Khul Gaye

Deep Money

ਤੇਰੀ ਕਾਤਿਲ ਜਵਾਨੀ ਹਾਏ ਜੈਸੇ ਮਿਰਚੀ ਲਾਲ ਨੀ
ਮੁੰਡੇ ਤੈਨੂੰ ਦੇਖਣ ਨੇ ਦੇਖਣ ਅੱਖਾਂ ਪੜ੍ਹ ਨੀ
ਖੁਲ ਗਏ ਖੁਲ ਗਏ ਖੁਲ ਗਏ ਨੱਚਦੀ ਦੇ ਤੇਰੇ ਵਾਲ ਨੀ

ਦੇ ਗੇੜ੍ਹੇ ਤੇ ਗੇੜਾ Baby ਨੱਚਣਾ ਮੈਂ ਤੇਰੇ ਨਾਲ ਨੀ

ਤੁਹ Left Right ਨੂੰ ਦਵੇ ਹੁਲਾਰੇ
ਕਮਰ ਤੇਰੀ ਨਾਗਿਨ ਵੱਲ ਖਾਵੇ
ਰੁੱਖ ਵੀ ਜਾ ਕੀਆ ਕਹਿ ਕੇ ਆਈ
ਮੁੰਡੇ ਹੋਏ ਬੇਹਾਲ ਨੀ
ਖੁਲ ਗਏ ਖੁਲ ਗਏ ਖੁਲ ਗਏ ਨੱਚਦੀ ਦੇ ਤੇਰੇ ਵਾਲ ਨੀ
ਖੁਲ ਗਏ ਖੁਲ ਗਏ ਖੁਲ ਗਏ ਨੱਚਦੀ ਦੇ ਤੇਰੇ ਵਾਲ ਨੀ
ਦੇ ਗੇੜ੍ਹੇ ਤੇ ਗੇੜਾ Baby ਨੱਚਣਾ ਮੈਂ ਤੇਰੇ ਨਾਲ ਨੀ
ਖੁਲ ਗਏ ਖੁਲ ਗਏ ਖੁਲ ਗਏ ਨੱਚਦੀ ਦੇ ਤੇਰੇ ਵਾਲ ਨੀ

ਸ਼ਮਕ ਸ਼ਾਲੋ ਕਹਿਤੇ ਤੂੰ ਕੋ Step ਲਗਾਏ ਫਲੋਰ ਪੈ
ਨਸ਼ਾ ਹੀ ਚੜਤਾ ਜਾਏ ਤੇਰੀ ਤੋਰ ਕੋ ਦੇਖੁ ਗੋਰ ਸੇ

Wine ਕੇ ਜੈਸੇ ਘੁੱਟ ਲਗਾ ਲੂਓ
ਹੁਸਨ ਤੇਰਾ ਕਮਾਲ ਨੀ
Wine ਕੇ ਜੈਸੇ ਘੁੱਟ ਲਗਾ ਲੂਓ
ਹੁਸਨ ਤੇਰਾ ਕਮਾਲ ਨੀ
ਖੁਲ ਗਏ ਖੁਲ ਗਏ ਖੁਲ ਗਏ ਨੱਚਦੀ ਦੇ ਤੇਰੇ ਵਾਲ ਨੀ
ਖੁਲ ਗਏ ਖੁਲ ਗਏ ਖੁਲ ਗਏ ਨੱਚਦੀ ਦੇ ਤੇਰੇ ਵਾਲ ਨੀ
ਦੇ ਗੇੜ੍ਹੇ ਤੇ ਗੇੜਾ Baby ਨੱਚਣਾ ਮੈਂ ਤੇਰੇ ਨਾਲ ਨੀ
ਖੁਲ ਗਏ ਖੁਲ ਗਏ ਖੁਲ ਗਏ ਨੱਚਦੀ ਦੇ ਤੇਰੇ ਵਾਲ ਨੀ

ਹੋ ਮਨਾ ਤੁਹ ਚਿੰਗਾਰੀ ਓਰ ਅੱਗ ਨਾ ਲਗਾ
ਹੋ ਮਾਨਾ ਤੁਹ ਚਿੰਗਾਰੀ ਓਰ ਅੱਗ ਨਾ ਲਗਾ
ਆਜਾ Baby ਆਜਾ ਮੇਰੀ ਪਿਆਸਾ ਤੋਂ ਬੁਜਾ
ਆਜਾ Baby ਆਜਾ ਮੇਰੀ ਪਿਆਸਾ ਤੋਂ ਬੁਜਾ
ਗੋਰਾ ਗੋਰਾ ਬਦਨ ਤੇਰਾ ਤੇ Backless ਤੇ Ink ਨੀ
ਨੈਣ ਨਸ਼ੀਲੇ ਹੋਠ ਰੰਗਿਲੇ ਗਲ ਤੇਰੇ ਹੈ Pink ਨੀ

ਪਤਾ ਨੀ ਤੇਰੇ ਪਿੱਛੇ ਕਿੰਨੇ ਆਸ਼ਿਕ਼ ਮਰਨ ਹਜ਼ਾਰ ਨੀ
ਪਤਾ ਨੀ ਤੇਰੇ ਪਿੱਛੇ ਕਿੰਨੇ ਆਸ਼ਿਕ਼ ਮਰਨ ਹਜ਼ਾਰ ਨੀ
ਖੁਲ ਗਏ ਖੁਲ ਗਏ ਖੁਲ ਗਏ ਨੱਚਦੀ ਦੇ ਤੇਰੇ ਵਾਲ ਨੀ
ਖੁਲ ਗਏ ਖੁਲ ਗਏ ਖੁਲ ਗਏ ਨੱਚਦੀ ਦੇ ਤੇਰੇ ਵਾਲ ਨੀ
ਦੇ ਗੇੜ੍ਹੇ ਤੇ ਗੇੜਾ Baby ਨੱਚਣਾ ਮੈਂ ਤੇਰੇ ਨਾਲ ਨੀ
ਖੁਲ ਗਏ ਖੁਲ ਗਏ ਖੁਲ ਗਏ ਨੱਚਦੀ ਦੇ ਤੇਰੇ ਵਾਲ ਨੀ

Wissenswertes über das Lied Khul Gaye von डीप मनी

Wann wurde das Lied “Khul Gaye” von डीप मनी veröffentlicht?
Das Lied Khul Gaye wurde im Jahr 2022, auf dem Album “Khul Gaye” veröffentlicht.
Wer hat das Lied “Khul Gaye” von डीप मनी komponiert?
Das Lied “Khul Gaye” von डीप मनी wurde von Deep Money komponiert.

Beliebteste Lieder von डीप मनी

Andere Künstler von Asiatic music