Yaar Tu

Zack Knight

Is this the price that we pay for love
Is there a season we keep this up
‘Coz baby you ain’t got no one
That can hold you down girl
The way I done

‘Coz everyday is a losing game
When it come to you and me
Did whatever I could to change
But it’s not enough for you to see

ਹੋਵੇ ਤੇਰਾ ਹੀ ਜ਼ਿਕਰ
ਤੈਨੂ ਲਬ ਦੀ ਨਜ਼ਰ
ਹੋਰ ਲਵੀ ਨਾ ਬਹਾਨਾ
ਮੇਰੇ ਨਾਲ ਤੂ
ਤੇਰੇ ਬਿਨਾ ਨਾ ਗੁਜ਼ਾਰਾ
ਹੋਣਾ ਪ੍ਯਾਰ ਨਾ ਦੋਬਾਰਾ
ਹੁੰਨ ਛੱਡ ਤਰਪਣਾ
ਮੇਰਾ ਯਾਰ ਤੂ
ਤੇਰੀ ਮੇਰਿਯਾ ਵੋ ਯਾਦਾਂ
ਭੁਲ ਜਾਵੀਂ ਨਾ ਵੇ ਤੂ
ਕਰ ਉਮਰਾਂ ਦਾ ਵਾਦਾ
ਮੇਰੇ ਨਾਲ ਤੂ
ਸਾਰਾ ਭੁੱਲ ਕੇ ਜ਼ਮਾਨਾ
ਹੋਜਾ ਮੇਰੀ ਬਸ ਤੂ
ਪਕਾ ਕਰ ਲੇ ਇਰਾਦਾ
ਮੇਰੇ ਯਾਰ ਤੂ

ਪਕਾ ਕਰ ਲੇ ਇਰਾਦਾ
ਮੇਰੇ ਯਾਰ ਤੂ
ਤੇਰੇ ਬਿਨਾ ਨਾ ਗੁਜ਼ਾਰਾ
ਹੋਣਾ ਪ੍ਯਾਰ ਨਾ ਦੋਬਾਰਾ
ਹੁੰਨ ਛੱਡ ਤਰਪਣਾ
ਮੇਰਾ ਯਾਰ ਤੂ
ਹੁੰਨ ਖਾਲੀ ਖਾਲੀ ਰਾਤਾਂ
ਮੇਰਾ ਲੁੱਤੇਯਾ ਸੁਕੂਨ
ਆਜਾ ਪੁਛ ਕਦੇ ਆਕੇ
ਮੇਰਾ ਹਾਲ ਤੂ
ਤੇਰੀ ਮੇਰਿਯਾ ਵੋ ਯਾਦਾਂ
ਭੁਲ ਜਾਵੀਂ ਨਾ ਵੇ ਤੂ
ਕਰ ਉਮਰਾਂ ਦਾ ਵਾਦਾ
ਮੇਰੇ ਨਾਲ ਤੂ

‘Coz girl it ain’t easy
The more that I try
You push me aside
I wish you could see it

The damage is done
There is no where to hide

Every time were arguing
Your body is soaking wet
It’s so much better girl
When we start again
Again

ਹੋਵੇ ਤੇਰਾ ਹੀ ਜ਼ਿਕਰ
ਤੈਨੂ ਲਬ ਦੀ ਨਜ਼ਰ
ਹੋਰ ਲਵੀ ਨਾ ਬਹਾਨਾ
ਮੇਰੇ ਨਾਲ ਤੂ’
ਤੇਰੇ ਬਿਨਾ ਨਾ ਗੁਜ਼ਾਰਾ
ਹੋਣਾ ਪ੍ਯਾਰ ਨਾ ਦੋਬਾਰਾ
ਹੁੰਨ ਛੱਡ ਤਰਪਣਾ
ਮੇਰਾ ਯਾਰ ਤੂ
ਤੇਰੀ ਮੇਰਿਯਾ ਵੋ ਯਾਦਾਂ
ਭੁਲ ਜਾਵੀਂ ਨਾ ਵੇ ਤੂ
ਕਰ ਉਮਰਾਂ ਦਾ ਵਾਦਾ
ਮੇਰੇ ਨਾਲ ਤੂ
ਸਾਰਾ ਭੁੱਲ ਕੇ ਜ਼ਮਾਨਾ
ਹੋਜਾ ਮੇਰੀ ਬਸ ਤੂ
ਪਕਾ ਕਰ ਲੇ ਇਰਾਦਾ
ਮੇਰੇ ਯਾਰ ਤੂ

Beliebteste Lieder von Zack Knight

Andere Künstler von Contemporary R&B