Kya Baat Ay

Jaani, B Praak, Mustafa Sandal

ਤੇਰਾ ਮੁੱਖੜਾ ਚੰਨ ਦਾ ਟੁਕੜਾ
ਨੀ ਤੇਰੇ ਐਨਕ, ਤੇਰੇ shoe
ਕਯਾ ਬਾਤ ਹੈ ਕਯਾ ਬਾਤ ਹੈ
ਨੀ ਤੇਰਾ ਕੱਜਲ਼ ਕਰਦਾ ਏ ਪਾਗਲ
Hypnotize ਕਰੇ ਜੱਟ ਨੂੰ
ਕਯਾ ਬਾਤ ਹੈ!
ਕਯਾ ਬਾਤ ਹੈ!
ਤੇਰੇ ਲੱਕ ਤੋਂ ਲੱਗਦਾ Karachi ਦੀ
Fan ਮਰਜਾਨੀਏ Bugatti ਦੀ
ਦਿੱਲ ਕਰੇ ਤੇਰੇ ਨਾਲ ਭੰਨੇਯਾ ਰਵਾਂ
ਤੇਰੇ ਜਿਸ੍ਮ ਚ ਖੁਸ਼ਬੂ ਇਲਾਚੀ ਦੀ
ਤੇਰੀ ਅੱਖ ਤੇ ਤਿਖਾ ਨੱਕ
ਤੇ ਉਤੋਂ ਮਾਸ਼ਾ ਅੱਲਾਹ ਮੂੰਹ
ਕਯਾ ਬਾਤ ਹੈ!
ਕਯਾ ਬਾਤ ਹੈ! ਨੀ ਤੇਰਾ ਕੱਜਲ਼ ਕਰਦਾ ਏ ਪਾਗਲ
Hypnotize ਕਰੇ ਜੱਟ ਨੂੰ
ਕਯਾ ਬਾਤ ਹੈ! ਕਯਾ ਬਾਤ ਹੈ!
ਤੇਰਾ ਕੰਗਨਾ ਕੰਗਨਾ ਕੰਗਨਾ
ਕਯਾ ਬਾਤ ਹੈ!

ਲੱਗ ਨੀ ਪਈ ਪਈ hot ਬੱਡੀ ਮਰਜਾਨੀਏ
ਤੈਨੂੰ ਤੱਕ ਕੇ
ਮੇਨੂ ਔਂਦੇ ਗੰਦੇ ਗੰਦੇ thought ਮਰਜਾਨੀਏ
ਲੱਗ ਨੀ ਪਈ ਪਈ hot ਬੱਡੀ ਮਰਜਾਨੀਏ
ਤੈਨੂੰ ਤੱਕ ਕੇ
ਮੇਨੂ ਔਂਦੇ ਗੰਦੇ ਗੰਦੇ thought ਮਰਜਾਨੀਏ
ਗੱਲਾਂ ਨੇ ਗੁਲਾਬੀ ਵਿਚ ਟੋਏ ਨਖਰੋ
ਕੱਰ ਦੇ ਨੇ ਮੁੰਡੇ ਹੋਏ ਹੋਏ ਨਖਰੋ
ਜਿਹਡਾ ਤੇਨੂ ਤੱਕ ਲਾਵੇ ਇੱਕ ਵਾਰ ਨੀ
3-4 ਮਹੀਨੇ ਤਾ ਨਾ ਸੋਏ ਨਖਰੋ
ਤੇਰੀ ਚੱਲ ਤੇ ਗੱਲਾਂ ਲਾਲ
ਤੇ ਸਾਰੀ ਦੀ ਸਾਰੀ ਹੀ ਤੂ
ਕਯਾ ਬਾਤ ਹੈ! , ਕਯਾ ਬਾਤ ਹੈ
ਨੀ ਤੇਰਾ ਕੱਜਲ਼ ਕਰਦਾ ਏ ਪਾਗਲ
Hypnotize ਕਰੇ ਜੱਟ ਨੂੰ
ਕਯਾ ਬਾਤ ਹੈ , ਕਯਾ ਬਾਤ ਹੈ
ਜਾਣੀ ਜਾਣੀ ਜਾਣੀ ਜਾਣੀ ਜਾਣੀ
ਜਾਣੀ ਨੂ ਤੂ ਆਗਿ ਏ ਪਸੰਦ ਬਲੀਏ
ਟੱਪਨੇ ਨੂ ਫਿਰੇ ਤੇਰੇ ਕੰਦ ਬਲੀਏ
ਮੇਂਨੂ ਸੀਨੇ ਨਾਲ ਲਾ ਲੇ
ਮੈ ਕੇਹ no no no
ਤੇਰੇ ਬਿਨਾ ਮੇਨੂ ਮਾਰ ਦੂ ਆਏ ਠੰਡ ਬਲੀਏ
ਬੁੱਲ ਗੁਲਾਬੀ ਕਰਨ ਸ਼ਰਾਬੀ
ਜੁੱਤੀ ਕਰ ਦੀ ਏ ਚੁ ਚੁ

ਤੇਰਾ ਕੰਗਨਾ ਕੰਗਨਾ ਕੰਗਨਾ

Wissenswertes über das Lied Kya Baat Ay von हार्डी संधु

Wer hat das Lied “Kya Baat Ay” von हार्डी संधु komponiert?
Das Lied “Kya Baat Ay” von हार्डी संधु wurde von Jaani, B Praak, Mustafa Sandal komponiert.

Beliebteste Lieder von हार्डी संधु

Andere Künstler von Film score