Kaali Meri Gaddi

Moody, Akkhar

ਬ੍ਸ ਬਜਨਾ ਚਾਹੀਏ ਗਾਨਾ

ਸਾਰੀ ਕੁੜੀਆਂ ਵਿਚ ਤੂੰ ਪਸੰਦ ਮੈਨੂੰ ਆਈ
ਤਾਂਹੀ ਤਾਂ ਗੱਡੀ ਮੇਰੀ ਹਾਂ ਤੇਰੇ ਪਿੱਛੇ ਲਾਯੀ
ਪੇਹਲੀ ਤੱਕਣੀ ਦੇ ਵਿਚ ਹੀ
ਪੇਹਲੀ ਤੱਕਣੀ ਦੇ ਵਿਚ ਹੀ
“Ramji” ਦਾ ਕਰ ਗਯੀ ਸ਼ਿਕਾਰ ਨੀ
ਕਾਲੀ ਮੇਰੀ ਗੱਡੀ ਵਿਚ ਬੈਜਾ ਇਕ ਵਾਰ ਨੀ
ਬੈਜਾ ਇਕ ਵਾਰ ਨੀ ਬੈਜਾ ਇਕ ਵਾਰ ਨੀ
ਕਾਲੀ ਮੇਰੀ ਗੱਡੀ ਵਿਚ ਬੈਜਾ ਇਕ ਵਾਰ ਨੀ
Long Drive ਤੇ ਤੈਨੂੰ ਲੈਜੁ ਤੇਰਾ ਯਾਰ ਨੀ
ਕਾਲੀ ਮੇਰੀ ਗੱਡੀ ਵਿਚ ਬੈਜਾ ਇਕ ਵਾਰ ਨੀ

ਰੋਜ ਸੋਹਣੀਏ ਤੈਨੂੰ ਵੇਖਣਾ ਮੈਂ ਚੌਂਦਾ
ਤਾਂਹੀ ਤੇਰੀ ਗਲੀ ਵਿਚ ਗੇੜੀਆਂ ਮੈਂ ਲੌਂਦਾ
ਰੋਜ ਸੋਹਣੀਏ ਤੈਨੂੰ ਵੇਖਣਾ ਮੈਂ ਚੌਂਦਾ
ਤਾਂਹੀ ਤੇਰੀ ਗਲੀ ਵਿਚ ਗੇੜੀਆਂ ਮੈਂ ਲੌਂਦਾ
Wait ਕਰਦਾ ਮੈਂ ਤੇਰੀ,Wait ਕਰਦਾ ਮੈਂ ਤੇਰੀ
ਘਰੋਂ ਆਜਾ ਹੋਕੇ ਤੈਯਾਰ ਨੀ
ਕਾਲੀ ਮੇਰੀ ਗੱਡੀ ਵਿਚ ਬੈਜਾ ਇਕ ਵਾਰ ਨੀ
ਬੈਜਾ ਇਕ ਵਾਰ ਨੀ ਬੈਜਾ ਇਕ ਵਾਰ ਨੀ
ਕਾਲੀ ਮੇਰੀ ਗੱਡੀ ਵਿਚ ਬੈਜਾ ਇਕ ਵਾਰ ਨੀ
Long Drive ਤੇ ਤੈਨੂੰ ਲੈਜੁ ਤੇਰਾ ਯਾਰ ਨੀ
ਕਾਲੀ ਮੇਰੀ ਗੱਡੀ ਵਿਚ ਬੈਜਾ ਇਕ ਵਾਰ ਨੀ

ਵੇਖ-ਵੇਖ ਤੈਨੂੰ ਖ਼ਯਾਲ ਮੇਨੂ ਆਯਾ
ਕੇ ਰਬ ਨੇ ਤੈਨੂੰ ਮੇਰੇ ਲੀ ਬਨਾਯਾ
ਵੇਖ-ਵੇਖ ਤੈਨੂੰ ਖ਼ਯਾਲ ਮੇਨੂ ਆਯਾ
ਕੇ ਰਬ ਨੇ ਤੈਨੂੰ ਮੇਰੇ ਲੀ ਬਨਾਯਾ
ਤੂੰ ਵੀ Love ਕਰਦੀ ਐ ,ਤੂੰ ਵੀ Love ਕਰਦੀ ਐ
ਸੋਹਣੀਏ ਕਹਿਦੇ ਇਕ ਵਾਰ ਨੀ
ਕਾਲੀ ਮੇਰੀ ਗੱਡੀ ਵਿਚ ਬੈਜਾ ਇਕ ਵਾਰ ਨੀ
ਬੇਜਾ ਇਕ ਵਾਰ ਨੀ ਬੈਜਾ ਇਕ ਵਾਰ ਨੀ
ਕਾਲੀ ਮੇਰੀ ਗੱਡੀ ਵਿਚ ਬੇਜਾ ਇਕ ਵਾਰ ਨੀ
Long Drive ਤੇ ਤੈਨੂੰ ਲੈਜੁ ਤੇਰਾ ਯਾਰ ਨੀ
ਕਾਲੀ ਮੇਰੀ ਗੱਡੀ ਵਿਚ ਬੈਜਾ ਇਕ ਵਾਰ ਨੀ
ਬੈਜਾ ਇਕ ਵਾਰ ਨੀ
ਕਾਲੀ ਮੇਰੀ ਗੱਡੀ ਵਿਚ ਬੈਜਾ ਇਕ ਵਾਰ ਨੀ
Long Drive ਤੇ ਤੈਨੂੰ ਲੈਜੁ ਤੇਰਾ ਯਾਰ ਨੀ
ਕਾਲੀ ਮੇਰੀ ਗੱਡੀ ਵਿਚ ਬੈਜਾ ਇਕ ਵਾਰ ਨੀ
ਬੈਜਾ ਇਕ ਵਾਰ ਨੀ ਬੈਜਾ ਇਕ ਵਾਰ ਨੀ

Wissenswertes über das Lied Kaali Meri Gaddi von रामजी गुलाटी

Wer hat das Lied “Kaali Meri Gaddi” von रामजी गुलाटी komponiert?
Das Lied “Kaali Meri Gaddi” von रामजी गुलाटी wurde von Moody, Akkhar komponiert.

Beliebteste Lieder von रामजी गुलाटी

Andere Künstler von Asian pop