Yaar Leader

Sachin

ਯਾਰਾਂ ਦੇ ਆ ਯਾਰ ਮੁੱਛ ਖੜੀ ਰਖੀਏ
ਏਰੀਏ ਦੇ ਵਿਚ ਪੂਰੀ ਤੜੀ ਰਖੀਏ
ਯਾਰਾਂ ਦੇ ਆ ਯਾਰ ਮੁੱਛ ਖੜੀ ਰਖੀਏ
ਏਰੀਏ ਦੇ ਵਿਚ ਪੂਰੀ ਤੜੀ ਰਖੀਏ
ਯਾਰ ਜਿਥੇ ਕਿਹੰਦੇ ਉਥੇ ਖੜ ਜਾਣੇ ਆ
Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ
ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ
Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ
ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ

ਮਾੜੇ ਉੱਤੇ ਜ਼ੋਰ ਤਾਂ ਚਲਾਇਆ ਕਦੇ ਨਈ
ਚਿੱਟਾ ਚਿੱਟਾ ਆਪਾ ਬੀਬਾ ਲਾਇਆ ਕਦੇ ਨਈ
ਮਾੜੇ ਉੱਤੇ ਜ਼ੋਰ ਤਾਂ ਚਲਾਇਆ ਕਦੇ ਨਈ
ਚਿੱਟਾ ਚਿੱਟਾ ਆਪਾ ਬੀਬਾ ਲਾਇਆ ਕਦੇ ਨਈ
ਖਾ ਕੇ ਨਗਣੀ ਸਰੂਰ ਜਿਹਾ ਚਾੜ ਲਹਿੰਦੇ ਆ
Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ
ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ
Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ
ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ

Gym ਦਾ ਵੀ ਸ਼ੋਕੀਨ ਇਕ ਪਾਇਆ ਹੋਇਆ ਏ
ਦਿਲ ਸੋਹਣੀ ਜਿਹੀ ਨੱਡੀ ਨਾਲ ਲਾਇਆ ਹੋਇਆ ਏ
Gym ਦਾ ਵੀ ਸ਼ੋਕੀਨ ਇਕ ਪਾਇਆ ਹੋਇਆ ਏ
ਦਿਲ ਸੋਹਣੀ ਜਿਹੀ ਨੱਡੀ ਨਾਲ ਲਾਇਆ ਹੋਇਆ ਏ
ਥਾਂ ਥਾਂ ਦੇ ਉੱਤੇ ਨਹੀਓ ਦਿਲ ਲੌਣੇ ਆ
Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ
ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ
Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ
ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ

Sachin ਤੇ ਸੋਨਾ ਵੀਰੇ ਸਚ ਆਖਦਾ
ਨਿਤ ਸਾਫ ਹੋਵੇ ਰੱਬ ਓਹਨੂੰ ਆਪ ਰਖਦਾ
Sachin ਤੇ ਸੋਨਾ ਵੀਰੇ ਸਚ ਆਖਦਾ
ਨਿਤ ਸਾਫ ਹੋਵੇ ਰੱਬ ਓਹਨੂੰ ਆਪ ਰਖਦਾ
ਮਾੜੇ ਕੰਮਾਂ ਕੋਲ ਯਾਰਾ ਦੂਰ ਰਿਹਣੇ ਆ
Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ
ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ
Leader'ਆਂ ਦੇ ਨਾਲ ਸਾਡੀ ਯਾਰੀ ਸੋਹਣੀਏ
ਸਿਰੇ ਆਇਆ ਕੰਮ ਵੀ ਕਾੱਰਾਹ ਲਿਹਿੰਦੇ ਆ

Beliebteste Lieder von सचिन

Andere Künstler von Indian pop music