Madhaniya

Vipin Aneja

ਇਨ੍ਹਾਂ ਸਿੰਧ ਕੇਸਰੀ ਮਾੜੀ ਦਰਿਆ ਦੇ ਕੰਡੇ
ਇਨ੍ਹਾਂ ਸਿੰਧ ਕੇਸਰੀ ਮਾੜੀ ਦਰਿਆ ਦੇ ਕੰਡੇ
ਤੁੱਰ ਜਾ ਮਾੜੀ ਜਾਈਆ ਦੀ
ਇਨ੍ਹਾਂ ਸਿੰਧ ਕੇਸਰੀ
ਤੁੱਰ ਜਾ ਮਾੜੀ ਜਾਈਆ ਦੀ
ਇਨ੍ਹਾਂ ਸਿੰਧ ਕੇਸਰੀ

ਮਧਾਣੀਆਂ
ਹਾਏ ਵੇ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ
ਹਾਏ ਵੇ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ

ਛੋਲੇ
ਬਾਬੁਲ ਤੇਰੇ ਮਹਿਲਾਂ ਵਿਚੋਂ
ਸਤਰੰਗੀਆਂ ਕਬੂਤਰ ਬੋਲੇ, ਹਾਏ
ਬਾਬੁਲ ਤੇਰੇ ਮਹਿਲਾਂ ਵਿਚੋਂ
ਸਤਰੰਗੀਆਂ ਕਬੂਤਰ ਬੋਲੇ, ਹਾਏ

ਲੋਈ
ਬਾਬੁਲ ਤੇਰੇ ਮਹਿਲਾਂ ਵਿਚੋਂ
ਤੇਰੀ ਲਾਡੋ ਪਰਦੇਸਣ ਹੋਈ, ਹਾਏ
ਬਾਬੁਲ ਤੇਰੇ ਮਹਿਲਾਂ ਵਿਚੋਂ
ਤੇਰੀ ਲਾਡੋ ਪਰਦੇਸਣ ਹੋਈ, ਹਾਏ

ਮਧਾਣੀਆਂ
ਹਾਏ ਵੇ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ
ਮਧਾਣੀਆਂ

Beliebteste Lieder von विपिन अनेजा

Andere Künstler von Film score