Chete Kar Kar Ke

Happy Raikoti

ਕਿ ਹੋਯਾ ਤੂ ਛਡ ਕੇ ਤੁਰਗੀ
ਪ੍ਯਾਰ ਸੋਨਿਏ ਗੂੜ੍ਹਾ
ਕਿ ਹੋਯਾ ਤੂ ਬਾਂਹੀ ਪੌਣਾ
ਹੋਰ ਕਿੱਸੇ ਦਾ ਚੂੜਾ
ਹੋਰ ਕਿੱਸੇ ਦਾ ਚੂੜਾ
ਕਿ ਹੋਯਾ ਤੂ ਛਡ ਕੇ ਤੁਰਗੀ
ਪ੍ਯਾਰ ਸੋਨਿਏ ਗੂੜ੍ਹਾ
ਕਿ ਹੋਯਾ ਤੂ ਬਾਂਹੀ ਪੌਣਾ
ਹੋਰ ਕਿੱਸੇ ਦਾ ਚੂੜਾ
ਨੀ ਮੈਂ ਮੰਨ ਸਮਝਾਲੁਗਾ
ਦਿਨ ਕੱਟ ਲੌ ਮਰ ਮਰ ਕੇ
ਮੈਂ ਸਾਰੀ ਉਮਰ ਲੰਗਾਹ ਲੂੰਗਾ
ਤੈਨੂ ਚੇਤੇ ਕਰ ਕਰ ਕੇ
ਮੈਂ ਸਾਰੀ ਉਮਰ ਲੰਗਾਹ ਲੂੰਗਾ
ਤੈਨੂ ਚੇਤੇ ਕਰ ਕਰ ਕੇ

ਕਿ ਹੋਯਾ ਜੇ ਲੀਰਾ ਹੋ ਗਏ
ਸੁਪਨੇ ਸਾਰੇ ਮੇਰੇ
ਤੇਰੇ ਕੋਲ ਤਾਂ ਖੁਸ਼ਿਯਾ ਖੇੜੇ
ਸੱਜਣਾ ਚਾਰ ਚੁਫੇਰੇ
ਕਿ ਹੋਯਾ ਜੇ ਲੀਰਾ ਹੋ ਗਏ
ਸੁਪਨੇ ਸਾਰੇ ਮੇਰੇ
ਤੇਰੇ ਕੋਲ ਤਾਂ ਖੁਸ਼ਿਯਾ ਖੇੜੇ
ਸੱਜਣਾ ਚਾਰ ਚੁਫੇਰੇ
ਤੂ ਸੱਜਣਾ ਜਿੱਤ ਦਾ ਰਿਹ
ਤੂ ਸੱਜਣਾ ਜਿੱਤ ਦਾ ਰਿਹ
ਅਸੀ ਖੁਸ਼ਿਯਾ ਹਰ ਹਰ ਕੇ
ਮੈਂ ਸਾਰੀ ਉਮਰ ਲੰਗਾਹ ਲੂੰਗਾ
ਤੈਨੂ ਚੇਤੇ ਕਰ ਕਰ ਕੇ

ਤੇਰੇ ਹਾਸੇ ਕਿਰਦੇ ਰਿਹਣ
ਬਸ ਸਾਡਾ ਕਿ ਆ ਸਰ ਜੂ
ਐਡਾ ਵੀ ਨਈ ਕਮਲਾ ਦਿਲ ਕੇ
ਹਿੱਜ਼ਰਾ ਦੇ ਵਿਚ ਮਰ ਜੂ
ਤੇਰੇ ਹਾਸੇ ਕਿਰਰਦੇ ਰਿਹਣ
ਬਸ ਸਾਡਾ ਕਿ ਆ ਸਰ ਜੂ
ਐਡਾ ਵੀ ਨਈ ਕਮਲਾ ਦਿਲ ਕੇ
ਹਿੱਜ਼ਰਾ ਦੇ ਵਿਚ ਮਰ ਜੂ
ਨੀ ਗਮ ਘੇਰਾ ਹੀ ਪਾਲੂਗਾ
ਕੱਟ ਲਾੰਗੇ ਡਰ ਡਰ ਕੇ
ਮੈਂ ਸਾਰੀ ਉਮਰ ਲੰਗਾ ਲੌਂਗਾ
ਤੈਨੂ ਚੇਤੇ ਕਰ ਕਰ ਕੇ
ਮੈਂ ਸਾਰੀ ਉਮਰ ਲੰਗਾਹ ਲੂੰਗਾ
ਤੈਨੂ ਚੇਤੇ ਕਰ ਕਰ ਕੇ
ਮੈਂ ਸਾਰੀ ਉਮਰ ਲੰਗਾਹ ਲੂੰਗਾ
ਤੈਨੂ ਚੇਤੇ ਕਰ ਕਰ ਕੇ

ਮੂੰਦਰੀ ਮੇਰੀ ਮੋਡ ਦੇ ਭਾਵੇ
ਛੱਲਾ ਵਾਪਸ ਲੈਜਾ
ਫੇਰ ਪਤਾ ਨਹੀ ਕਦੋਂ ਮਿਲਾਂਗੇ
ਦੋ ਪਲ ਕੋਲੇ ਬਿਹ ਜਾ
ਮੂੰਦਰੀ ਮੇਰੀ ਮੋਡ ਦੇ ਭਾਵੇ
ਛੱਲਾ ਵਾਪਸ ਲੈਜਾ
ਫੇਰ ਪਤਾ ਨਹੀ ਕਦੋਂ ਮਿਲਾਂਗੇ
ਦੋ ਪਲ ਕੋਲੇ ਬਿਹ ਜਾ
ਹੈਪੀ ਰਾਇਕੋਟੀ ਨੂ ਗਮ ਦੇ ਜਾ ਭਰ ਭਰ ਕੇ
ਮੈਂ ਸਾਰੀ ਉਮਰ ਲੰਗਾਹ ਲੂੰਗਾ
ਤੈਨੂ ਚੇਤੇ ਕਰ ਕਰ ਕੇ
ਮੈਂ ਸਾਰੀ ਉਮਰ ਲੰਗਾਹ ਲੂੰਗਾ
ਤੈਨੂ ਚੇਤੇ ਕਰ ਕਰ ਕੇ

Wissenswertes über das Lied Chete Kar Kar Ke von Amrinder Gill

Wer hat das Lied “Chete Kar Kar Ke” von Amrinder Gill komponiert?
Das Lied “Chete Kar Kar Ke” von Amrinder Gill wurde von Happy Raikoti komponiert.

Beliebteste Lieder von Amrinder Gill

Andere Künstler von Dance music