Ajj Din Vehre Vich
ਹੋ.. ਅੱਜ ਦਿਨ ਵਿਹੜੇ ਵਿਚ ਅੱਜ ਦਿਨ ਵਿਹੜੇ ਵਿਚ
ਯਾਦਾਂ ਵਾਲਾ ਖੇਸ ਪਾ ਕੇ
ਅੱਜ ਦਿਨ ਵਿਹੜੇ ਵਿਚ ਯਾਦਾਂ ਵਾਲਾ ਖੇਸ ਪਾ ਕੇ
ਦੁਖਾਂ ਦਿਆ ਮਰਚਾਂ ਸੁਖੌਣ ਦੇ ਨੀ ਮਾਏ
ਅੱਖੀਆਂ ਨੂ ਸੂਹਾ ਰੰਗ ਚੰਗਾ ਬਡਾ ਲਗਦਾ ਏ
ਅੱਖੀਆਂ ਨੂ ਸੂਹਾ ਰੰਗ ਚੰਗਾ ਬਡਾ ਲਗਦਾ ਏ
ਏ ਦੇ ਨਾਲ ਦਿਲ ਪੜਚੌਣ ਦੇ ਨੀ ਮਾਏ
ਅੱਜ ਦਿਨ ਵਿਹੜੇ ਅੱਜ ਦਿਨ ਵਿਹੜੇ
ਮੇਰੀ ਬਦ੍ਨਾਮਿਯਾਂ ਤੇ ਬੇਰ ਭਾਰੀ ਬੇਰਿਆ ਨੇ
ਮੇਰੀ ਬਦ੍ਨਾਮਿਯਾਂ ਤੇ ਬੇਰ ਭਾਰੀ ਬੇਰਿਆ ਨੇ
ਬੇਰਿਆ ਦਾ ਮੂਲ ਕੋਯੀ ਨਾ..
ਰਸਮਾਂ ਰਵਾਜਾਂ ਦੇ ਗੁਲਾਇਲ ਦੇ ਨਿਸ਼ਾਨੇ ਉੱਤੇ
ਕਲੀ ਕਲੀ ਮੇਰੀ ਜਾਂ ਮਯਾ ਓ..
ਰੋਕੀ ਦਾ ਨੀ ਵੱਡੀਆਂ ਨੂ ਲਹੂ ਵਾਲੀ ਮਿਹੰਦੀ ਮੈਨੂ
ਰੋਕੀ ਦਾ ਨੀ ਵੱਡੀਆਂ ਨੂ ਲਹੂ ਵਾਲੀ ਮਿਹੰਦੀ ਮੈਨੂ
ਸਰ ਵਿਚ ਚੌਖੀ ਸਾਰੀ ਪਾਔਣ ਦੇ ਨਿ ਮਾਏ
ਅੱਜ ਦਿਨ ਵਿਹੜੇ ਅੱਜ ਦਿਨ ਵਿਹੜੇ
ਇਬ੍ਨ-ਇ ਮਰਯਂ ਹੂਆ ਕਰੇ ਕੋਯੀ
ਮੇਰੇ ਦੁਖ ਕਿ ਡਵਾ ਕਰੇ ਕੋਯੀ
ਬਾਤ ਪਰ ਵਾਂ ਜ਼ਬਾਨ ਕਟ-ਟੀ ਹੈ
ਵੋ ਕਹੇ ਔਰ ਸੁਣਾ ਕਰੇ ਕੋਯੀ
ਵੋ ਕਹੇ ਔਰ ਸੁਣਾ ਕਰੇ ਕੋਯੀ
ਬਕ ਰਹਿਆ ਹੂ ਜੁਨੂਨ ਮੇ ਕ੍ਯਾ ਕ੍ਯਾ ਕੁਛ
ਕੁਛ ਨਾ ਸਮਝੇ ਖੁਦਾ ਕਰੇ ਕੋਈ
ਨਾਹ ਸੁਣੋ ਗਰ ਬੁਰਾ ਕਹੇ ਕੋਈ
ਨਾਹ ਕਹੋ ਗਰ ਬੁਰਾ ਕਰੇ ਕੋਈ
ਰੋਕ ਲੋ ਘਾਲਤ ਚਲੇ ਕੋਈ
ਬਖ਼ਸ਼ ਦੋ ਗਰ ਖ੍ਹਤਾ ਕਰੇ ਕੋਈ
ਹੂਓ ਬੂਝ ਗਏ ਚਿਰਾਘ ਸਾਰੇ ਚਨ ਗੂਛ ਮੁਚ ਹੋਇਆ
ਬੂਝ ਗਏ ਚਿਰਾਘ ਸਾਰੇ ਚਨ ਗੂਛ ਮੁਚ ਹੋਇਆ
ਖਾਲੀ ਈ ਬਨੇਰਾ ਸ਼ੁਖ-ਦਾ ਔਂਦਾ ਨਈਂ ਜਵਾਬ ਕੋਯੀ
ਓਹਦੇ ਆਸਮਾਨਾਂ ਵਿਚੋਂ ਅੱਜੇ ਤੀਕ ਮੇਰੀ ਦਾ ਹਾਏ
ਹਿਜਰਾਂ ਦੇ ਕਾਲੇ ਸਾਗ ਮੇਰੇ ਉੱਤੇ ਭੌਂਕ ਦੇ ਨੇ
ਹਿਜਰਾਂ ਦੇ ਕਾਲੇ ਸਾਗ ਮੇਰੇ ਉੱਤੇ ਭੌਂਕ ਦੇ ਨੇ
ਲੱਗਦਾ ਏ ਮੈਨੂ ਏ ਸਿਯਾਔੁਂਦੇ ਨੀ ਮਾਏ ਹਾਏ
ਅੱਜ ਦਿਨ ਵਿਹੜੇ ਵਿਚ ਯਾਦਾਂ ਵਾਲਾ ਖੇਸ ਪਾ ਕੇ
ਦੁਖਾਂ ਦਿਆ ਮਰਚਾਂ ਸੁਖੌਣ ਦੇ ਨੀ ਮਾਏ
ਅੱਖੀਆਂ ਨੂ ਸੂਹਾ ਰੰਗ ਚੰਗਾ ਬਡਾ ਲਗਦਾ ਏ