Bamb Jatt [Remix]

DJ FLOW, AMRIT MAAN

ਕੈਣ ਦੀ ਨੀ ਗਲ ਬਿੱਲੋ ਜਗ ਸਾਰਾ ਜਾਣ ਦਾ
ਜਗ ਸਾਰਾ ਜਾਣ ਦਾ ਜਗ ਸਾਰਾ ਜਾਣ ਦਾ
Car ਆ ਦਾ ਨੀ ਸ਼ੋੰਕ
ਥੱਲੇ ਜੋਂਗਾ ਏ ਨਿਸਾਨ ਦਾ
ਜੋਂਗਾ ਏ ਨਿਸਾਨ ਦਾ ,ਜੋਂਗਾ ਏ ਨਿਸਾਨ ਦਾ
Beetle ਚ ਲਾਵੇ ਸ਼ਾਮ ਪੈਂਦੇ ਗੇੜੀਆਂ
ਸਾਡੀਆਂ ਹੀ fan ਨੇ friend ਆ ਤੇਰੀਆਂ
Beetle ਚ ਲਾਵੇ ਸ਼ਾਮ ਪੈਂਦੇ ਗੇੜੀਆਂ
ਸਾਡੀਆਂ ਹੀ fan ਨੇ friend ਆ ਤੇਰੀਆਂ
ਓ ਤੈਨੂੰ ਤਕਦਾ
ਓ ਤੈਨੂੰ ਤਕਦਾ
ਓ ਤੈਨੂੰ ਤਕਦਾ ਕੱਲਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਮ ਐ
ਮਿਤਰਾਂ ਦੀ ਅੱਖ ਦਾ
ਓ ਤੈਨੂੰ ਤਕਦਾ ਕੱਲਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਮ ਐ
ਮਿਤਰਾਂ ਦੀ ਅੱਖ ਦਾ

Dolled up ਹੋਕੇ ਕੁੜੀ ਜਚਦੀ ਏ ਬਾਲੀ ਵੇ
ਜਚਦੀ ਏ ਬਾਲੀ ਵੇ ਜਚਦੀ ਏ ਬਾਲੀ ਵੇ
ਲਯੀ ਐ Milan ਤੋਂ Roberto Cavalli ਵੇ
Roberto Cavalli ਵੇ Roberto Cavalli ਵੇ
ਮੇਰੇ ਲਯੀ ਤੂ ਕਰਦਾ ਏ jogging ਸਵੇਰੇ ਜੇ
ਪਿਛਲੇ december ਦਾ ਮਰਦਾ ਏ ਮੇਰੇ ਤੇ
ਮੇਰੇ ਲਯੀ ਤੂ ਕਰਦਾ ਏ jogging ਸਵੇਰੇ ਜੇ
ਪਿਛਲੇ december ਦਾ ਮਰਦਾ ਏ ਮੇਰੇ ਤੇ
ਨਾ ਐਵੇਂ ਖਂਗ ਵੇ ਹਥ ਮੇਰਾ ਮੰਗ ਵੇ
ਜੱਟੀ grenade ਐ ਤੂ ਵੀ ਜੱਟਾ ਬੰਬ ਵੇ
ਨਾ ਐਵੇਂ ਖਂਗ ਵੇ ਹਥ ਮੇਰਾ ਮੰਗ ਵੇ
ਜੱਟੀ grenade ਐ ਤੂ ਵੀ ਜੱਟਾ ਬੰਬ ਵੇ

ਸੁਣ ਸੋਹਣੇਯਾ ਵੇ ਗਲ ਸੁਣ ਸੋਹਣੇਯਾ
ਗੱਲਾਂ ਨਾਲ ਸਾਰਦੇ ਜੋ ਹੋਰ ਹੋਨੇਯਾ
ਦਿਲ ਸਾਡਾ ਮੰਗ੍ਦਾ ਦੀਦਾਰ ਤੇਰੇ ਚਿਹਰੇ ਦਾ
ਇਕ-ਮਿਕ ਹੋ ਜੀ ਏ ਕਿ ਰੌਲਾ ਤੇਰੇ ਮੇਰੇ ਦਾ

ਹਾ ਹਾ ਹਾ ! ਕੋਈ ਚੱਕਰ ਹੀ ਨਹੀਂ
ਅੱਸੀ ਵੀ ਇਰਾਦਿਆਂ ਨੂ ਪਕਾ ਕਰੀ ਬੈਠੇ ਆ
ਦਿਲ ਅੱਸੀ ਤੇਰੇ ਕਦਮਾ ਚ ਧਰੀ ਬੈਠੇ ਆ
ਚੱਮ ਦੇ ਵਪਾਰੀ ਸਾਨੂ ਜਾਣੀ ਨਾ ਤੂ ਗੋਰੀਏ
ਰੱਬ ਕਰਦਾ ਨੀ ਮਾਫ ਦਿਲ ਜਾਣ ਕੇ ਨਾ ਤੋੜੀਏ
ਓ ਤੈਨੂੰ ਤਕਦਾ ਕੱਲਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਮ ਐ
ਮਿਤਰਾਂ ਦੀ ਅੱਖ ਦਾ

ਨਾ ਐਵੇਂ ਖਂਗ ਵੇ ਹਥ ਮੇਰਾ ਮੰਗ ਵੇ
ਜੱਟੀ grenade ਐ ਤੂ ਵੀ ਜੱਟਾ ਬੰਬ ਵੇ

ਓ ਤੇਰੇ dad ਨੂ ਮਾਨਾਵਾਂਗੇ ਲੇ ਜਾਂਦੇ ਨਯੋ ਕੱਢ ਕੇ
ਗੋਨੀਆਣੇ ਆਲੇਯਾ ਵੇ ਜਾਵੀ ਨਾ ਤੂ ਛਡ ਕੇ
ਮੇਰੀ ਬਣ ਜਾ fiancee ਐਵੇਂ ਹੋ ਨਾ confuse ਤੂ

ਵੇਖੀ ਮੇਰੇ ਦਿਲ ਦਾ ਉੜਾ ਜੀ ਨਾ fuse ਤੁ
ਵੇ ਮੈਨੂ ਤਕਦਾ ਕੱਲਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਮ ਐ
ਮਾਨਾ ਤੇਰੀ ਅੱਖ ਦਾ

ਓ ਤੈਨੂੰ ਤਕਦਾ ਕੱਲਾ ਪੁੱਤ ਜੱਟ ਦਾ
ਨਿਸ਼ਾਨਾ ਪੂਰਾ ਕੈਮ ਐ
ਮਿਤਰਾਂ ਦੀ ਅੱਖ ਦਾ

ਓ ਤੈਨੂੰ ਤਕਦਾ
ਓ ਤੈਨੂੰ ਤਕਦਾ

ਓ ਓ! ਓ ਓ!
ਓ ਓ! ਓ ਓ!

ਹਾ ਹਾ ਹਾ !

Wissenswertes über das Lied Bamb Jatt [Remix] von Amrit Maan

Wer hat das Lied “Bamb Jatt [Remix]” von Amrit Maan komponiert?
Das Lied “Bamb Jatt [Remix]” von Amrit Maan wurde von DJ FLOW, AMRIT MAAN komponiert.

Beliebteste Lieder von Amrit Maan

Andere Künstler von Dance music