ANIMAL Pre [Teaser Audio]
Bhupinder Babbal, Manan Bhardwaj
ਅਰਜਨ ਵੈਲੀ ਨੇ, ਵੈਲੀ ਨੇ, ਵੈਲੀ ਨੇ
ਓ ਅਖਾੜੇ ਵਿਚ ਡਾਂਗ ਖੜਕੇ
ਚੱਕੋ
ਓ ਅਖਾੜੇ ਵਿਚ ਡਾਂਗ ਖੜਕੇ
ਓਦਰ ਹੋ ਗਈ ਲੜਾਈ ਭਾਰੀ
ਅਰਜਨ ਵੈਲੀ ਨੇ
ਹੋ ਅਰਜਨ ਵੈਲੀ ਨੇ
ਹੋ ਪੈਰ ਜੋਰ ਕੇ ਗੰਡਾਸੀ ਮਾਰੀ
ਅਰਜਨ ਵੈਲੀ ਨੇ
ਹੋ ਪੈਰ ਜੋਰ ਕੇ ਗੰਡਾਸੀ ਮਾਰੀ