Baarish

Roohkaar, Deep Money

ਸਾਡੀ ਯਾਰੀ ਟੁਟੇ ਨਾ
ਸਿਫਾਰਿਸ਼ ਹੋ ਰਹੀ
ਸਾਡੀ ਯਾਰੀ ਟੁਟੇ ਨਾ
ਸਿਫਾਰਿਸ਼ ਹੋ ਰਹੀ

ਅੱਜ ਰਬ ਰੋ ਰੇਯਾ ਹੇ
ਤੇ ਲੋਕਿ ਕਕਹਿੰਦੇ ਬਾਰਿਸ਼ ਹੋ ਰਹੀ
ਅੱਜ ਰਬ ਰੋ ਰੇਯਾ ਹੇ
ਤੇ ਲੋਕਿ ਕਕਹਿੰਦੇ ਬਾਰਿਸ਼ ਹੋ ਰਹੀ

ਜਖਮਾ ਉਤੇ ਮਰਹਮ ਨਹੀ
ਕੋਈ ਲੂਣ ਪਾ ਰਿਯਾ ਹੇ
ਬਦਲਾ ਵਿਚੋ ਪਾਣੀ ਨਹੀਂ
ਅੱਜ ਖੂਨ ਆ ਰਿਯਾ ਹੇ

ਦੁਸ਼ਮਣ ਦੀ ਬਦ ਦੁਆ ਵਾ
ਅੱਜ ਕਾਬੁਲ ਹੋ ਗਯਾ ਨੇ
ਸਾਨੂ ਤੜਪਦਿਆਂ ਵੇਖ ਕੋਈ
ਸੁਕੂਨ ਪਾ ਰਿਯਾ ਹੇ

ਉਹ ਵੇਖ ਲੇ ਸਾਡੀਆਂ ਰੂਹਾਂ
ਅੱਜ ਲਾਵਾਰਿਸ ਹੋ ਰਹੀ ਹੈਂ
ਉਹ ਵੇਖ ਲੇ ਸਾਡੀਆਂ ਰੂਹਾਂ
ਅੱਜ ਲਾਵਾਰਿਸ ਹੋ ਰਹੀ ਹੈਂ

ਅੱਜ ਰਬ ਰੋ ਰੇਯਾ ਹੇ
ਤੇ ਲੋਕਿ ਕਕਹਿੰਦੇ ਬਾਰਿਸ਼ ਹੋ ਰਹੀ
ਅੱਜ ਰਬ ਰੋ ਰੇਯਾ ਹੇ
ਤੇ ਲੋਕਿ ਕਕਹਿੰਦੇ ਬਾਰਿਸ਼ ਹੋ ਰਹੀ

ਗੁੱਸੇ ਤੇ ਵਿਚ ਜੋ ਤੂ ਥੱਪੜ ਮੁਹ ਤੇ ਮਾਰ ਗਯਾ ਹੇ
ਮੁਹ ਤੇ ਉਤਹੇ ਨਹੀ ਸਾਜ੍ਣਾ ਮੇਰੇ ਰੂਹ ਤੇ ਮਾਰ ਗਯਾ ਹੇ
ਗੁੱਸੇ ਤੇ ਵਿਚ ਜੋ ਤੂ ਥੱਪੜ ਮੁਹ ਤੇ ਮਾਰ ਗਯਾ ਹੇ
ਮੁਹ ਤੇ ਉਤਹੇ ਨਹੀ ਸਾਜ੍ਣਾ ਮੇਰੇ ਰੂਹ ਤੇ ਮਾਰ ਗਯਾ ਹੇ

ਚਿੱਲਯਾ ਨਾ ਕਰ ਵੇ
ਧਮਕਯਾ ਨਾ ਕਰ ਵੇ
ਗੁੱਸੇ ਚ ਵਿਚ ਆ ਕਰ ਕੇ ਹੱਥ
ਉਠਾਇਆ ਨਾ ਕਰ ਵੇ

ਰੂਹ ਕਾਰ ਤੇਰੇ ਅੱਗੇ
ਹੁਏ
ਗੁਜ਼ਾਰਿਸ਼ ਹੋ ਰਹੀ ਹੇ

ਰੂਹ ਕਾਰ ਤੇਰੇ ਅੱਗੇ
ਗੁਜ਼ਾਰਿਸ਼ ਹੋ ਰਹੀ ਹੇ

ਅੱਜ ਰਬ ਰੋ ਰੇਯਾ ਹੇ
ਤੇ ਲੋਕਿ ਕਕਹਿੰਦੇ ਬਾਰਿਸ਼ ਹੋ ਰਹੀ
ਅੱਜ ਰਬ ਰੋ ਰੇਯਾ ਹੇ
ਤੇ ਲੋਕਿ ਕਕਹਿੰਦੇ ਬਾਰਿਸ਼ ਹੋ ਰਹੀ
ਉਹ ਹਾ ਉਹ ਹਾ

ਜਰਾ ਗੋਰ ਸੇ ਸੁਣੋ ਸਾਰਾ ਸੰਸਾਰ ਰੋ ਰਹਾ ਹੈ
ਜਰਾ ਗੋਰ ਸੇ ਸੁਣੋ ਸਾਰਾ ਸੰਸਾਰ ਰੋ ਰਹਾ ਹੈ
ਰੂਹੇ ਤਰਾਸ਼ਨੇ ਵਾਲਾ ਰੂਹ ਕਾਰ ਰੋ ਰਹਾ ਹੈ
ਰੂਹ ਕਾਰ ਰੋ ਰਹਾ ਹੈ

Wissenswertes über das Lied Baarish von डीप मनी

Wann wurde das Lied “Baarish” von डीप मनी veröffentlicht?
Das Lied Baarish wurde im Jahr 2020, auf dem Album “Baarish” veröffentlicht.
Wer hat das Lied “Baarish” von डीप मनी komponiert?
Das Lied “Baarish” von डीप मनी wurde von Roohkaar, Deep Money komponiert.

Beliebteste Lieder von डीप मनी

Andere Künstler von Asiatic music