Dhund Di Khushboo

Kaka

Gavin On The Beat Boy!

ਧੂੰਧ ਦੀ ਖੁਸ਼ਬੂ ਅੱਡੀਏ ਨੀ
ਮੈਨੂੰ ਤੇਰੀ ਯਾਦ ਦਵਾਉਂਦੀ ਐ
ਪਲਕਾ ਤੇ ਕੋਹਰਾ ਜੰਮਦਾ ਐ
ਮੈਨੂੰ feeling ਤੇਰੀ ਔਂਦੀ ਐ
ਓ ਸੜਕ ਤੇਰੇ ਪਿੰਡ ਵਾਲੀ ਨੀ
ਦੋਹਾ ਦਾ ਰਾਹ ਪੜ੍ਹਾਈਆਂ ਦਾ
ਤੇਰਾ ਹੱਸਣਾ ਨਈ ਭੁਲ ਸਕਦਾ ਮੈ
ਦਿਲ ਕੱਢ ਲੇਂਦਾ ਸੀ ਰਾਹੀਆਂ ਦਾ
ਤੂੰ ਪੈਦਲ ਹੀ ਹੁੰਦੀ ਸੀ
ਮੇ ਸਾਇਕਲ ਤੇ ਔਂਦਾ ਸੀ
Sience Lab ਵਿਚ ਬਿਹ ਕੇ ਨੀ
ਤੈਨੂੰ ਵੇਖ ਕੇ ਗਾਣੇ ਗੌਂਦਾ ਸੀ
ਹਰ ਸਾਲ ਮੈਨੂੰ ਚਾਅ ਚਡ ਜਾਂਦਾ
ਹਰ ਸਾਲ ਮੈਨੂੰ ਚਾਅ ਚਡ ਜਾਂਦਾ
ਜਦ ਸਰਦੀ ਕੇਹਰ ਕਮੌਂਦੀ ਆ
ਪਲਕਾ ਤੇ ਕੋਹਰਾ ਜੰਮਦਾ ਏ
ਮੈਨੂੰ feeling ਤੇਰੀ ਔਂਦੀ ਆ

ਇਕ ਲਟ ਤੇਰੇ ਮੱਥੇ ਨੂੰ ਚੁਮ ਕੇ
ਥੋਡੀ ਨੂੰ ਸੀ touch ਕਰਦੀ
ਕਹਾਣੀਆਂ ਵਰਗੇ ਖਾਬ ਮੇਰੇ
ਮੁਸਕਾਨ ਤੇਰੀ ਸੀ ਸਚ ਕਰਦੀ
ਮੇਨੂ ਏ ਮਹਿਸੂਸ ਹੁੰਦਾ
ਏ ਧੂੰਧ ਨਹੀ ਏ ਤੂੰ ਹੀ ਆ
ਤਾ ਹੀ ਮੇਰੇ ਰੋਮ ਰੋਮ ਨੂੰ
ਏਸ ਤਰਾਹ ਗੱਲ ਲੌਂਦੀ ਆ
ਧੁੰਦ ਦੀ ਖੁਸ਼ਬੂ ਅੜੀਏ ਨੀ
ਮੈਨੂੰ ਤੇਰੀ ਯਾਦ ਦਾਵੰਦੀ ਆ
ਪਲਕਾ ਤੇ ਕੋਹਰਾ ਜਾਂਦਾ ਏ
ਮੈਨੂੰ Feeling ਤੇਰੀ ਔਂਦੀ ਐ

ਇਕ ਨਜ਼ਰ ਪਿਹਲਾ ਹੀ ਜ਼ਾਲਮ ਸੀ
ਕੁਝ ਸੂਰਮੇ ਸਨ ਹਥਿਆਰ ਤੇਰੇ
ਮੇਰੇ ਵਾਂਗ ਹੀ ਮਾਰਦੇ ਸੀ
ਤੇਰੇ ਤੇ 2 – 3 ਯਾਰ ਮੇਰੇ
ਇਕ ਨੂੰ ਤੂੰ ਨਾ ਕਰ ਗਈ ਸੀ
ਕਈਆਂ ਦੀ ਹਿੰਮਤ ਮਰ ਗਈ ਸੀ
ਜਦੋ ਮੈਨੂੰ ਵੇਖ ਕੇ ਹੱਸ ਪੇਂਦੀ
ਸਭ ਕਿਹੰਦੇ ਸੀ ਤੈਨੂੰ ਚੌਂਦੀ ਐ

Wissenswertes über das Lied Dhund Di Khushboo von 卡卡

Wer hat das Lied “Dhund Di Khushboo” von 卡卡 komponiert?
Das Lied “Dhund Di Khushboo” von 卡卡 wurde von Kaka komponiert.

Beliebteste Lieder von 卡卡

Andere Künstler von Indian music