Akhar

Surinder Sadhpuri

ਨੀ ਮੈਂ ਤੇਰੇ ਨਾਲੋ
ਸੋਹਣਾ ਕੋਯੀ ਵੀ ਵੇਖਯਾ ਨਾ
ਸੂਰਜ ਤੱਤਾ ਤੇ
ਚੰਨ ਦਾਗੀ ਤਾਰੇ ਪਥਰ ਨੇ
ਕੋਯੀ ਮੁੱਲ ਨਹੀ ਸੀ
ਥਾ ਥਾ ਰੁਲਦੇ ਫਿਰਦੇ ਸੀ
ਲੋਹਾ ਪਾਰ ਲਾ ਦਿੱਤਾ
ਇਕ ਚੰਦਨ ਦੀ ਲੱਕਡ਼ ਨੇ
ਲੋਹਾ ਪਾਰ ਲਾ ਦਿੱਤਾ
ਇਕ ਚੰਦਨ ਦੀ ਲੱਕਡ਼ ਨੇ
ਬਾਂਹ ਤੇ ਲਿਖੇਯਾ ਨਾਲੇ
ਵੇਖਣ ਨਾਲੇ ਚੁਮਾ ਮੈਂ
ਮੇਰੀ ਸੂਰਤ ਭੁਲਾਤਿ
ਤੇਰੇ ਨਾਹ ਦੇ ਅਖਰ ਨੇ
ਮੇਰੀ ਸੂਰਤ ਭੁਲਾਤਿ
ਤੇਰੇ ਨਾਹ ਦੇ ਅਖਰ ਨੇ

ਐਥੇ ਕੋਯੀ ਨਾ ਮਿਲਦਾ ਆਪੇ
ਰਬ ਮਿਲੌਂਦਾ ਏ
ਮਿਲਣਾ ਵਿਛਡਣਾ ਏ
ਸਬ ਕਿਸਮਤ ਦੇ ਚੱਕਰ ਨੇ
ਐਥੇ ਕੋਯੀ ਨਾ ਮਿਲਦਾ ਆਪੇ
ਰਬ ਮਿਲੌਂਦਾ ਏ
ਮਿਲਣਾ ਵਿਛਡਣਾ ਏ
ਸਬ ਕਿਸਮਤ ਦੇ ਚੱਕਰ ਨੇ
ਜੇੜੇ ਏਸ ਜਾਹਾਨੋਂ
ਇੱਕ ਦੂਜੇ ਤੋਂ ਵਿਛੜ ਗਏ
ਖੌਰੇ ਕੇਸ ਜਾਹਾਨੇ
ਮੁਦੇ ਓ ਜਾਕੇ ਟੱਕਰ ਨੇ
ਖੌਰੇ ਕੇਸ ਜਾਹਾਨੇ
ਮੁਦੇ ਓ ਜਾਕੇ ਟੱਕਰ ਨੇ

ਨੀ ਮੈਂ ਤੇਰੇ ਪਿਛਹੇ
ਆਖਿਰ ਤੀਕਰ ਔਉਣਾ ਆਏ
ਭਵੇ ਪੈਰਾਂ ਦੇ ਵਿਚ
ਚੁਭਦੇ ਸੂਲਾ ਪਕਖਦ ਨੇ
ਨੀ ਮੈਂ ਤੇਰੇ ਪਿਛਹੇ
ਆਖਿਰ ਤੀਕਰ ਔਉਣਾ ਆਏ
ਭਵੇ ਪੈਰਾਂ ਦੇ ਵਿਚ
ਚੁਭਦੇ ਸੂਲਾ ਪਕਖਦ ਨੇ
ਮੈਨੂ ਪਤਾ ਨਹੀ ਸੀ
ਇਸ਼੍ਕ਼ ਤੇਰੇ ਦਿਯਨ ਕਡਿਯਾ ਨੇ
ਨੀ ਹਥ ਪੈਰ ਸੋਹਣੀਏ
ਐਡਾ ਮੇਰੇ ਜੱਕਡ਼ ਨੇ
ਨੀ ਹਥ ਪੈਰ ਸੋਹਣੀਏ
ਐਡਾ ਮੇਰੇ ਜੱਕਡ਼ ਨੇ
ਨੀ ਮੈਂ ਤੇਰੇ ਨਾਲੋ ਟੁੱਟ ਕੇ
ਇੰਝ ਸੁਖ ਸੜ ਜਾਣਾ
ਟੁੱਟਦੇ ਢਾਣੀ ਨਾਲੋ
ਜਿਵੇਈਂ ਸੋਹਣੀਏ ਪਕੜ ਨੇ
ਟੁੱਟਦੇ ਢਾਣੀ ਨਾਲੋ
ਜਿਵੇਈਂ ਸੋਹਣੀਏ ਪਕੜ ਨੇ

Wissenswertes über das Lied Akhar von Amrinder Gill

Wer hat das Lied “Akhar” von Amrinder Gill komponiert?
Das Lied “Akhar” von Amrinder Gill wurde von Surinder Sadhpuri komponiert.

Beliebteste Lieder von Amrinder Gill

Andere Künstler von Dance music