Band Darvaze [Ballad Mix]

Raj Ranjodh

ਤੇਰੇ ਪ੍ਯਾਰ ਬਿਨਾ ਮੈਂ ਖਾਲੀ ਕੋਯੀ ਕਿਤਾਬ ਜਿਵੇਈਂ
ਜਜ਼ਬਾਤ ਨੇ ਤਪਦੀ ਅੱਗ ਤੇ ਰੂਹ ਬੇਤਾਬ ਜਿਵੇਈਂ
ਤੂ ਨੂਰ ਏ ਸਾਹ ਵਰਗਾ ਪੀਰਾਂ ਦੀ ਦੁਆ ਵਰਗਾ
ਕੋਯੀ ਅੱਕਖਰ ਜੂਡੇਯਾ ਨਹੀ ਸੋਹਣਾ ਤੇਰੇ ਨਾ ਵਰਗਾ
ਬੰਦ ਦਰਵਾਜੇ ਤੇਰੇ ਨੈਨਾ ਦੇ ਦਸਤਕ ਦੇਵੇ ਰੂਹ ਮਰਜਾਨੀ
ਤੇਰਾ ਮਿਲ ਜਾਣਾ ਰਬ ਦੀ ਆਮਦ ਏ
ਤੇਰਾ ਵਿਛਢਣਾ ਅੱਖ ਦਾ ਪਾਣੀ

ਏਹਨਾ ਅੱਖੀਆਂ ਨੂ ਪੂਛਹ ਤੇਰੀ ਡੀਡ ਦਾ ਕਿ ਮੁੱਲ
ਸਾਥੋਂ ਤਾਰ ਨਾਯੋ ਹੋਣਾ ਨੀ ਜਹਾਂ ਵਿਚ ਕੁੱਲ
ਏਹਨਾ ਅੱਖੀਆਂ ਨੂ ਪੂਛਹ ਤੇਰੀ ਡੀਡ ਦਾ ਕਿ ਮੁੱਲ
ਸਾਥੋਂ ਤਾਰ ਨਾਯੋ ਹੋਣਾ ਨੀ ਜਹਾਂ ਵਿਚ ਕੁੱਲ
ਤੇਰੇ ਵੱਲ ਨੂ ਖਿਚਡੀ ਰਹੇ ਮਿਲਣ ਦੀ ਆਸ ਮੇਰੀ
ਤੇਰਾ ਮੱਥੇ ਚੁੱਮਕੇ ਮੁਦੇ ਸਡਾ ਅਰਦਾਸ ਮੇਰੀ
ਕੰਡੇ ਪੈਰਾਂ ਨੂ ਪੰਨੇ ਧਰਤੀ ਦੇ
ਅੱਲਾਹ ਲਿਖਦਾ ਏ ਇਸ਼੍ਕ਼ ਕਹਾਣੀ
ਬੰਦ ਦਰਵਾਜੇ ਤੇਰੇ ਨੈਨਾ ਦੇ ਦਸਤਕ ਦੇਵੇ ਰੂਹ ਮਰਜਾਨੀ
ਤੇਰਾ ਮਿਲ ਜਾਣਾ ਰਬ ਦੀ ਆਮਦ ਏ
ਤੇਰਾ ਵਿਛਢਣਾ ਅੱਖ ਦਾ ਪਾਣੀ

ਅੱਸੀ ਤੰਦਾਂ ਸਾਡੇ ਇਸ਼੍ਕ਼ ਦਿਆ
ਮਲ ਵੱਟਣਾ ਰੋਜ਼ ਨਵਾਇਆ
ਸਬ ਹੱਸੇ ਸੁਫਨੇ ਰੀਝਾਂ ਨੀ
ਅੱਸੀ ਤੇਰੇ ਨਾਲ ਵਿਆਹਿਯਾ
ਤੇਰੇ ਕਦਮ ਚੁਂਮ ਦੀਆ ਢੂਦਾਨ ਨੀ
ਅੱਸੀ ਖਿਡ ਖਿਡ ਮੱਥੇ ਲਾਇਆ
ਤੇਰੇ ਬਾਜਓਂ ਜੀਣਾ ਸਿਖੇਯਾ ਨਾ
ਸਾਥੋਂ ਸੇ ਨਾ ਹੋਣ ਜੁਦਾਈਆਂ
ਤੇਰਾ ਮੇਰਾ ਰਿਸ਼ਤਾ ਅਜ਼ਲਾਂ ਦਾ
ਤੂ ਏ ਸਾਡੀ ਰੂਹ ਦੀ ਹਾਨੀ
ਬੰਦ ਦਰਵਾਜੇ ਤੇਰੇ ਨੈਨਾ ਦੇ ਦਸਤਕ ਦੇਵੇ ਰੂਹ ਮਰਜਾਨੀ
ਤੇਰਾ ਮਿਲ ਜਾਣਾ ਰਬ ਦੀ ਆਮਦ ਏ
ਤੇਰਾ ਵਿਛਢਣਾ ਅੱਖ ਦਾ ਪਾਣੀ

ਕੋਯੀ ਦੱਸ ਜਾ ਨੀ ਹੱਲ ਸਾਨੂ ਮਿਲ ਜਾਵੇ ਧੋਯੀ
ਏਹ੍ਨਾ ਮਰਜ਼ਂ ਦਾ ਜਗ ਤੇ ਇਲਾਜ਼ ਵੀ ਨਹੀ ਕੋਯੀ
ਕੋਯੀ ਦੱਸ ਜਾ ਨੀ ਹੱਲ ਸਾਨੂ ਮਿਲ ਜਾਵੇ ਧੋਯੀ
ਏਹ੍ਨਾ ਮਰਜ਼ਂ ਦਾ ਜਗ ਤੇ ਇਲਾਜ਼ ਵੀ ਨਹੀ ਕੋਯੀ
ਏ ਦੁਨਿਯਾ ਝੂਠੀ ਫਾਨੀ ਸਾਡੇ ਕਮਦੀ ਨਾ
ਤੂ ਲੋਡ ਏ ਸਾਡੀ ਰੂਹ ਦੀ ਝੂਠੇ ਚੱਮਦੀ ਨਾ
ਤੇਰੇ ਹਾਸੇ ਤੇਰੇ ਰੋਸੇ ਨੀ ਰੂਹ ਤੱਕ ਜਾਂਦੇ ਨੇ
ਜਿਸ੍ਮਾਂ ਤਾਂ ਨੀ
ਬੰਦ ਦਰਵਾਜੇ ਤੇਰੇ ਨੈਨਾ ਦੇ ਦਸਤਕ ਦੇਵੇ ਰੂਹ ਮਰਜਾਨੀ
ਤੇਰਾ ਮਿਲ ਜਾਣਾ ਰਬ ਦੀ ਆਮਦ ਏ
ਤੇਰਾ ਵਿਛਢਣਾ ਅੱਖ ਦਾ ਪਾਣੀ

Wissenswertes über das Lied Band Darvaze [Ballad Mix] von Amrinder Gill

Wer hat das Lied “Band Darvaze [Ballad Mix]” von Amrinder Gill komponiert?
Das Lied “Band Darvaze [Ballad Mix]” von Amrinder Gill wurde von Raj Ranjodh komponiert.

Beliebteste Lieder von Amrinder Gill

Andere Künstler von Dance music