Paigaam Likhe

Amrinder Gill

ਕੌਈ ਤਾ ਪੈਗ਼ਾਮ ਲਿਖੇ
ਕਦੇ ਮੇਰੇ ਨਾਮ ਲਿਖੇ
ਕੌਈ ਤਾ ਪੈਗ਼ਾਮ ਲਿਖੇ
ਕਦੇ ਮੇਰੇ ਨਾਮ ਲਿਖੇ
ਕੇਨਜ ਲੱਗਦਾ ਮੇਰੇ ਬਿਨਾਂ ਰਹਿਣਾ ਉਸਨੂੰ
ਜੇ ਮੇਲੇ ਓਹ ਕੁੜੀ
ਮਿਲੇ ਓਹ ਕੁੜੀ ਤਾ ਕਦੇ ਕਹਿਣਾ ਉਸਨੂੰ
ਜੇ ਮਿਲੇ ਓਹ ਕੁੜੀ
ਕੌਈ ਤਾ ਪੈਗ਼ਾਮ ਲਿਖੇ
ਕਦੇ ਮੇਰੇ ਨਾਮ ਲਿਖੇ

ਮੈਂ ਤਾ ਓਹਦੇ ਮੱਥੇ ਉੱਥੇ ਚੰਦ ਧਰ ਦੇਂਦਾ ਸੀ
ਤੋੜ ਤੋੜ ਤਾਰੇ ਓਧਦੀ ਮੰਗ ਭਰ ਦੇਂਦਾ ਸੀ
ਮੈਂ ਤਾ ਓਹਦੇ ਮੱਥੇ ਉੱਥੇ ਚੰਦ ਧਰ ਦੇਂਦਾ ਸੀ
ਤੋੜ ਤੋੜ ਤਾਰੇ ਓਧਦੀ ਮੰਗ ਭਰ ਦੇਂਦਾ ਸੀ
ਫੇਰ ਦਿਤਾ ਕਿਹੋ ਜੇਹਾ ਗਹਿਣਾ ਉਸਨੂੰ
ਜੇ ਮਿਲੇ ਓਹ ਕੁੜੀ
ਮਿਲੇ ਓਹ ਕੁੜੀ ਤਾ ਕਦੇ ਕਹਿਣਾ ਉਸਨੂੰ
ਜੇ ਮਿਲੇ ਓਹ ਕੁੜੀ
ਕੌਈ ਤਾ ਪੈਗ਼ਾਮ ਲਿਖੇ
ਕਦੇ ਮੇਰੇ ਨਾਮ ਲਿਖੇ

ਮੇਰੇ ਲੱਗੀ ਸਟ ਵੇਖ ਤਾਹੀ ਰੋ ਪਹਿਨਦੀ ਸੀ
ਆਪਣੇ ਵੀ ਓਸੇ ਥਾ ਤੇ ਪਟੀ ਬਣ ਲਹਿੰਦੀ ਸੀ
ਮੇਰੇ ਲੱਗੀ ਸਟ ਵੇਖ ਤਾਹੀ ਰੋ ਪਹਿਨਦੀ ਸੀ
ਆਪਣੇ ਵੀ ਓਸੇ ਥਾ ਤੇ ਪਟੀ ਬਣ ਲਹਿੰਦੀ ਸੀ
ਹੁਣ ਆਗਿਆ ਕੇ ਨਹੀਂ ਦੁੱਖ ਸਹਿਣਾ ਉਸਨੂੰ
ਜੇ ਮੇਲੇ ਓਹ ਕੁੜੀ
ਮਿਲੇ ਓਹ ਕੁੜੀ ਤਾ ਕਦੇ ਕਹਿਣਾ ਉਸਨੂੰ
ਜੇ ਮਿਲੇ ਓਹ ਕੁੜੀ
ਕੌਈ ਤਾ ਪੈਗ਼ਾਮ ਲਿਖੇ
ਕਦੇ ਮੇਰੇ ਨਾਮ ਲਿਖੇ

ਉੱਥੇ ਚ੍ਹਾ ਰੀਜਾ ਓਹਦੇ ਮਾਹੀ ਨੂ ਕੀ ਪੁਗਦੇ
ਹੁਣ ਵੀ ਕੀ ਉੱਥੇ ਵੇਹੜੇ ਹਾਸੇ ਓਵੇ ਉਗਦੇ
ਉੱਥੇ ਚ੍ਹਾ ਰੀਜਾ ਓਹਦੇ ਮਾਹੀ ਨੂ ਕੀ ਪੁਗਦੇ
ਹੁਣ ਵੀ ਕੀ ਉੱਥੇ ਵੇਹੜੇ ਹਾਸੇ ਓਵੇ ਉਗਦੇ
ਹੰਜੂ ਬਣ ਤਾ ਨਹੀਂ ਪਹਿਨਦਾ ਕਿੱਥੇ ਬਹਿਣਾ ਉਸਨੂੰ
ਜੇ ਮੇਲੇ ਓਹ ਕੁੜੀ
ਮਿਲੇ ਓਹ ਕੁੜੀ ਤਾ ਕਦੇ ਕਹਿਣਾ ਉਸਨੂੰ
ਜੇ ਮਿਲੇ ਓਹ ਕੁੜੀ
ਕੌਈ ਤਾ ਪੈਗ਼ਾਮ ਲਿਖੇ
ਕਦੇ ਮੇਰੇ ਨਾਮ ਲਿਖੇ
ਕੌਈ ਤਾ ਪੈਗ਼ਾਮ ਲਿਖੇ
ਕਦੇ ਮੇਰੇ ਨਾਮ ਲਿਖੇ
ਕੌਈ ਤਾ ਪੈਗ਼ਾਮ ਲਿਖੇ
ਕਦੇ ਮੇਰੇ ਨਾਮ ਲਿਖੇ

Beliebteste Lieder von Amrinder Gill

Andere Künstler von Dance music