Zindagi

Raj Kakra

ਮਰ ਮਰ ਕੇ ਤਾਂ ਮਿਲੇ ਸੀ, ਐਡੇ ਵੀ ਕੀ ਗਿਲੇ ਸੀ
ਮਰ ਮਰ ਕੇ ਤਾਂ ਮਿਲੇ ਸੀ, ਐਡੇ ਵੀ ਕੀ ਗਿਲੇ ਸੀ
ਸੂਲੀ ਤੇ ਲਟਕਿਆ ਦਾ, ਇਤਬਾਰ ਵੀ ਨਾ ਆਇਆ
ਅਸੀ ਜ਼ਿੰਦਗੀ ਗਵਾ ਲਈ, ਤੈਨੂੰ ਪਿਆਰ ਵੀ ਨਾ ਆਇਆ
ਅਸੀ ਜ਼ਿੰਦਗੀ ਗਵਾ ਲਈ, ਤੈਨੂੰ ਪਿਆਰ ਵੀ ਨਾ ਆਇਆ
ਤੈਨੂੰ ਪਿਆਰ ਵੀ ਨਾ ਆਇਆ

ਓ ਪਿਆਰ ਓ ਵਫਾਵਾਂ, ਓ ਤੜਫ ਤੇ ਓ ਜਜ਼ਬੇ
ਮੇਰੇ ਹਿੱਸੇ ਦੀ ਮੁਹੱਬਤ,ਕਿਹਦੇ ਤੋਂ ਵਾਰ ਆਇਆ
ਓ ਪਿਆਰ ਓ ਵਫਾਵਾਂ,ਓ ਤੜਫ ਤੇ ਓ ਜਜ਼ਬੇ
ਮੇਰੇ ਹਿੱਸੇ ਦੀ ਮੁਹੱਬਤ, ਕਿਹਦੇ ਤੋਂ ਵਾਰ ਆਇਆ
ਅਸੀ ਜ਼ਿੰਦਗੀ ਗਵਾ ਲਈ, ਤੈਨੂੰ ਪਿਆਰ ਵੀ ਨਾ ਆਇਆ
ਅਸੀ ਜ਼ਿੰਦਗੀ ਗਵਾ ਲਈ, ਤੈਨੂੰ ਪਿਆਰ ਵੀ ਨਾ ਆਇਆ
ਤੈਨੂੰ ਪਿਆਰ ਵੀ ਨਾ ਆਇਆ

ਏ ਡੋਰ ਰਿਸ਼ਤਿਆ ਦੀ, ਮੇਰੇ ਤੋਂ ਤੋੜ ਦੇ ਨੂੰ
ਤੈਨੰ ਦਰਦ ਵੇ ਬੇਦਰਦਾ, ਏਕ ਵਾਰ ਵੀ ਨਾ ਆਇਆ
ਏ ਡੋਰ ਰਿਸ਼ਤਿਆ ਦੀ, ਮੇਰੇ ਤੋਂ ਤੋੜ ਦੇ ਨੂੰ
ਤੈਨੰ ਦਰਦ ਵੇ ਬੇਦਰਦਾ, ਏਕ ਵਾਰ ਵੀ ਨਾ ਆਇਆ
ਅਸੀ ਜ਼ਿੰਦਗੀ ਗਵਾ ਲਈ, ਤੈਨੂੰ ਪਿਆਰ ਵੀ ਨਾ ਆਇਆ
ਅਸੀ ਜ਼ਿੰਦਗੀ ਗਵਾ ਲਈ, ਤੈਨੂੰ ਪਿਆਰ ਵੀ ਨਾ ਆਇਆ
ਤੈਨੂੰ ਪਿਆਰ ਵੀ ਨਾ ਆਇਆ

Wissenswertes über das Lied Zindagi von Amrinder Gill

Wer hat das Lied “Zindagi” von Amrinder Gill komponiert?
Das Lied “Zindagi” von Amrinder Gill wurde von Raj Kakra komponiert.

Beliebteste Lieder von Amrinder Gill

Andere Künstler von Dance music