Judda 2 [U-Mix]

Bilal Saeed

ਕਿ ਹੋਇਆ ਜੇ ਜੁਦਾ ਤੂੰ ਐ
ਮੇਰੇ ਦਿਲ ਦੀ ਸਦਾ ਤੂੰ ਏ
ਸਾਹਵਾ ਦੀ ਵਜਾਹ ਤੂੰ ਏ
ਕੇ ਸ਼ਾਮਾਂ ਦੀ ਸੁਬਹ ਤੂੰ ਏ
ਕਰਾ ਮੈਂ ਤੈਨੂੰ ਯਾਦ ਵੇ ਸਜਣਾ
ਹਰ ਇਕ ਪਲ ਬਾਦ ਵੇ ਸਜਣਾ
ਹੁਣ ਆਜਾ ਕੇ ਮੇਰਾ ਨਾ ਤੇਰੇ ਬਾਝੋਂ ਜੀ ਏ ਲੱਗਣਾ
ਕਿ ਹੋਇਆ ਜੇ
ਜੁਦਾ ਤੂੰ ਐ
ਮੇਰੇ ਦਿਲ ਦੀ ਸਦਾ ਤੂੰ ਏ

ਸ਼ਾਮਾਂ ਵੀ ਹੋ ਗਈਆ ਨੇ
ਰਾਹਾਂ ਵੀ ਖੋ ਗਈਆ ਨੇ
ਆਸਾ ਵੀ ਰੋ ਪਈਆ ਨੇ
ਮੁੱਦਤਾਂ ਹੋ ਗਈਆ ਨੇ
ਹੁਣ ਤੇ ਵਖਾ ਮੈਨੂੰ ਸਜਣ
ਮੁਖੜਾ ਸੋਹਣਾ ਜਿਹਾ
ਕਰਾ ਦੇ ਦੀਦਾਰ ਵੇ ਸਜਣਾ
ਨਹੀ ਹੁੰਦਾ ਇੰਤਜ਼ਾਰ ਵੇ ਸਜਣਾ
ਹੁਣ ਆ ਜਾ ਕੇ ਮੇਰਾ
ਨਾ ਤੇਰੇ ਬਾਝੋਂ ਜੀ ਏ ਲੱਗਣਾ

ਮੰਗਾ ਮੈਂ ਰੱਬ ਤੋਂ ਦੁਆ
ਭੁੱਲੇ ਕਦੀ ਤੂੰ ਵੀ ਰਾਹ
ਆਵੇਂ ਮੇਰੇ ਸਾਹਮਣੇ
ਸਾਹਵਾਂ ਚ ਲਵਾਂ ਮੈਂ ਸਮਾ
ਮੁਕਦੇ ਨਈ ਏ ਫਾਸਲੇ
ਮੁਕਦੇ ਪਾਏ ਮੇਰੇ ਸਾਹ
ਤੂੰ ਆਜਾ ਇਕ ਵਾਰ ਵੇ ਸਜਣਾ
ਤੂ ਹੀ ਤੇ ਮੇਰਾ ਪਿਆਰ ਵੇ ਸਜਣਾ
ਹੁਣ ਆਜਾ ਕੇ ਮੇਰਾ, ਨਾ ਤੇਰੇ ਬਾਝੋਂ ਜੀ ਏ ਲੱਗਣਾ
ਕਿ ਹੋਇਆ ਜੇ
ਜੁਦਾ ਤੂੰ ਐ
ਮੇਰੇ ਦਿਲ ਦੀ ਸਦਾ ਤੂੰ ਏ

Wissenswertes über das Lied Judda 2 [U-Mix] von Amrinder Gill

Wer hat das Lied “Judda 2 [U-Mix]” von Amrinder Gill komponiert?
Das Lied “Judda 2 [U-Mix]” von Amrinder Gill wurde von Bilal Saeed komponiert.

Beliebteste Lieder von Amrinder Gill

Andere Künstler von Dance music