Dhoor Pendi
ਕੋਈ ਨਾਰ ਜੇ ਹੰਕਾਰ ਹੁਸਨਾ ਦਾ ਕਰਦੀ
ਓਨੂ ਦਸ ਦੀ ਬਾਜ਼ਰਾ ਵਿਚ ਮੁੱਲ ਵਿਕਦੇ
ਫੇਰ ਯਾਰ ਵੀ ਸ਼ਿਕਾਰ ਉਤੇ ਨਿਕਲੇ ਬਡੇ
ਦੱਸ ਤਾ ਜੁਬਾਣਾ ਉਤੇ ਕੋਣ ਡੀਕਦੇ
This is our sound
ਕੋਈ ਨਾਰ ਜੇ ਹੰਕਾਰ ਹੁਸਨਾ ਦਾ ਕਰਦੀ
ਓਨੂ ਦਸ ਦੀ ਬਾਜ਼ਰਾ ਵਿਚ ਮੁੱਲ ਵਿਕਦੇ
ਫੇਰ ਯਾਰ ਵੀ ਸ਼ਿਕਾਰ ਉਤੇ ਨਿਕਲੇ ਬਡੇ
ਦੱਸ ਤਾ ਜੁਬਾਣਾ ਉਤੇ ਕੋਣ ਡੀਕਦੇ
ਪੈਦਲ ਜੇ ਕੋਈ ਤੇਰੇ ਨਾਲ ਚੱਲ ਪਈ
ਘੁੱਟ ਕੇ ਫਡੀ ਤੂ ਹਥ ਛੱਡੀ ਨਾ ਕਦੇ
ਓਨੂ ਤਰਜ ਬਣਾ ਲਾਈ ਆਪ ਗੀਤ ਬਣ ਜਾਈ
ਤਰਜ ਨੂ ਗੀਤ ਵਿਚੋ ਕੱਡੀ ਨਾ ਕਦੇ
ਸਾਫ ਨੀਤ ਵਾਲਿਆ ਨਾ ਮਿਲਣ ਕੀਤੇ
ਸਚੇ ਦਿਲ ਵਾਲਿਆ ਨਾ ਮਿਲਣ ਕੀਤੇ
ਮੇ ਲੱਬ ਲੱਬ ਹਾਰ ਗਿਆ ਸੋਹ ਪਿਰ ਦੀ
ਰਣਜਿਆ ਵੇ ਕਰ ਗਈ ਤੁ ਹਿਲਾ ਕਾਰ ਦਾ
ਗੂਡੀ ਜੇ ਮਹੋਬਤ ਤੂ ਚੋਣੇ ਹੀਰ ਦੀ
ਧੂਡ ਪੇਂਦੀ bike ਉਤੇ ਕੌਣ ਬੇਡੁਗੀ
ਅਲੱਡਾ ਦੀ ਆਖ ਜਾਂਦੀ ਸ਼ੀਸ਼ੇ ਚੀਰਦੀ
ਰਣਜਿਆ ਵੇ ਕਰ ਗਈ ਤੁ ਹਿਲਾ ਕਾਰ ਦਾ
ਗੂਡੀ ਜੇ ਮਹੋਬਤ ਤੂ ਚੋਣੇ ਹੀਰ ਦੀ
ਹੁਸਨਾ ਦੇ ਪੁਤਲੇ ਨੇ ਦੂਰੋ ਤਕ ਓਏ
ਨੇਡੇ ਨਾ ਤੂ ਜਾਈ ਮਿਲਣਾ ਨੀ ਕੱਖ ਓਏ
ਲਾਰੇ ਤੇ ਯਾਕੀਨ ਵਾਦੀਆ ਤੇ ਸ਼ੱਕ ਓਏ
ਦਿਲ ਦੇ ਸਟੇਰਿੰਗ ਤੇ ਕਾਬੂ ਰਖ ਓਏ
ਬੱਗੀ ਜਿਹੀ ਲੂਮਬਡੀ ਮਾਸੂਮ ਬਣ ਗਈ
ਕਾਕੇ ਤੇਰੀ ਲੂਮਬਡੀ ਮਾਸੂਮ ਬਣ ਗਈ
ਮੇਨੂ ਤਾ ਏ ਮਾਮਲਾ ਖਰਾਬ ਲਗਦਾ
ਕਈ ਵਾਰ ਚੀਜ਼ ਉਤੋ ਠੰਡੀ ਲੱਗਦੀ
ਅਸਲ ਚ ਗਰਮ ਹੁੰਦੀ ਤਾਸੀਰ ਦੀ
ਧੂਡ ਪੇਂਦੀ Bike ਉਤੇ ਕੌਣ ਬੇਡੁਗੀ
