Sukh Da Saah

Vinder NahuMajra

ਚੇਤਿਆ ਚੋਂ ਜਾਣਾ ਨਾਯੋ ਤੇਰਾ ਨਾਮ ਕੱਡਿਆ
ਓਸੇ ਵੇਲੇ ਮਰਜੂ ਜੇ ਹਥ ਮੇਰਾ ਛਡਿਆ
ਚੇਤਿਆ ਚੋਂ ਜਾਣਾ ਨਾਯੋ ਤੇਰਾ ਨਾਮ ਕੱਡਿਆ
ਓਸੇ ਵੇਲੇ ਮਰਜੂ ਜੇ ਹਥ ਮੇਰਾ ਛਡਿਆ
ਤੇਰੇ ਲਈ ਮਜ਼ਾਕ ਹੁੰਦਾ ਸਾਡੀ ਜਾਨ ਤੇ ਬਣ ਜਾਵੇ
ਜਦੋਂ ਨਾ ਤੂੰ ਹੋਵੇਂ ਸਾਮਨੇ ਮੈਨੂੰ ਸੁਖ ਦਾ ਨਾ ਸਾਹ ਆਵੇ
ਜਦੋਂ ਨਾ ਤੂੰ ਹੋਵੇਂ ਸਾਮਨੇ ਮੈਨੂੰ ਸੁਖ ਦਾ ਨਾ ਸਾਹ ਆਵੇ
ਜਦੋਂ ਨਾ ਤੂੰ ਹੋਵੇਂ ਸਾਮਨੇ ਮੈਨੂੰ ਸੁਖ ਦਾ ਨਾ ਸਾਹ ਆਵੇ

ਤੇਰੀ ਓਵੇਂ ਲੋੜ ਜਿਵੇਂ ਧੁਪ ਵਿਚ ਛਾ ਦੀ
ਪੂਰੀ ਕੌਣ ਕਰੂ ਕਮੀ ਤੇਰੇ ਵਾਲੀ ਥਾ ਦੀ
ਤੇਰੀ ਓਵੇਂ ਲੋੜ ਜਿਵੇਂ ਧੁਪ ਵਿਚ ਛਾ ਦੀ
ਪੂਰੀ ਕੌਣ ਕਰੂ ਕਮੀ ਤੇਰੇ ਵਾਲੀ ਥਾ ਦੀ
ਹੱਸਿਆ ਨੂੰ ਤਾਪ ਚੜ ਦਾ ਅੱਖ ਹੰਝੂਆ ਨਾ ਭਰ ਜਾਵੇ
ਜਦੋਂ ਨਾ ਤੂੰ ਹੋਵੇਂ ਸਾਮਨੇ ਮੈਨੂੰ ਸੁਖ ਦਾ ਨਾ ਸਾਹ ਆਵੇ
ਜਦੋਂ ਨਾ ਤੂੰ ਹੋਵੇਂ ਸਾਮਨੇ ਮੈਨੂੰ ਸੁਖ ਦਾ ਨਾ ਸਾਹ ਆਵੇ

ਫੁਲਾਂ ਨਾਲ ਜਿਵੇ ਸਦਾ ਰਹਿੰਦੀਆ ਸੁਗੰਧੀਆ
ਤੇਰੇ ਨਾਲ ਸਾਝਾ ਵੇ ਮੈ ਓਵੇ ਦੀਆ ਗੁੰਦੀਆ
ਫੁਲਾਂ ਨਾਲ ਜਿਵੇ ਸਦਾ ਰਹਿੰਦੀਆ ਸੁਗੰਧੀਆ
ਤੇਰੇ ਨਾਲ ਸਾਝਾ ਵੇ ਮੈ ਓਵੇ ਦੀਆ ਗੁੰਦੀਆ
ਤੇਰੇ ਨਾਲ ਬਹਾਰਾ ਨੇ ਕੱਲੀ ਜਿੰਦ ਮੁਰਝਾ ਜਾਵੇ
ਜਦੋਂ ਨਾ ਤੂੰ ਹੋਵੇਂ ਸਾਮਨੇ ਮੈਨੂੰ ਸੁਖ ਦਾ ਨਾ ਸਾਹ ਆਵੇ
ਜਦੋਂ ਨਾ ਤੂੰ ਹੋਵੇਂ ਸਾਮਨੇ ਮੈਨੂੰ ਸੁਖ ਦਾ ਨਾ ਸਾਹ ਆਵੇ
ਮੈਨੂੰ ਸੁਖ ਦਾ ਨਾ ਸਾਹ ਆਵੇ
ਮੈਨੂੰ ਸੁਖ ਦਾ ਨਾ ਸਾਹ ਆਵੇ

Wissenswertes über das Lied Sukh Da Saah von Amrinder Gill

Wer hat das Lied “Sukh Da Saah” von Amrinder Gill komponiert?
Das Lied “Sukh Da Saah” von Amrinder Gill wurde von Vinder NahuMajra komponiert.

Beliebteste Lieder von Amrinder Gill

Andere Künstler von Dance music