Tere Bina

PRINCE GHUMAN, GURPAL GILL

ਖਿੱਚੇ ਆਈਏ ਤੇਰੇ ਵਲ ਲਭਦਾ ਨਾ ਕੋਈ ਹਲ
ਖਿੱਚੇ ਆਈਏ ਤੇਰੇ ਵਲ ਲਭਦਾ ਨਾ ਕੋਈ ਹਲ
ਓੜ ਦੀ ਨਾ ਕੋਈ ਗਲ
ਤੇਰੇ ਬਿਨਾ ਤੇਰੇ ਬਿਨਾ ਓ ਯਾਰਾ ਤੇਰੇ ਬਿਨਾ

ਮਹਿਕ ਤੇਰੇ ਸਾਹਾਂ ਵਾਲੀ ਰਹੇ ਸਾਨੂੰ ਚੁੰਮਦੀ
ਤੇਰੀ ਤਸਵੀਰ ਸਾਡੀ ਅੱਖੀਆ ਚ ਘੁੰਮਦੀ
ਮਹਿਕ ਤੇਰੇ ਸਾਹਾਂ ਵਾਲੀ ਰਹੇ ਸਾਨੂੰ ਚੁੰਮਦੀ
ਤੇਰੀ ਤਸਵੀਰ ਸਾਡੀ ਅੱਖੀਆ ਚ ਘੁੰਮਦੀ
ਤਾਰਿਆ ਦੇ ਨਾਲ ਰਲ ਨੀਂਦਰਾਂ ਵੀ ਗਈਆ ਟਲ
ਤਾਰਿਆ ਦੇ ਨਾਲ ਰਲ ਨੀਂਦਰਾਂ ਵੀ ਗਈਆ ਟਲ
ਜੀਨ ਦਾ ਨਾ ਆਵੇ ਵਲ
ਤੇਰੇ ਬਿਨਾ ਤੇਰੇ ਬਿਨਾ ਓ ਯਾਰਾ ਤੇਰੇ ਬਿਨਾ
ਓ,ਓ,ਓ,ਓ,ਓ
ਤੇਰੇ ਬਿਨਾ ਤੇਰੇ ਬਿਨਾ, ਤੇਰੇ ਬਿਨਾ ਤੇਰੇ ਬਿਨਾ
ਔੜਾ ਵਿਚ ਦੀਦ ਤੇਰੀ ਮੀਹ ਵਾਂਗੂ ਲਗਦੀ
ਓਸੇ ਵੇਲੇ ਯਾਰਾ ਹੁੰਦੀ ਈਦ ਮੇਰੀ ਲਗਦੀ
ਔੜਾ ਵਿਚ ਦੀਦ ਤੇਰੀ ਮੀਹ ਵਾਂਗੂ ਲਗਦੀ
ਓਸੇ ਵੇਲੇ ਯਾਰਾ ਹੁੰਦੀ ਈਦ ਮੇਰੀ ਲਗਦੀ
ਨੈਨਾ ਦੀ ਪਿਆਸ ਵਲ ਇਸ਼ਕ਼ੇ ਦੀ ਕੋਈ ਛਲ
ਨੈਨਾ ਦੀ ਪਿਆਸ ਵਲ ਇਸ਼ਕ਼ੇ ਦੀ ਕੋਈ ਛਲ
ਸਕਦਾ ਨਾ ਕੋਈ ਕਲ
ਤੇਰੇ ਬਿਨਾ ਤੇਰੇ ਬਿਨਾ ਓ ਯਾਰਾ ਤੇਰੇ ਬਿਨਾ

ਪਹਿਲਾ ਅੱਤੇ ਆਖਰੀ ਤੂੰ ਇੱਕੋ ਸਾਡਾ ਖ੍ਵਾਬ ਏ
ਪਾਲੀ ਦੇ ਸਵਾਲ ਜਿੰਨੇ ਓੰਨਾ ਦਾ ਜਵਾਬ ਏ
ਪਹਿਲਾ ਅੱਤੇ ਆਖਰੀ ਤੂੰ ਇੱਕੋ ਸਾਡਾ ਖ੍ਵਾਬ ਏ
ਪਾਲੀ ਦੇ ਸਵਾਲ ਜਿੰਨੇ ਓੰਨਾ ਦਾ ਜਵਾਬ ਏ
ਦਿਲ ਕਹਿੰਦਾ ਉਠ ਚਲ ਸਾਜ੍ਣਾ ਦੇ ਦਰ ਵਲ
ਦਿਲ ਕਹਿੰਦਾ ਉਠ ਚਲ ਸਾਜ੍ਣਾ ਦੇ ਦਰ ਵਲ
ਚਲਿਆ ਜੇ ਘਰੇ ਚਲ
ਤੇਰੇ ਬਿਨਾ ਤੇਰੇ ਬਿਨਾ ਓ ਯਾਰਾ ਤੇਰੇ ਬਿਨਾ

Wissenswertes über das Lied Tere Bina von Amrinder Gill

Wer hat das Lied “Tere Bina” von Amrinder Gill komponiert?
Das Lied “Tere Bina” von Amrinder Gill wurde von PRINCE GHUMAN, GURPAL GILL komponiert.

Beliebteste Lieder von Amrinder Gill

Andere Künstler von Dance music