Tennu Ni Khabran [Tennu Ni Khabran]
ਤੈਨੂੰ ਨੀ ਖਬਰਾਂ ਤੇਰਿਯਾ ਨਜ਼ਰਾ ਮੇਰਿਯਾ ਸਦਰਾਂ ਨੂ
ਮਿਠਾ ਮਿਠਾ ਦੇ ਗਇਆ ਛਿੱਟਾ ਇਸ਼੍ਕ਼ ਦੇ ਫੁੱਲ ਲਗੇ
ਮੌਤ ਬੰਨ ਜਾਵੀਂ ਮੇਰੇ ਕੋਲ ਆਵੀਂ ਮੈਂ ਗਲ ਤੈਨੂ ਲਾ ਉਂਗਾ
ਚਾਹੇ ਕੋਯੀ ਲੁੱਟੇ ਕੂਟੇ ਪਿੱਟੇ ਨੀ ਜੋ ਭੀ ਮੁੱਲ ਲਗੇ
ਤੇਰਾ ਚਿਹਰਾ ਰੱਬ ਹੈ ਮੇਰਾ ਦੇਖਦਾ ਰਿਹਣੇ ਮੈਂ
ਤੂ ਵੀ ਕਦੇ ਤੱਕ ਲੇ ਨੀ ਦਿਲ ਮੇਰਾ ਰਖ੍ਹ ਲੇ
ਤੇਰਾ ਕਿ ਮੁੱਲ ਲਗੇ
ਤੇਰੇ ਪਿੰਡ ਗੇਡਾ ਛਡਾ ਦਿਨ ਕਿਹ੍ੜਾ ਦਿਲ ਜਿਹਾ ਲਗਦਾ ਨੀ
ਅੱਖਾਂ ਨਾਲ ਲਿਖਦੀ ਜਦੋਂ ਨੀ ਦਿਖਦੀ ਹੋ ਗਈ ਕੋਯੀ ਭੁੱਲ ਲਗੇ
ਜਦੋਂ ਤੂ ਹੱਸਦੀ ਦਿਲ ਆਂ ਵਿਚ ਦੱਸਦੀ ਜ਼ਾਨ ਕੱਡ ਲੇਨੀ ਏ
ਸੋਹਣੀ ਸੋਹਣੀ ਏ ਪੱਟ ਹੋਣੀ ਕੁਦਰਤ ਕੁੱਲ ਲਗੇ
ਉਦਾਂ ਭੀ ਸਡ਼ਕ ਤੇ accident ਬਡਾ decent ਹੋਯਾ
ਮੈਂ ਤੂਰੇਯਾ ਤੂਰੇਯਾ ਰੈਤ ਬੰਨ ਭੁਰੇਯਾ ਨੇਹਰੀ ਗਯੀ ਝੁੱਲ ਲਗੇ
Fortis ਕੋਲੇ ਕਿੰਨੇ ਦਿਲ ਰੋਲੇ ਚੌਂਕ ਤੇ ਮੈਂ ਖੜ'ਦਾ
ਜਦੋਂ ਤੂ ਤਕੇਆ ਗਯਾ ਮੈਂ ਚੁਕਿਆ ਨੀ ਮਿਲ ਗਯੀ ਖੁਲ ਲਗੇ
ਅੱਖਾਂ ਮਾਸੂਮ ਚ ਨਾ ਮਾਲੂਮ ਜਿਹਾ ਸੂਰਮਾ ਪਾਯਾ
ਸ਼ਾਂਤ ਸੀ ਚੀਲ ਹੋਯਾ ਇੰਝ feel ਹੋਯੀ ਹਿਲ ਡੁੱਲ ਲਗੇ
ਸ਼ਹਦ ਤੋਂ ਮਿਠੀਆ ਲਿਖੂੰਗਾ ਚਿਟ੍ਠਿਆ
ਤੂ ਪੜ ਬਸ ਵਿਚ ਬੇਹਿਕੇ ਇਕ ਇਕ ਅੱਕਖਰ ਦੇਸੀ ਸ਼ੱਕਰ
ਦੇ ਹੀ ਤੁੱਲ ਲਗੇ
ਤੇਰੀ ਆਵਾਜ ਜਿਵੇਈਂ ਕੋਯੀ ਸਾਜ ਸੁਨਣ ਨੂ ਦਿਲ ਕਰਦੇ
ਮੈਂ ਤੈਨੂ ਮਨਾਵਾਂ ਕਿਵੇਈਂ ਊਡ ਆਵਾਂ ਕਿਵੇ ਕੋਯੀ ਡੁੱਲ ਲਗੇ
ਕਿੰਨਾ ਚਿਰ ਚੋਰੀ ਚੋਰੀ ਸ਼ੀਸ਼ੇ ਦੀ ਮੋਰੀ ਸਾਥ ਦੌਊ
ਹੋਣ ਗਿਆ ਮਸਲਾਂ ਜਦੋਂ ਐਨਾ ਗ਼ਜ਼ਲਾਂ ਨੂ ਤੇਰੇ ਬੁੱਲ ਲਗੇ
ਤੈਨੂੰ ਨੀ ਖਬਰਾਂ ਤੇਰਿਯਾ ਨਜ਼ਰਾ ਮੇਰਿਯਾ ਸਦਰਾਂ ਨੂ
ਮਿਠਾ ਮਿਠਾ ਦੇ ਗਇਆ ਛਿੱਟਾ ਇਸ਼੍ਕ਼ ਦੇ ਫੁੱਲ ਲਗੇ