Maa Baap
ਮੈਨੂ ਇੰਝ ਮਿਹਨਤ ਕਰਦੇ ਨੂ
Shift ਆਂ ਵਿਚ ਘੁਲ ਘੁਲ ਮਰਦੇ ਨੂ
ਮੈਨੂ ਇੰਝ ਮਿਹਨਤ ਕਰਦੇ ਨੂ
Shift ਆਂ ਵਿਚ ਘੁਲ ਘੁਲ ਮਰਦੇ ਨੂ
ਦਿਨ ਰਾਤ ਕਮਾਇਆ ਕਰਦੇ ਨੂ
ਰਾਤ ਕਮਾਇਆ ਕਰਦੇ ਨੂ
ਮਾਂ ਬਾਪ ਕਿੱਤੇ ਜੇ ਧੋ ਲਵੇ
ਜੇ ਬਾਪੂ ਦੇਖੇ ਤਾਂ ਖੁਸ਼ ਹੋਵੇ
ਜੇ ਮਾਂ ਦੇਖੇ ਤਾਂ ਰੋ ਪਵੇ
ਜੇ ਬਾਪੂ ਦੇਖੇ ਤਾਂ ਖੁਸ਼ ਹੋਵੇ
ਜੇ ਮਾਂ ਦੇਖੇ ਤਾਂ ਰੋ ਪਵੇ
ਹੱਲੇ ਤਾਂ ਕਲ ਦਿਆ ਗੱਲਾਂ ਸੀ
ਸੂਰਜ ਸਿਰ ਤੇ ਚਾਢ ਪੈਂਦਾ ਸੀ
ਮਾਂ ਕਿਹੰਦੀ ਸੀ ਪੁੱਤ ਉਠ ਖਰ ਵੇ
ਮੈਂ ਹੋਰ ਜੁਲੀ ਕੁੱਟ ਲੈਂਦਾ ਸੀ
ਓਹਡੋ ਨੂ ਖੇਤੋਂ ਗੈਡਾ ਲਾ
ਬਾਪੂ ਵੀ ਘਰੇ ਮੂਡ ਔਂਦਾ ਸੀ
ਮਾਰੀ ਦਿਆ ਉਤਨਾ ਪੈਂਦਾ ਸੀ
ਜਦ ਦੇਕੇ ਚਿਦਕ ਜਾਗੁੰਡਾ ਸੀ
ਹੁਣ ਰਾਤ ਵੀ ਉਠ ਕੇ ਭਜ ਤੁਰ ਦਾ
ਰਾਤ ਵੀ ਉਠ ਕੇ ਭਜ ਤੁਰ ਦਾ
ਭਵੇਈਂ ਹਾਰ ਪਵੇ ਭੋ ਪਵੇ
ਜੇ ਬਾਪੂ ਦੇਖੇ ਤਾਂ ਖੁਸ਼ ਹੋਵੇ
ਜੇ ਮਾਂ ਦੇਖੇ ਤਾਂ ਰੋ ਪਵੇ
ਜੇ ਬਾਪੂ ਦੇਖੇ ਤਾਂ ਖੁਸ਼ ਹੋਵੇ
ਜੇ ਮਾਂ ਦੇਖੇ ਤਾਂ ਰੋ ਪਵੇ
ਮੁਸ਼ਕਿਲ ਵਿਚ ਸਾਥ ਨਿਬੋਨਦੇ ਨੇ
ਮੈਨੂੰ ਸੁਖ ਨਾਲ ਚੰਗੇ ਯਾਰ ਮਿਲੇ
ਇਕ ਭਾਈ ਚਾਰਾ ਜਾ ਬਣ ਗਯਾ ਏ
ਬੜੇ ਮਿਲਣਸਾਰ ਪਰਿਵਾਰ ਮਿਲੇ
ਬੜੇ weekend ਉੱਤੇ ਦੇਖਣ ਨੂੰ
ਖੁਸੀਆ ਮੇਲੇ ਤਿਓਹਾਰ ਮਿਲੇ
ਇਥੇ ਹਰ ਕੋਈ ਹੱਸ ਬਲੌਂਦਾ ਏ
ਸੱਤੇ ਨੂੰ ਬੜਾ ਸਤਿਕਾਰ ਮਿਲੇ
ਪਰ ਦਿਲ ਕਮਲੇ ਪ੍ਰਦੇਸੀ ਨੂੰ
ਦਿਲ ਕਮਲੇ ਪ੍ਰਦੇਸੀ ਨੂੰ
ਪਿੰਡ ਬਰੋਵਾਲ ਦੀ ਖੋ ਪਵੇ
ਜੇ ਬਾਪੂ ਦੇਖੇ ਤਾਂ ਖੁਸ਼ ਹੋਵੇ
ਜੇ ਮਾਂ ਦੇਖੇ ਤਾਂ ਰੋ ਪਵੇ
ਜੇ ਬਾਪੂ ਦੇਖੇ ਤਾਂ ਖੁਸ਼ ਹੋਵੇ
ਜੇ ਮਾਂ ਦੇਖੇ ਤਾਂ ਰੋ ਪਵੇ