Taveez
ਦੱਸੋ ਕਿਥੋਂ ਤਾਵੀਜ਼ ਕਰਾਵਾਂ
ਮੈਂ ਕਿਥੋਂ ਤਾਵੀਜ਼ ਕਰਾਵਾਂ
ਹੋ ਮੇਰੇ ਇਸ਼ਕ ਨੂੰ ਨਜ਼ਰ ਲੱਗ ਗਈ ਐ
ਇਸ਼ਕ ਨੂੰ ਨਜ਼ਰ ਲੱਗ ਗਈ ਐ
ਹਾਏ ਪਿਆਰ ਨਹੀਓਂ ਹੋ ਰਿਹਾ ਐ
ਦਿਖਾਵਾ ਹੋ ਰਿਹਾ ਐ
ਪਿੱਛੋਂ ਹੱਸ ਦਾ ਐ
ਉੱਤੋਂ ਉੱਤੋਂ ਰੋ ਰਿਹਾ ਐ
ਉਹ ਨਾ ਜਣੇ ਚੇਹਰਾ ਓਹਦਾ ਸਭ ਦੱਸ ਦੇ
ਕਦੋਂ ਕੀਹਦੇ ਨਾਲ ਕਿੱਥੇ ਕਿੱਥੇ ਸੋਂ ਰਿਆ
ਥੋੜਾ ਥੋੜਾ ਮਹਿਸੂਸ ਮੈਨੂੰ ਹੋ ਗਿਆ
ਥੋੜਾ ਮਹਿਸੂਸ ਮੈਨੂੰ ਹੋ ਗਿਆ
ਥੋੜੀ ਲੋਕਾਂ ਨੂੰ ਖ਼ਬਰ ਲੱਗ ਗਈ
ਆਵੇ ਸਮਝ ਨਾ ਕਹਿਦੇ ਦਰ ਜਾਵਾਂ
ਮੈਂ ਕਿਥੋਂ ਤਾਵੀਜ਼ ਕਰਾਵਾਂ
ਹੋ ਮੇਰੇ ਇਸ਼ਕ ਨੂੰ ਨਜ਼ਰ ਲੱਗ ਗਈ ਐ
ਇਸ਼ਕ ਨੂੰ ਨਜ਼ਰ ਲੱਗ ਗਈ ਐ
ਦੱਸੋ ਕਿਥੋਂ ਤਾਵੀਜ਼ ਕਰਾਵਾਂ
ਮੇਰੀ ਖੁਸ਼ਬੂ ਦੇ ਨਾਲ
ਓਹਨੂੰ ਨਫਰਤ ਹੋ ਗਈ ਐ
ਤਰਹ ਤਰਹ ਦੇ ਬਿਸਤਰਿਆਂ ਦੀ
ਓਹਨੂੰ ਹਸਰਤ ਹੋ ਗਈ ਐ
ਕਹਿੰਦੇ ਓਹਨੂੰ ਹੁਸਨਾਂ ਦਾ
ਸਰੂਰ ਬੜਾ ਹੋ ਗਿਆ
ਅੱਜਕਲ ਕੱਚੀਆਂ ਕਲੀਆਂ
ਵਿਚ ਮਸ਼ਹੂਰ ਬੜਾ ਹੋ ਗਿਆ
ਆਸ਼ਿਕ਼ ਦੱਸਦੇ ਖੁਦਨੂੰ
ਹੁਣ ਓਹਦਾ ਵੀ ਸੂਰਜ ਚੜ੍ਹ ਦਾ ਐ
ਸਾਰੇ ਸ਼ਾਇਰ ਵੇ
ਜਣਾ ਜਣਾ ਨੂੰ ਬਣਦਾ ਐ
ਮੇਰੀ ਦੁਨੀਆਂ ਮਾਯੂਸ ਜਿਹੀ ਕਰ ਗਿਆ
ਦੁਨੀਆਂ ਮਾਯੂਸ ਜਿਹੀ ਕਰ ਗਿਆ
ਓਹਦੀ ਮਹਿਫ਼ਿਲ ਦੁਬਾਰਾ ਸੱਜ ਗਈ ਐ
ਅਲਾਹ ਐਹੋ ਜਿਹੀਆਂ ਦੇਵੇ ਕਿਉਂ ਸਾਜਵਾਂ
ਮੈਂ ਕਿਥੋਂ ਤਾਵੀਜ਼ ਕਰਾਵਾਂ
ਹੋ ਮੇਰੇ ਇਸ਼ਕ ਨੂੰ ਨਜ਼ਰ ਲੱਗ ਗਈ ਐ
ਇਸ਼ਕ ਨੂੰ ਨਜ਼ਰ ਲੱਗ ਗਈ ਐ
ਅੰਖੀਆਂ ਚੁਰਾ ਰਿਹਾ ਜੋ ਕਰਦਾ ਪਿਆਰ ਐ
ਦਗੇਬਾਜ਼ ਹੋ ਗਿਆ ਜੋ ਬਹੁਤਾ ਵਫ਼ਾਦਾਰ ਐ
ਹਾਏ ਬੇਵਫਾਇਆ ਲਈ ਸਭ ਹਦਾਂ ਪਾਰ ਕਰਦੇ
ਕਿੱਸੇ ਹੋਰ ਲਈ ਖੁਦ ਨੂੰ ਤੈਆਰ ਕਰਦੇ
ਐਥੇ ਸੁਣਿਆ ਕਈਆਂ ਦਾ ਮਨ ਭਰਦਾ
ਸੁਣਿਆ ਕਈਆਂ ਦਾ ਮਨ ਭਰਦਾ
ਓਹਦੀ ਰੇ ਰਹਿ ਤੋਤਾ ਰੂਹੀ ਰੱਜ ਗਈ ਐ
ਕੰਮ ਓਂਦੀਆਂ ਨਾ ਜਿਸਨੇ ਦੁਆਵਾਂ
ਮੈਂ ਕਿਥੋਂ ਤਾਵੀਜ਼ ਕਰਾਵਾਂ
ਹੋ ਮੇਰੇ ਇਸ਼ਕ ਨੂੰ ਨਜ਼ਰ ਲੱਗ ਗਈ ਐ
ਇਸ਼ਕ ਨੂੰ ਨਜ਼ਰ ਲੱਗ ਗਈ ਐ
ਦੱਸੋ ਕਿਥੋਂ ਤਾਵੀਜ਼ ਕਰਾਵਾਂ