ਅਲੱਡਾ ਦੀ ਆਖ ਜਾਂਦੀ ਸ਼ੀਸ਼ੇ ਚੀਰਦੀ
ਰਣਜਿਆ ਵੇ ਕਰ ਗਈ ਤੁ ਹਿਲਾ ਕਾਰ ਦਾ
ਗੂਡੀ ਜੇ ਮਹੋਬਤ ਤੂ ਚੋਣੇ ਹੀਰ ਦੀ
ਗੂਡੀ ਜੇ ਮਹੋਬਤ ਤੂ ਚੋਣੇ ਹੀਰ ਦੀ
ਤੈਨੂ ਲੋਡ ਕਿਆ ਪਿਛੇ ਪਿਛੇ ਜਾਂ ਦੀ
ਮੇਹਿੰਗੇ ਜੇ Brand ਕੇਰਾ ਪਾ ਕੇ ਦੇਖ ਲੇ
ਸੋਹਣੀ ਤੇਰੀ ਤੇਰਾ ਆਪੇ ਹਾਲ ਪੁਛਹੁਖੀ
ਮਹੀਵਾਲ ਖੇਡ ਚਾਲ ਅਜਮਾ ਕੇ ਦੇਖ ਲੇ
ਕੇਰਾ ਭੇਡ ਚਾਲ ਅਜਮਾ ਕੇ ਦੇਖ ਲੇ
ਤੂ ਵ ਸ਼ੋਸ਼ੇ ਬਾਜੀਆ ਚ ਆਕੇ ਦੇਖ ਲੇ
ਇਸ਼ਕ ਮਹੋਬਤ ਭੁਲੇਖੇ ਮਨਦੇ
ਗਰਮੀ ਜੀ ਕੱਡਣੀ ਹੁੰਦੀ ਸਰੀਰ ਦੀ
ਲਗ ਗੀ ਜਵਾਨੀ ਕਿੱਸੇ ਕਿਸ ਕਮ ਦੇ
ਕੀਮਤ ਬਡੀ ਆ ਨਜ਼ਰਾ ਦੇ ਤੀਰ ਦੀ
ਧੂਡ ਪੇਂਦੀ Bike ਉਤੇ ਕੌਣ ਬੇਡੁਗੀ
ਅਲੱਡਾ ਦੀ ਆਖ ਜਾਂਦੀ ਸ਼ੀਸ਼ੇ ਚੀਰਦੀ
ਰਣਜਿਆ ਵੇ ਕਰ ਗਈ ਤੁ ਹਿਲਾ ਕਾਰ ਦਾ
ਗੂਡੀ ਜੇ ਮਹੋਬਤ ਤੂ ਚੋਣੇ ਹੀਰ ਦੀ
ਓਹੀ ਚੱਲ ਜਉ ਕੋਈ ਗੱਲ ਨਹੀ
ਪਰ ਗੱਡੀ ਵਿੱਚ ਹੋਵੇ A.C ਚਾਇ ਦੇ
ਹੁਸਨ ਦੇ ਚਰ ਵਿੱਚ ਪੈਸਾ ਬੇਠਾ ਏ
ਪੈਸਾ ਬੁਨਿਯਾਦ ਪਯਾਰਾ ਵੱਲਈ ਗੱਲ ਦਾ
ਨੋਟ ਕਡੋ ਜੇਬਚੋ ਗੁਲਾਬੀ ਰੰਗ ਦੇ
ਹਰ ਗੁਸਤਾਕੀ ਹੋਜੂ ਮਾਫ ਸੱਜਣਾ
ਰੱਜ ਰੱਜ ਕਰੋ ਪਾਵੀ ਰੰਗ ਰਲੀਆ
ਬੋਲਦਾ ਨੀ ਕੋਈ ਵੀ ਖਿਲਾਫ ਸੱਜਣਾ
ਮਿੱਠੇ ਮਿੱਠੇ ਮਿੱਠੇ ਬੋਲ ਪੇਸ਼ ਹੋਣ ਖੇ
ਮਿੱਠੇ ਮਿੱਠੇ ਮਿੱਠੇ ਬੋਲ ਪੇਸ਼ ਹੋਣ ਖੇ
ਫਿਕੀ ਫਿਕੀ ਲਘੁ ਘੀ ਮਿਠਾਸ ਖੀਰ ਦੀ
ਰਣਜਿਆ ਵੇ ਕਰ ਗਈ ਤੁ ਹਿਲਾ ਕਾਰ ਦਾ
ਗੂਡੀ ਜੇ ਮਹੋਬਤ ਤੂ ਚੋਣੇ ਹੀਰ ਦੀ
ਰਣਜਿਆ ਵੇ ਕਰ ਗਈ ਤੁ ਹਿਲਾ ਕਾਰ ਦਾ
ਗੂਡੀ ਜੇ ਮਹੋਬਤ ਤੂ ਚੋਣੇ ਹੀਰ ਦੀ