Malika E Hussan
ਜਦੋਂ ਚੱਲੇ ਨਾਲ ਜ਼ਮੀਂ
ਅਸਮਾਨ ਚਲੇ
ਚਮਕਦੇ ਸਿਤਾਰੇ ਦੋ ਪਲਕਾਂ ਥੱਲੇ
ਜਦੋਂ ਚੱਲੇ ਨਾਲ ਜ਼ਮੀਂ
ਅਸਮਾਨ ਚਲੇ
ਚਮਕਦੇ ਸਿਤਾਰੇ ਦੋ ਪਲਕਾਂ ਥੱਲੇ
ਸੋਣੇ ਦਾ ਜਿਸਮ ਹੈ, ਸੋਣੇ ਦਾ, ਹਾਏ
ਉਹਦੀ ਰੰਗ ਦੀ ਵੀ ਅਲਹਿਦਾ ਕਿਸਮ ਹੈ
ਮਲਿਕਾ ਏ ਹੁਸਨ ਹੈ
ਮਲਿਕਾ ਏ ਹੁਸਨ ਹੈ
ਮਲਿਕਾ ਏ ਹੁਸਨ ਹੈ
ਮਲਿਕਾ ਏ ਹੁਸਨ ਹੈ
ਕਮਾਲ ਐ, ਕਮਾਲ ਐ, ਬੇਮਿਸਾਲ ਐ
ਹਵਾ ਦੇ ਨਾਲ ਉੱਡਦੇ ਜੋ ਉਹਦੇ ਬਾਲ ਐਂ
ਉਹਦੇ ਬਾਲ ਐਂ
ਆਸ਼ਿਕਾਂ ਲਈ, ਆਸ਼ਿਕਾਂ ਲਈ ਬੁਰਾ ਹਾਲ ਐ
ਜ਼ੁਲਫ਼ਾਂ ਦਾ ਜਾਲ ਹੈ, ਜ਼ੁਲਫ਼ਾਂ ਦਾ ਜਾਲ ਹੈ
ਐਨਾ ਬੋਲੇ ਕਦੇ ਜ਼ੁਬਾਨ ‘ਤੇ ਆਉਂਦੇ ਨਾ
ਰਾਜ਼ ਹਜ਼ਾਰਾਂ ਦਿਲ ‘ਚ ਜੋ ਦਫ਼ਨ ਹੈਂ
ਮਲਿਕਾ ਏ ਹੁਸਨ ਹੈ
ਮਲਿਕਾ ਏ ਹੁਸਨ ਹੈ
ਮਲਿਕਾ ਏ ਹੁਸਨ ਹੈ
ਮਲਿਕਾ ਏ ਹੁਸਨ ਹੈ
ਕੋਇਲਾਂ ਵੀ ਹੈਰਾਨ ਉਹਦੀ ਆਵਾਜ਼ ਸੁਣ ਕੇ
ਜੇ ਉਹ ਆ ਨਰਾਜ਼ ਤੇ ਖ਼ੁਦਾ ਵੀ ਨਰਾਜ਼ ਐ
ਖ਼ੁਦਾ ਵੀ ਨਰਾਜ਼ ਐ
ਕੁਦਰਤ ਨੂੰ ਰਾਸ ਐ, ਖ਼ੁਦਾ ਦੀ ਖ਼ਾਸ ਹੈ
ਕੁਝ ਗ਼ਲਤ ਹੀ ਨਹੀਓਂ ਹੁੰਦਾ, ਜੇ ਉਹ ਆਸ-ਪਾਸ ਹੈ
ਜੋ ਉਹਦਾ ਬੁਰਾ ਸੋਚੇ, ਕਫ਼ਨ ਐ ਉਹਦੇ ‘ਤੇ
ਜਾਨ ਗਵਾਰਾ, ਕਬਰਾਂ ‘ਚ ਦਫ਼ਨ ਐ
ਮਲਿਕਾ ਏ ਹੁਸਨ ਹੈ
ਮਲਿਕਾ ਏ ਹੁਸਨ ਹੈ
ਮਲਿਕਾ ਏ ਹੁਸਨ ਹੈ
ਮਲਿਕਾ ਏ ਹੁਸਨ ਹੈ
ਹੁਸਨ ਏ ਪਰਦਾ ਦਿਲਨਸ਼ੀ ਦਿਲਕਸ਼ ਨਜਾਰਾ
ਤੇਰੀ ਜ਼ੁਲਫ ਘਟਾ ਤੇਰੀ ਆਂਖੋਂ ਮੈ ਸ਼ਰਾਰਾ
ਤੇਰੇ ਹੋਂਠ ਕਾ ਤਿਲ ਹੁਮੇ ਤਿਲ ਤਿਲ ਤੜਪਾਤਾ ਹੈ
ਤੇਰੇ ਗਲੇ ਕਾ ਤਿਲ ਹਮੇ ਕਰਤਾ ਹੈ ਇਸ਼ਾਰਾ
ਸੋਚ ਰਹੇ ਥੇ ਕੀ ਦੇਖੇ ਤੁਝੇ ਔਰ ਦੇਖਕਰ ਸੋਚਾਂ ਯੇ
ਜਿਸਕੀ ਸੋਚ ਹੈ ਤੂੰ ਵੋ ਸੋਚੇ ਹੀ ਨਾ ਦੋਬਾਰਾ
ਵੋ ਸੋਚੇ ਹੀ ਨਾ ਦੋਬਾਰਾ