Ocean Eyes

Amrinder Gill

ਅੱਖਾਂ ਦੇ ਵਿਚ ਢੁੰਗਾ ਸਾਗਰ ਤੇਰਾ ਨੀ
ਕੈਂਦੇ ਹੁੰਦਾ ਸੱਜਣਾ ਬਾਜ ਹਨੇਰਾ ਨੀ
ਚੜ੍ਹਦੇ ਸੂਰਜ ਵਰਗੀ ਲਾਲੀ ਮੁੱਖੜੇ ਦੀ
ਲੱਗਦਾ ਪਰੀਆਂ ਧਰਤੀ ਪਾਇਆ ਫੇਰਾ ਨੀ

ਲੱਗਦਾ ਮੁਹੱਬਤ ਪਾ ਕੇ ਦਿਲ ਦੇ ਵਿਚ ਵਸਾ ਕੇ
ਖੋਟਾ ਸਿੱਕਾ ਪਾਰਸ ਬਣਜੇ ਤੇਰੀ ਸੋਹਬਤ ਵਿਚ ਆਕੇ
ਤੇਰੇ ਨਾਲ ਪਿਆਰ ਏ ਹਿਜ਼ਹਾਰ ਏ ਫਿਰ ਵੀ ਕਰਦੇ ਨਾ
ਗੱਲ ਸੁਨ ਹਾਨ ਦੀਏ ਸਭ ਜਾਨ ਦੀਏ ਤੇਰੇ ਤੇ ਮਰਦੇ ਹਾਂ

ਸਮਝ ਨੀ ਆਉਂਦੀ ਕਿਸ ਗੱਲ ਦੀ ਤਾਰੀਫ ਕਰਾਂ
ਦਿਲ ਜਿਆਦਾ ਸੋਹਣਾ ਆ ਫੇਰ ਚੇਹਰਾ ਨੀ
ਅੱਖਾਂ ਦੇ ਵਿਚ ਢੁੰਗਾ ਸਾਗਰ ਤੇਰਾ ਨੀ
ਕਹਿੰਦੇ ਹੁੰਦਾ ਸੱਜਣਾ ਬਾਜ ਹਨੇਰਾ ਨੀ
ਚੜ੍ਹਦੇ ਸੂਰਜ ਵਰਗੀ ਲਾਲੀ ਮੁੱਖੜੇ ਦੀ
ਲੱਗਦਾ ਪਰੀਆਂ ਧਰਤੀ ਪਾਇਆ ਫੇਰਾ ਨੀ

ਆ ਸੁਣ ਲੈ ਤੇਰੇ ਕਾਰੇ ਨੀ (ਹੋ ਹੋ)
ਏ ਚੰਨ ਸਿਤਾਰੇ ਸਾਰੇ ਨੀ (ਹੋ ਹੋ)
ਜੱਦ ਕੱਲਾ ਨੀ ਮੈਂ ਬਹਿ ਜਾਨਾ ਅਯਾ (ਹੋ ਹੋ)
ਏ ਪੁੱਛਦੇ ਤੇਰੇ ਬਾਰੇ ਨੀ

ਤੇਰੇ ਬਿਨ ਜੀ ਨਹੀਂ ਲੱਗਦਾ ਮੇਰਾ ਨੀ
ਕਹਿੰਦੇ ਹੁੰਦਾ ਸੱਜਣਾ ਬਾਜ ਹਨੇਰਾ ਨੀ
ਅੱਖਾਂ ਦੇ ਵਿਚ ਢੁੰਗਾ ਸਾਗਰ ਤੇਰਾ ਨੀ
ਕਹਿੰਦੇ ਹੁੰਦਾ ਸੱਜਣਾ ਬਾਜ ਹਨੇਰਾ ਨੀ
ਚੜ੍ਹਦੇ ਸੂਰਜ ਵਰਗੀ ਲਾਲੀ ਮੁੱਖੜੇ ਦੀ
ਲੱਗਦਾ ਪਰੀਆਂ ਧਰਤੀ ਪਾਇਆ ਫੇਰਾ ਨੀ

Beliebteste Lieder von Amrinder Gill

Andere Künstler von Dance music