Mohalla
ਇਸ਼ਕ ਕੀਤਾ
ਇਸ਼ਕ ਕੀਤਾ
ਇਸ਼ਕ ਕੀਤਾ ਬਰਬਾਦ ਹੋਏ
ਜਿਓੰਦੇ ਜੀ ਪੱਥਰ ਅਸੀਂ
ਪੱਥਰ ਤੇਰੇ ਤੋਹ ਬਾਦ ਹੋਏ
ਜੇ ਖੁਸ਼ੀਆਂ ਮਨੋਣੀਆਂ ਨੇ
ਤਾਂ ਖੁਸ਼ੀਆਂ ਮਨਾਲੇ ਤੂੰ
ਚੋਖਟ ਤੇਰੀ ਤੇ ਹਾਸੇ ਸਭ ਖੋ ਕੇ ਨਿਕਲੇ ਆ
ਤੇਰੇ ਦਿਲ ਚੋਂ ਨਿਕਲੇ ਆ ਬੇਇਜਤ ਹੋ ਹੋ ਕੇ
ਤੇਰੇ ਮੋਹੱਲੇ ਚੋਂ ਰੋ ਰੋ ਕੇ ਨਿਕਲੇ ਆਂ
ਤੇਰੇ ਦਿਲ ਚੋਂ ਨਿਕਲੇ ਆ ਬੇਇਜਤ ਹੋ ਹੋ ਕੇ
ਤੇਰੇ ਮੋਹੱਲੇ ਚੋਂ ਰੋ ਰੋ ਕੇ ਨਿਕਲੇ ਆਂ
ਹਾਂ ਹਾਂ
ਹਾਏ ਤੂੰ ਸਮੁੰਦਰ ਵਰਗਾ ਐ
ਤੈਨੂੰ ਨਦੀਆਂ ਦੀ ਕੋਈ ਕਮੀ ਨਹੀਂ
ਹੋ ਅੱਜ ਅਥੇ ਕਲ ਓਥੇ ਹੋਣਾ
ਗੱਲ ਤੇਰੇ ਲਈ ਕੋਈ ਨਵੀਂ ਨਹੀਂ
ਹੋ ਤੈਨੂੰ ਲੱਗਦਾ ਸਬ ਕੁਛ ਵੇ
ਵੱਡੇ ਸੌਖਾ ਨਿਬੜਗਿਆ
ਸਾਨੂ ਪਤਾ ਅਸੀਂ ਲੋਕਾਂ ਤੋਹ ਕੀ
ਲੁਕਉ ਕੇ ਨਿਕਲੇ ਆ
ਤੇਰੇ ਦਿਲ ਚੋਂ ਨਿਕਲੇ ਆ ਬੇਇਜਤ ਹੋ ਹੋ ਕੇ
ਤੇਰੇ ਮੋਹੱਲੇ ਚੋਂ ਰੋ ਰੋ ਕੇ ਨਿਕਲੇ ਆਂ
ਤੇਰੇ ਦਿਲ ਚੋਂ ਨਿਕਲੇ ਆ ਬੇਇਜਤ ਹੋ ਹੋ ਕੇ
ਤੇਰੇ ਮੋਹੱਲੇ ਚੋਂ ਰੋ ਰੋ ਕੇ ਨਿਕਲੇ ਆਂ
ਹੋ ਕਹਾ ਬੇਵਫਾ ਯਾਂ ਬੇਗੈਰਤ
ਦੱਸ ਨਵਾਂ ਨਾਮ ਕੀ ਚਾਹੀਦਾ
ਸਾਨੂ ਤਬਾਹ ਕਰਨ ਦਾ ਅਬੀਰ ਇਨਾਮ ਕੀ ਚਾਹੀਦਾ
ਹੋ ਕਹਾ ਬੇਵਫਾ ਯਾਂ ਬੇਗੈਰਤ
ਦੱਸ ਨਵਾਂ ਨਾਮ ਕੀ ਚਾਹੀਦਾ
ਸਾਨੂ ਤਬਾਹ ਕਰਨ ਦਾ ਅਬੀਰ ਇਨਾਮ ਕੀ ਚਾਹੀਦਾ
ਓ ਸਾਡੇ ਰਾਹਾਂ ਵਿਚ ਬੀਜੇ
ਤੇਰੇ ਕੰਡਿਆਂ ਦਾ ਅਸਰ ਹੈ
ਫੂਲਾਂ ਨੂੰ ਅੱਜ ਅਸੀਂ ਟੋਂਹ ਟੋਂਹ ਕੇ ਨਿਕਲੇ ਆ
ਤੇਰੇ ਦਿਲ ਚੋਂ ਨਿਕਲੇ ਆ ਬੇਇਜਤ ਹੋ ਹੋ ਕੇ
ਤੇਰੇ ਮੋਹੱਲੇ ਚੋਂ ਰੋ ਰੋ ਕੇ ਨਿਕਲੇ ਆਂ
ਤੇਰੇ ਦਿਲ ਚੋਂ ਨਿਕਲੇ ਆ ਬੇਇਜਤ ਹੋ ਹੋ ਕੇ
ਤੇਰੇ ਮੋਹੱਲੇ ਚੋਂ ਰੋ ਰੋ ਕੇ ਨਿਕਲੇ ਆਂ