Psycho

Raj Ranjodh

Baby I’m a psycho
Only one you need yeah
ਥੋੜੀ ਲਈ coke ਨਾਲ
ਤੇ ਥੋੜੀ ਲਈ neat yeah
ਪਤਾ ਨੀ ਸਿਰ ਨੁੰ ਤੂੰ ਚੜ੍ਹ ਗਈ ਐ
ਚੜ੍ਹ ਗਈ ਮੈਨੂੰ ਵੀਡ yeah
ਕੱਲਾ ਮੁੰਡਾ 100 ਵਰਗਾ ਨੀ
No one to compete
ਚਾਉਂਦਾ ਐ ਛਨੈਲ ਨੀ
ਲੰਬੀ ਤੇਰੀ ਧੋਣ yeah
How you like your Friday
Party ਓਰ alone yeah
Alone ਚ movie ਵੇਖੀਏ
ਲੋਕ ਨਾ ਕੋਲੇ ਹੋਣ yeah
ਜੇ ਜਾਨਾ ਤੂੰ party baby
ਮੇਥੋ better ਕੌਣ
I got i got
What you want baby say say
ਨਸ਼ਾ ਤੇਰੀ ਅੰਖ ਦਾ ਨਾ ਲੱਥੇ no way
Tan ਜੇਹਾ ਰੰਗ ਆ ਨੀ ਤੇਰਾ yeah yeah
ਦੂਰ ਦੂਰ ਜਾ ਨਾ ਕੋਲੇ ਕੋਲੇ stay stay
Baby i’m a psycho i do crazy shit yeah
ਭੰਗ ਵਰਗੀਆਂ ਨੱਡੀਆਂ
I just wanna hit yeah
ਤਿੱਖਾ ਨੱਕ ਤਿੱਖੀ ਅੰਖ face lit ਐ
ਹਾਂ I go crazy crazy
When I look at it yeah ਹਾਂ
Pullin up in a lambo
ਤੇਰੇ ਘਰਦੇ ਬਾਰ yeah
ਘਰਦਿਆਂ ਨੁੰ ਤੂੰ ਦੱਸਦੇ ਕੁੜੀਏ
ਤੈਨੂੰ ਹੋ ਗਿਆ ਪਿਆਰ yeah
Passport ਤੂੰ ਚੱਕ ਲੈ
ਨੀ ਲੈ ਜਾਨਾ ਮੈਂ ਫੇਰ yeah
Chopper ਚ ਸ਼ਹਿਰ ਦਾ ਗੇੜਾ
ਦੱਸ ਕੀ ਕਰਨੀ car yeah
ਕੋਕਾ ਪਾਇਆ diamond ਦਾ ਨੱਕ yeah yeah
ਹੱਥ ਲਿਆ ਲੱਕ ਤੇ ਮੈਂ ਰੱਖ yeah yeah
Tan ਜਿਯਾ ਰੰਗ ਤੇਰਾ ਆ ਨੀ yeah yeah
ਦੂਰ ਦੂਰ ਜਾਣਾ ਕੋਲੇ ਕੋਲੇ stay stay
Baby i’m a psycho i do crazy shit yeah
ਭੰਗ ਵਰਗੀਆਂ ਨੱਡੀਆਂ
I just wanna hit yeah
ਤਿੱਖਾ ਨੱਕ ਤਿੱਖੀ ਅੰਖ face lit ਐ
ਹਾਂ I go crazy crazy
When I look at it yeah ਹਾਂ
ਕੁੜੇ ਮੈਨੂੰ ਦੱਸਦੇ ਨੀ ਇਕ ਗਲ ਤੂੰ
Do you love me like i love you
Mellow mellow face ਤੇ light
ਮੇਰਾ chill mode ਐ ਤੂੰ
ਨੀ ਤੇਰਾ ਹੁਸਨ ਕੁੜੇ ਨੀ ਕਹਿਰ
ਨੀ ਤੂੰ ਨਸ਼ਾ ਹੈ ਯਾ ਕੋਈ ਜ਼ਹਿਰ
ਨੀ ਮੈਂ ਫੋਟੋ ਵੇਖ ਕੇ ਕੱਟਾਂ
ਪੈ ਗਏ ਰਾਤਾਂ ਦੇ ਨਾਲ ਵੈਰ
ਕੁੜੀਏ ਨੀ i just wanna hold you all day
ਦੁਨੀਆਂ ਘੁਮਾਵਾਂ ਤੈਨੂੰ ਕੁੜੇ ne my bae
Tan ਜਿਯਾ ਰੰਗ ਤੇਰਾ ਆ ਨੀ yeah yeah
ਦੂਰ ਦੂਰ ਜਾ ਨਾ ਕੋਲੇ ਕੋਲੇ stay stay
Baby i’m a psycho i do crazy shit yeah
ਭੰਗ ਵਰਗੀਆਂ ਨੱਡੀਆਂ
I just wanna hit yeah
ਤਿੱਖਾ ਨੱਕ ਤਿੱਖੀ ਅੰਖ face lit ਐ
ਹਾਂ I go crazy crazy
When I look at it yeah ਹਾਂ

Wissenswertes über das Lied Psycho von हार्डी संधु

Wer hat das Lied “Psycho” von हार्डी संधु komponiert?
Das Lied “Psycho” von हार्डी संधु wurde von Raj Ranjodh komponiert.

Beliebteste Lieder von हार्डी संधु

Andere Künstler von Film score