅਡੀਬੀ
ਕਿੰਨੇ ਭਾਗਾਂ ਵਾਲੇ ਨੇ
ਹੋਣੇ ਓਹਦੇ ਯਾਰ ਕਰੀਬੀ
ਸ਼ੱਕਰ ਕਰ ਦਿੰਦੇ ਓਹਦੇ
ਬੁੱਲ ਫੀਕੀ ਚਾਹ ਨੂ ਸੁਨੇਯਾ
ਜਿਥੇ ਓ ਬਹਿੰਦੀ ਏ ਫੁੱਲ
ਲਗਦੇ ਉਸ ਤਾਂ ਨੂ ਸੁਨੇਯਾ
ਵੰਡ ਦੂ ਨਵਵੀ ਰਾਤ ਨੂ ਸੂਰਮਾ
ਚਾਨ ਖੋਹ ਲੂ ਚਾਵਾਂ ਤੋ ਮੈਂ
ਸੁਣਿਆ ਹਾਏ ਓਹਦੇ ਵਾਰੇ
ਸੁਣਿਆ ਹਵਾਵਾਂ ਤੋ ਮੈਂ
ਸੁਣਿਆ ਮੈਂ ਓਹਦੇ ਵਾਰੇ
ਸੁਣਿਆ ਹਵਾਵਾਂ ਤੋ ਮੈਂ
ਸੁਣਿਆ ਹਵਾਵਾਂ ਤੋ ਮੈਂ
ਸੁਣਿਆ ਹਵਾਵਾਂ ਤੋ ਮੈਂ